ਖ਼ਬਰਾਂ
CM Bhagwant Mann Daughter: CM ਮਾਨ ਦੀ ਪਤਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਨਵਜਨਮੀ ਧੀ ਨੂੰ ਲੈ ਕੇ ਆਏ ਘਰ, ਰੱਖਿਆ ਇਹ ਨਾਂ
CM Bhagwant Mann Daughter: ਨਿਆਮਤ ਕੌਰ ਰੱਖਿਆ ਧੀ ਦਾ ਨਾਂ
Lok Sabha Elections: ਸਾਬਕਾ CM ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਬਣੇ ਕਾਂਗਰਸ ਦੇ ਸਟਾਰ ਪ੍ਰਚਾਰਕ
ਲੋਕ ਸਭਾ ਚੋਣਾਂ ਲਈ ਰਾਜਸਥਾਨ ਵਿਚ ਕਰਨਗੇ ਚੋਣ ਪ੍ਰਚਾਰ
Mohali News: 40 ਸੁਸਾਇਟੀਆਂ ਨਿਗਮ ਨੂੰ ਦਿੰਦੀਆਂ ਨੇ 10 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ, ਜਾਣੋ ਕਿਵੇਂ
ਲਗਭਗ 10 ਹਜ਼ਾਰ ਪਰਿਵਾਰ ਸ਼ਾਮਲ
BSF Recruitment News: BSF ’ਚ SI ਸਮੇਤ ਕਈ ਅਸਾਮੀਆਂ ਲਈ ਭਰਤੀ ਸ਼ੁਰੂ, 10ਵੀਂ ਪਾਸ 15 ਅਪ੍ਰੈਲ ਤੱਕ ਕਰੋ ਅਪਲਾਈ
BSF Recruitment News: ਕੁੱਲ 82 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ
Fatehgarh Sahib News: ਫਤਿਹਗੜ੍ਹ ਸਾਹਿਬ ਦੇ ਪੁਲਿਸ ਮੁਲਾਜ਼ਮ ਦੀ ਗੁੰਡਾਗਰਦੀ, ਨੌਜਵਾਨ ਦੀ ਕੀਤੀ ਕੁੱਟਮਾਰ
Fatehgarh Sahib News: ਸਿਰ ਦੇ ਪੱਟੇ ਵਾਲ, ਐਸਐਸਪੀ ਰਵਜੋਤ ਗਰੇਵਾਲ ਨੇ ਜਾਂਚ ਕੀਤੀ ਸ਼ੁਰੂ
ਸਾਬਕਾ MLA ਅੰਗੁਰਾਲ ਖਿਲਾਫ਼ ਦਰਜ ਹੋਵੇਗੀ FIR, ਅੰਤਰਰਾਸ਼ਟਰੀ ਡਰੱਗ ਰੈਕੇਟ ਨਾਲ ਜੁੜੇ ਹੋਣ ਦਾ ਸ਼ੱਕ
ਕਿੰਗਪਿਨ ਮਨੀ ਨਾਲ ਫੋਟੋ ਵਾਇਰਲ
Noida News : ਪ੍ਰੇਮੀ ਨੇ ਪ੍ਰੇਮਿਕਾ ਦਾ ਗਲਾ ਵੱਢ ਕੀਤਾ ਕਤਲ, ਖੁਦ ਵੀ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
Noida News : ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ, ਫਿਲ਼ਹਾਲ ਅਜੇ ਜ਼ੇਰੇ ਇਲਾਜ
Chandigarh News : ਚੰਡੀਗੜ੍ਹ ਪੁਲਿਸ ਨੇ ਚੋਣ ਜ਼ਾਬਤੇ ਦੀ ਪਾਲਣਾ ਲਈ 15 ਟੀਮਾਂ ਦਾ ਗਠਨ ਕੀਤਾ
Chandigarh News : ਚੋਣ ਜ਼ਾਬਤੇ ਦੀ ਨਿਗਰਾਨੀ, ਪੰਜ DSP ਦੀ ਅਗਵਾਈ ’ਚ ਕੰਮ, 24 ਘੰਟੇ ਨਿਗਰਾਨੀ
Arvind Kejriwal News: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਵਿਰੁਧ INDIA ਗਠਜੋੜ ਦਾ ਪ੍ਰਦਰਸ਼ਨ ਟਲਿਆ
ਇੰਡੀਆ ਗਠਜੋੜ ਨੇ 31 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਚੋਣ ਰੈਲੀ ਕਰਨ ਦਾ ਵੀ ਐਲਾਨ ਕੀਤਾ ਹੈ।
Congress News : ਇਨਕਮ ਟੈਕਸ ਵਿਭਾਗ ਨੇ ਕਾਂਗਰਸ ਨੂੰ 1700 ਕਰੋੜ ਰੁਪਏ ਦਾ ਡਿਮਾਂਡ ਨੋਟਿਸ ਕੀਤਾ ਜਾਰੀ
Congress News : ਤਾਜ਼ਾ ਡਿਮਾਂਡ ਨੋਟਿਸ ਮੁਲਾਂਕਣ ਸਾਲਾਂ 2017-18 ਤੋਂ 2020-21 ਲਈ ਹੈ, ਇਸ ਵਿਚ ਜੁਰਮਾਨਾ ਅਤੇ ਵਿਆਜ ਸ਼ਾਮਲ