ਖ਼ਬਰਾਂ
Punjab News: ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਭਾਜਪਾ ’ਚ ਜਾਣ ਮਗਰੋਂ CM ਭਗਵੰਤ ਮਾਨ ਦਾ ਤੰਜ਼
ਸ਼ਾਇਰਾਨਾ ਅੰਦਾਜ਼ ਵਿਚ ਵਿੰਨ੍ਹਿਆ ਨਿਸ਼ਾਨਾ
Chhattisgarh News: ਛੱਤੀਸਗੜ੍ਹ ’ਚ ਸੁਰੱਖਿਆ ਬਲਾਂ ਨੇ 2 ਮਹਿਲਾ ਸਮੇਤ 6 ਨਕਸਲੀ ਕੀਤੇ ਢੇਰ
Chhattisgarh News: ਗੋਲ਼ੀਬਾਰੀ ਰੁਕਣ ਤੋਂ ਬਾਅਦ ਛੇ ਨਕਸਲੀਆਂ ਦੀਆਂ ਲਾਸ਼ਾਂ ਅਤੇ ਵੱਡੀ ਮਾਤਰਾ ’ਚ ਹਥਿਆਰ ਤੇ ਵਿਸਫੋਟਕ ਬਰਾਮਦ ਹੋਇਆ
NIA DG News: ਸਦਾਨੰਦ ਵਸੰਤ ਦਾਤੇ NIA ਦੇ ਡਾਇਰੈਕਟਰ ਜਨਰਲ ਨਿਯੁਕਤ; ਦਿਨਕਰ ਗੁਪਤਾ ਦੀ ਲੈਣਗੇ ਥਾਂ
ਉਹ ਦਿਨਕਰ ਗੁਪਤਾ ਦੀ ਥਾਂ ਲੈਣਗੇ, ਜੋ 31 ਮਾਰਚ ਨੂੰ ਸੇਵਾਮੁਕਤ ਹੋਣ ਵਾਲੇ ਹਨ।
ਬਾਲਟੀਮੋਰ ਪੁਲ ਹਾਦਸਾ : ਕਈ ਜਾਨਾਂ ਬਚਾਉਣ ਲਈ ਅਮਰੀਕੀ ਰਾਸ਼ਟਰਪਤੀ ਨੇ ਭਾਰਤੀ ਚਾਲਕ ਦਲ ਦੀ ਕੀਤੀ ਤਾਰੀਫ਼
ਕਿਹਾ, ਸਮੇਂ ਸਿਰ ਸੂਚਿਤ ਕਰ ਕੇ ਵੱਡਾ ਜਾਨੀ ਨੁਕਸਾਨ ਬਚਾ ਲਿਆ, ਬਾਲਟੀਮੋਰ ਦੇ ਮੇਅਰ ਨੇ ਵੀ ਭਾਰਤੀ ਚਾਲਕ ਦਲ ਨੂੰ ਹੀਰੋ ਦਸਿਆ
RBI News: ਆਰਬੀਆਈ ਨੇ ਦਿੱਤੇ ਨਿਰਦੇਸ਼ ਸ਼ਨੀਵਾਰ-ਐਤਵਾਰ ਨੂੰ ਖੁੱਲ੍ਹੇ ਰਹਿਣਗੇ ਬੈਂਕ, ਜਾਣੋ ਪੂਰੀ ਜਾਣਕਾਰੀ
RBI News: ਹੁਣ ਛੁੱਟੀ ਵਾਲੇ ਦਿਨ 30,31 ਮਾਰਚ ਆਮ ਲੋਕ ਬੈਂਕ ਜਾ ਆਪਣੇ ਕਰ ਸਕਦੇ ਹਨ ਕੰਮ
ਸਿਆਸੀ ਇੱਛਾਸ਼ਕਤੀ ਹੋਵੇ ਤਾਂ ਦੁਸ਼ਮਣ ਦੀਆਂ ਹੱਦਾਂ ਤੋਂ ਪਾਰ ਹਵਾਈ ਤਾਕਤ ਵਿਖਾਈ ਜਾ ਸਕਦੀ ਹੈ : ਹਵਾਈ ਫੌਜ ਮੁਖੀ
ਕਿਹਾ, ਭਵਿੱਖ ਦੀਆਂ ਲੜਾਈਆਂ ਵੱਖਰੇ ਤਰੀਕੇ ਨਾਲ ਲੜੀਆਂ ਜਾਣਗੀਆਂ
Jalandhar News : ਅਣਪਛਾਤੇ ਵਾਹਨ ਦੀ ਟੱਕਰ ਨਾਲ ਨੌਜਵਾਨ ਦੀ ਹੋਈ ਮੌਤ
Jalandhar News :ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ, ਮੋਟਰਸਾਈਕਲ ’ਤੇ ਲੁਧਿਆਣਾ ਜਾ ਰਿਹਾ ਸੀ, ਦੋਸ਼ੀ ਮੌਕੇ ਤੋਂ ਫ਼ਰਾਰ
ਸ਼ਰਧਾ ਦੀ ਹੱਦ! ‘ਜ਼ਖਮੀ’ ਲੱਡੂ ਗੋਪਾਲ ਦੀ ਮੂਰਤੀ ਨੂੰ ਲੈ ਕੇ ਸ਼ਰਧਾਲੂ ਪੁੱਜਾ ਹਸਪਤਾਲ, ਡਾਕਟਰਾਂ ਨੇ ‘ਇਲਾਜ’ ਕੀਤਾ
ਬੁਰੀ ਤਰ੍ਹਾਂ ਰੋ ਰਹੇ ਉਸ ਵਿਅਕਤੀ ਦਾ ਵਿਸ਼ਵਾਸ ਵੇਖ ਕੇ ਡਾਕਟਰਾਂ ਨੇ ਲੱਡੂ ਗੋਪਾਲ ਦੀ ਡਾਕਟਰੀ ਜਾਂਚ ਕੀਤੀ ਅਤੇ ਇਲਾਜ ਕੀਤਾ
ਗਰੀਬਾਂ ਤੋਂ ਲੁੱਟਿਆ ਅਤੇ ਈ.ਡੀ. ਵਲੋਂ ਜ਼ਬਤ ਕੀਤਾ ਗਿਆ ਪੈਸਾ ਲੋਕਾਂ ਨੂੰ ਵਾਪਸ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹਾਂ : ਪ੍ਰਧਾਨ ਮੰਤਰੀ ਮੋਦੀ
ਕਿਹਾ, ਇਕ ਪਾਸੇ ਮੌਜੂਦਾ ਕੇਂਦਰ ਸਰਕਾਰ ਦੇਸ਼ ਤੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵਚਨਬੱਧ ਹੈ ਤਾਂ ਦੂਜੇ ਪਾਸੇ ਸਾਰੇ ਭ੍ਰਿਸ਼ਟ ਇਕ-ਦੂਜੇ ਨੂੰ ਬਚਾਉਣ ਲਈ ਇਕੱਠੇ ਹੋ ਗਏ
Khanna News: ਨਾਬਾਲਗ ਬਲਾਤਕਾਰ ਪੀੜਤ ਨੇ ਕੀਤੀ ਖ਼ੁਦਕੁਸ਼ੀ, ਮੁਲਜ਼ਮ ਅਸ਼ਲੀਲ ਵੀਡੀਓ ਬਣਾ ਕੇ ਕਰਦਾ ਸੀ ਬਲੈਕਮੇਲ
Khanna News: ਮਾਮਲੇ ਨੂੰ ਦਬਾਉਣ ਲਈ 7 ਲੱਖ ਰੁਪਏ ਦੀ ਪੇਸ਼ਕਸ਼