ਖ਼ਬਰਾਂ
ਭਾਰਤੀ ਜਨਤਾ ਪਾਰਟੀ ਪੰਜਾਬ ਵਿਰੋਧੀ : ਹਰਚੰਦ ਸਿੰਘ ਬਰਸਟ
ਸ਼ਾਹੀ ਪਰਿਵਾਰ ਕਾਂਗਰਸ ਪਾਰਟੀ ਤੋਂ ਵੱਡੇ ਵੱਡੇ ਅਹੁਦੇ ਲੈ ਕੇ ਵੀ ਪੰਜਾਬ ਅਤੇ ਪਟਿਆਲਾ ਲਈ ਕੁਝ ਵੀ ਨਹੀ ਕਰ ਸਕਿਆ।
Nawanshahr News : ਬਹਿਰਾਮ ਟੋਲ ਪਲਾਜ਼ਾ ਮੁਲਾਜ਼ਮ ਨੂੰ ਟਰੱਕ ਨੇ ਕੁਚਲਿਆ, ਨੌਜਵਾਨ ਦੀ ਹੋਈ ਮੌਤ
Nawanshahr News : ਟੋਲ ਮੰਗਣ ’ਤੇ ਡਰਾਈਵਰ ਟਰੱਕ ਚੜਾ ਹੋਇਆ ਫ਼ਰਾਰ, ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ, ਮਾਮਲਾ ਦਰਜ
ਲੋਕ ਸਭਾ ਚੋਣ ਪ੍ਰਚਾਰ : ਜ਼ਿਲ੍ਹਾ ਚੋਣ ਕਮੇਟੀਆਂ ਨੇ ਉਮੀਦਵਾਰਾਂ ਲਈ ਖਰਚ ਦੀ ਹੱਦ ਨਿਰਧਾਰਤ ਕੀਤੀ, ਜਾਣੋ ਕਿੱਥੇ ਹੋ ਸਕੇਗਾ ਕਿੰਨਾ ਖ਼ਰਚ
ਜਲੰਧਰ ’ਚ ਚਾਹ ਦਾ ਕੱਪ 15 ਰੁਪਏ ਅਤੇ ਬਾਲਾਘਾਟ ’ਚ 5 ਰੁਪਏ
LoK Sabha Election 2024: ਦਲ ਬਦਲੇ ਤਾਂ ਸੁਰ ਵੀ ਬਦਲੇ, ਪੰਜਾਬ ਦਾ ਸਿਆਸੀ ਸੂਤਰਧਾਰ ਕੌਣ?
ਚੰਨ 'ਤੇ ਟਿਕੀ ਚੌਧਰੀਆਂ ਦੀ ਚੌਧਰ
Lok Sabha Elections: ਹੁਸ਼ਿਆਰਪੁਰ ਸੀਟ ’ਤੇ ਪਿਛਲੀਆਂ 3 ਚੋਣਾਂ ਵਿਚ 2 ਵਾਰ ਜਿੱਤੀ ਭਾਜਪਾ
ਪਿਛਲੀਆਂ 3 ਲੋਕ ਸਭਾ ਚੋਣਾਂ ਵਿਚ 2 ਵਾਰ ਭਾਜਪਾ ਅਤੇ ਇਕ ਵਾਰ ਕਾਂਗਰਸ ਦੇ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
Income Tax Notice: ਸੀ.ਪੀ.ਆਈ. ਨੂੰ 11 ਕਰੋੜ ਰੁਪਏ ਦੇ ਬਕਾਏ ਲਈ ਇਨਕਮ ਟੈਕਸ ਨੋਟਿਸ ਮਿਲਿਆ: ਸੂਤਰ
ਖੱਬੇਪੱਖੀ ਆਮਦਨ ਕਰ ਅਧਿਕਾਰੀਆਂ ਦੇ ਨੋਟਿਸ ਨੂੰ ਚੁਣੌਤੀ ਦੇਣ ਲਈ ਆਪਣੇ ਵਕੀਲਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ।
ਏਅਰ ਇੰਡੀਆ-ਇੰਡੀਅਨ ਏਅਰਲਾਈਨਜ਼ ਦੇ ਰਲੇਵੇਂ ਬਾਰੇ ਸੀ.ਬੀ.ਆਈ. ਦੀ ‘ਕਲੋਜ਼ਰ ਰੀਪੋਰਟ’ ’ਤੇ ਮੁਆਫੀ ਮੰਗੇ ਭਾਜਪਾ : ਸੰਜੇ ਰਾਊਤ
ਯੂ.ਪੀ.ਏ. ਸਰਕਾਰ ਦੌਰਾਨ ਚਲ ਰਹੀ ਰਲੇਵੇਂ ਦੀ ਪ੍ਰਕਿਰਿਆ ’ਚ ਐਨ.ਸੀ.ਪੀ. ਆਗੂ ਪ੍ਰਫੁੱਲ ਪਟੇਲ ਸਨ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ
Firozpur News : ਕੁਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ ਮਾਂ ਨੂੰ ਮਾਰੀ ਗੋਲ਼ੀ
Firozpur News : ਹਸਪਤਾਲ ’ਚ ਜ਼ੇਰੇ ਇਲਾਜ ਮਾਂ, ਮੁਲਜ਼ਮ ਨਸ਼ੇੜੀ ਮੌਕੇ ਤੋਂ ਹੋਇਆ ਫ਼ਰਾਰ
Delhi News: ਇੰਸਟਾਗ੍ਰਾਮ ਰੀਲ ਦੇ ਚੱਕਰ 'ਚ ਪੁਲਿਸ ਅਧਿਕਾਰੀ ਦੇ ਪੁੱਤ ਨੇ ਫਲਾਈਓਵਰ 'ਤੇ ਕੀਤਾ ਅਜਿਹਾ ਕੰਮ, ਵੀਡੀਓ ਹੋਈ ਵਾਇਰਲ
Delhi News: ਲੋਕਾਂ ਨੇ ਪੁਲਿਸ ਨੂੰਤੁਰੰਤ ਕਾਰਵਾਈ ਕਰਨ ਦੀ ਕੀਤੀ ਬੇਨਤੀ
ਕੇਰਲ ’ਚ ‘ਗੁੱਡ ਫ੍ਰਾਈਡੇ’ ਦੀ ਪ੍ਰਾਰਥਨਾ ਦੌਰਾਨ ਈਸਾਈਆਂ ਵਿਰੁਧ ਹਿੰਸਾ ਦਾ ਮੁੱਦਾ ਉਠਿਆ
ਆਰਚਬਿਸ਼ਪ ਥਾਮਸ ਜੇ. ਨੇਟੋ ਨੇ ਕਿਹਾ ਕਿ ਈਸਾਈਆਂ ਨੂੰ ‘ਸਮਾਜ ਵਿਰੋਧੀ ਤਾਕਤਾਂ ਦੇ ਹੱਥੋਂ ਬੇਰਹਿਮੀ ਅਤੇ ਹਿੰਸਾ’ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ