ਖ਼ਬਰਾਂ
Amarnath Yatra News: 29 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ, 200 ਆਈਸੀਯੂ ਬੈੱਡ, 100 ਆਕਸੀਜਨ ਬੂਥ ਕੀਤੇ ਤਿਆਰ
Amarnath Yatra News: 5ਜੀ ਨੈੱਟਵਰਕ ਦੀ ਵੀ ਦਿਤੀ ਜਾਵੇਗੀ ਸਹੂਲਤ
PSEB News: 5ਵੀਂ, 8ਵੀਂ ਅਤੇ 12ਵੀਂ ਕਲਾਸ 'ਚ ਜੁਲਾਈ ਤੱਕ ਲੈ ਸਕਦੇ ਦਾਖਲਾ , PSEB ਨੇ ਨਵੇਂ ਸੈਸ਼ਨ ਲਈ ਜਾਰੀ ਕੀਤੇ ਹੁਕਮ
PSEB News: ਨਿਯਮ ਤੋੜਣ 'ਤੇ ਹੋਵੇਗੀ ਕਾਰਵਾਈ
Smriti Irani News: ਅੱਜ ਕੇਜਰੀਵਾਲ ਨਾਲ ਹਮਦਰਦੀ ਪ੍ਰਗਟਾ ਰਹੇ ਰਾਹੁਲ ਗਾਂਧੀ ਕਦੇ ਕਹਿੰਦੇ ਸੀ, ਕੇਜਰੀਵਾਲ ਭ੍ਰਿਸ਼ਟ ਹੈ-ਸਮ੍ਰਿਤੀ ਇਰਾਨੀ
Smriti Irani News: ਕੇਂਦਰੀ ਮੰਤਰੀ ਨੇ ਪੁੱਛਿਆ ਕਿ ਕਿਹੜਾ ਰਾਹੁਲ ਸੱਚ ਬੋਲ ਰਿਹਾ ਹੈ?
Nitin Gadkari News: ਸਿਆਸੀ ਪਾਰਟੀਆਂ ਪੈਸੇ ਤੋਂ ਬਿਨਾਂ ਨਹੀਂ ਚਲਦੀਆਂ, ਕੁਝ ਦੇਸ਼ਾਂ ਵਿੱਚ ਸਰਕਾਰ ਪਾਰਟੀਆਂ ਨੂੰ ਫੰਡ ਦਿੰਦੀ- ਨਿਤਿਨ ਗਡਕਰੀ
Nitin Gadkari News: ਸਿਆਸੀ ਪਾਰਟੀਆਂ ਨੂੰ ਸਿੱਧੇ ਤੌਰ 'ਤੇ ਫੰਡ ਮਿਲੇ, ਪਰ (ਦਾਨ ਦੇਣ ਵਾਲਿਆਂ ਦੇ) ਨਾਵਾਂ ਦਾ ਖੁਲਾਸਾ ਨਹੀਂ ਹੋਣਾ ਚਾਹੀਦਾ- ਗਡਕਰੀ
Chandigarh News: ਚੰਡੀਗੜ੍ਹ 'ਚ ਹੋਲੀ 'ਤੇ 1000 ਪੁਲਿਸ ਮੁਲਾਜ਼ਮ ਤਾਇਨਾਤ, ਸ਼ਹਿਰ 'ਚ 102 ਥਾਵਾਂ 'ਤੇ ਲਗਾਏ ਜਾਣਗੇ ਨਾਕੇ
Chandigarh News: ਸ਼ਰਾਰਤੀ ਅਨਸਰਾਂ 'ਤੇ ਰੱਖੀ ਜਾਵੇਗੀ ਨਜ਼ਰ
ਭਾਜਪਾ ਨੇ ਮੁੱਖ ਮੰਤਰੀ ਬਣੇ ਰਹਿਣ ਲਈ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ
ਇਹ ਦੇਸ਼ ਦੇ ਸਿਆਸੀ ਇਤਿਹਾਸ ਦਾ ਸੱਭ ਤੋਂ ਮੰਦਭਾਗਾ ਪਲ ਅਤੇ ਸੱਭ ਤੋਂ ਖਰਾਬ ਰਾਜਨੀਤੀ ਹੈ :ਅਨੁਰਾਗ ਠਾਕੁਰ
ਦਿੱਲੀ ’ਚ ‘ਆਪ’ ਦਫ਼ਤਰ ਸੀਲ, ਚੋਣ ਕਮਿਸ਼ਨ ਕੋਲ ਉਠਾਵਾਂਗੇ ਇਹ ਮਾਮਲਾ: ਆਤਿਸ਼ੀ
ਕਿਹਾ ਕਿ ਇਹ ਸੰਵਿਧਾਨ ਵਲੋਂ ਗਾਰੰਟੀਸ਼ੁਦਾ ‘ਬਰਾਬਰ ਮੌਕਿਆਂ’ ਦੇ ਵਿਰੁਧ ਹੈ
ਅਹਿਤਿਆਤੀ ਰਿਹਾਸਤ ਦੇ ਮੱਦੇਨਜ਼ਰ ਸ਼ਕਤੀ ਦੀ ਮਨਮਰਜ਼ੀ ਨਾਲ ਵਰਤੋਂ ਨੂੰ ਸ਼ੁਰੂ ’ਚ ਹੀ ਰੋਕਿਆ ਜਾਣਾ ਚਾਹੀਦੈ : ਸੁਪਰੀਮ ਕੋਰਟ
ਤੇਲੰਗਾਨਾ ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰਦਿਆਂ ਕੀਤੀ ਟਿਪਣੀ
ਵਿਦਿਆਰਥੀਆਂ ਨੂੰ ਕੇਂਦਰੀ ਮੰਤਰੀ ਗੋਇਲ ਦੇ ਬੇਟੇ ਦਾ ਭਾਸ਼ਣ ਸੁਣਨ ਲਈ ਮਜਬੂਰ ਕੀਤਾ ਗਿਆ : ਵਿਰੋਧੀ ਧਿਰ ਦੇ ਵਿਧਾਇਕ
ਵਿਵਾਦ ਪੈਦਾ ਹੋਣ ਮਗਰੋਂ ਧਰੁਵ ਗੋਇਲ ਨੇ ਮੰਗੀ ਮੁਆਫੀ
ਅਤਿਵਾਦ ਬਾਰੇ ਪੇਸ਼ਕਾਰੀ ’ਚ ਸਿੱਖ ਜਥੇਬੰਦੀ ਨੂੰ ਸ਼ਾਮਲ ਕਰਨ ਵਾਲੇ CEO ਨੇ ਮੰਗੀ ਮੁਆਫੀ
ਅਤਿਵਾਦੀ ਜਥੇਬੰਦੀਆਂ ਕੂ ਕਲੱਕਸ ਕਲਾਨ’ ਅਤੇ ਤਾਲਿਬਾਨ ਨਾਲ ਲਗਾ ਦਿਤੀ ਸੀ ਸਿੱਖ ਯੂਥ ਯੂ.ਕੇ. ਦੀ ਤਸਵੀਰ