ਖ਼ਬਰਾਂ
ਹਮਾਸ ਨੇ ਜੰਗਬੰਦੀ ਦੀ ਨਵੀਂ ਪੇਸ਼ਕਸ਼ ਨੂੰ ਰੱਦ ਕੀਤਾ, ਇਜ਼ਰਾਈਲ ’ਤੇ ਮੁੱਖ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ
ਅਮਰੀਕਾ ਨੇ ਵੋਟਿੰਗ ਵਿਚ ਅਪਣੀ ਵੀਟੋ ਸ਼ਕਤੀ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ, ਇਜ਼ਰਾਈਲ ਬਿਟਰਿਆ
ਸਿੱਖ ਗਾਰਡਾਂ ਨੂੰ ਦਾੜ੍ਹੀ ਕੱਟਣ ਲਈ ਮਜਬੂਰ ਕਰਨ ਵਾਲੀ ਕੈਲੀਫੋਰਨੀਆ ਜੇਲ੍ਹ ਏਜੰਸੀ ਵਿਰੁਧ ਅਦਾਲਤ ਪੁੱਜਾ ਅਮਰੀਕਾ ਨਿਆਂ ਵਿਭਾਗ
ਦਾੜ੍ਹੀ ਰੱਖਣ ਦੀ ਛੋਟ ਨਾ ਮਿਲਣ ਕਾਰਨ ਕਈ ਗਾਰਡਾਂ ਨੂੰ ਚਿੰਤਾ, ਸ਼ਰਮ, ਇਕੱਲਤਾ ਅਤੇ ਭਾਰ ਵਧਣ ਵਰਗੀਆਂ ਸਮੱਸਿਆਵਾਂ ਆਈਆਂ
Punjab News: ਲੁਧਿਆਣਾ 'ਚ ਵੀਜ਼ਾ ਨਾ ਲੱਗਣ ਕਾਰਨ ਨੌਜਵਾਨ ਨੇ ਖ਼ੁਦ ਨੂੰ ਮਾਰੀ ਗੋਲੀ
ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ ਨੌਜਵਾਨ
ਹਰਿਆਣਾ ਮੰਤਰੀ ਮੰਡਲ ਦੇ ਵਿਸਤਾਰ 'ਤੇ ਤੁਰੰਤ ਰੋਕ, ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਹੋਈ ਕਾਰਵਾਈ
ਚੋਣ ਕਮਿਸ਼ਨ ਨੇ ਹਰਿਆਣਾ ਦੇ ਸੀਐਸ ਤੋਂ ਜਵਾਬ ਮੰਗਿਆ, ਮਾਹਰਾਂ ਨੇ ਕਿਹਾ- ਓਪੀ ਚੌਟਾਲਾ ਨੇ 1999 'ਚ ਵੀ ਇਹੀ ਕੀਤਾ ਸੀ
ਡੋਨਾਲਡ ਟਰੰਪ ਨੇ ਗਾਜ਼ਾ ’ਚ ਜੰਗ ਬਾਰੇ ਕਹੀਆਂ ਅਜਿਹੀਆਂ ਗੱਲਾਂ, ਇਜ਼ਰਾਈਲੀ ਮੀਡੀਆ ਨੂੰ ਟਿਪਣੀਆਂ ਕੱਟ ਕੇ ਜਾਰੀ ਕਰਨਾ ਪਿਆ ਵੀਡੀਉ
ਗਾਜ਼ਾ ’ਚ ਜੰਗ ਖਤਮ ਕਰਨ ਦੀ ਅਪੀਲ ਕੀਤੀ, ਕਿਹਾ, ‘ਇਜ਼ਰਾਈਲ ਨੇ ਜੰਗ ਦੇ ਵੀਡੀਉ ਜਾਰੀ ਕਰ ਕੇ ਕੀਤੀ ਗ਼ਲਤੀ’
ਪਾਕਿਸਤਾਨ ’ਚ ਸਮੁੰਦਰੀ ਫ਼ੌਜ ਅੱਡੇ ’ਤੇ ਹਮਲੇ ਦੀ ਕੋਸ਼ਿਸ਼ ਨਾਕਾਮ, 6 ਬਲੋਚ ਅਤਿਵਾਦੀ ਢੇਰ
ਦੇਸ਼ ਦਸ ਸਭ ਤੋਂ ਵੱਡੇ ਸਮੁੰਦਰੀ ਫ਼ੌਜ ਦੇ ਸਟੇਸ਼ਨਾਂ ’ਚੋਂ ਇਕ ਹੈ PNS ਸਿੱਦੀਕੀ ਸਮੁੰਦਰੀ ਫ਼ੌਜ ਹਵਾਈ ਅੱਡਾ
Vietnam News: ਮਨੁੱਖਾਂ ’ਚ ਫੈਲ ਰਿਹਾ ਬਰਡ ਫਲੂ? ਵੀਅਤਨਾਮ ਵਿਚ H5N1 ਵਾਇਰਸ ਕਾਰਨ ਵਿਦਿਆਰਥੀ ਦੀ ਮੌਤ
ਸਿਹਤ ਮੰਤਰਾਲੇ ਨੇ ਕੀਤੀ ਪੁਸ਼ਟੀ
US News: ਅਮਰੀਕਾ ਵਿਚ ਜਹਾਜ਼ ਦੇ ਟਕਰਾਉਣ ਨਾਲ ਬ੍ਰਿਜ ਦਾ ਹਿੱਸਾ ਢਹਿਆ; ਬਚਾਅ ਕਾਰਜ ਜਾਰੀ
ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ ਕਾਰਗੋ ਜਹਾਜ਼
Punjab News: ਪੰਜਾਬ 'ਚ ਕਾਲੇ ਧਨ ਦੇ ਤੋਹਫ਼ਿਆਂ 'ਤੇ ਵੀ EC ਦੀ ਨਜ਼ਰ, ਸ਼ਿਕਾਇਤ ਲਈ 2 ਟੋਲ ਫਰੀ ਨੰਬਰ ਜਾਰੀ
ਸ਼ਿਕਾਇਤ ਮਿਲਣ ਤੋਂ ਬਾਅਦ 100 ਮਿੰਟਾਂ ਦੇ ਅੰਦਰ-ਅੰਦਰ ਕੀਤਾ ਜਾਵੇਗਾ ਸ਼ਿਕਾਇਤ ਦਾ ਹੱਲ
Himachal Pradesh assembly bypolls: ਭਾਜਪਾ ਨੇ ਕਾਂਗਰਸ ਛੱਡ ਕੇ ਆਏ 6 ਬਾਗੀਆਂ ਨੂੰ ਦਿਤੀ ਟਿਕਟ
ਗੁਜਰਾਤ, ਕਰਨਾਟਕ ਅਤੇ ਪੱਛਮੀ ਬੰਗਾਲ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਵੀ ਕੀਤੀ ਜਾਰੀ