ਖ਼ਬਰਾਂ
Chandigarh News: ਚੰਡੀਗੜ੍ਹ ਪੁਲਿਸ ਨੇ ਸੈਕਟਰ 16 ਦੀ ਸੜਕ ਨੂੰ ਬਿਨਾਂ ਕਿਸੇ ਸੂਚਨਾ ਦੇ ਵਨ-ਵੇ ਕੀਤਾ
Chandigarh News : ਵੀਆਈਪੀ ਦੀ ਆਵਾਜਾਈ ਕਾਰਨ ਲਿਆ ਫੈਸਲਾ, ਲੋਕ ਹੋ ਰਹੇ ਤੰਗ ਪ੍ਰੇਸ਼ਾਨ
Delhi excise policy case: ਮਨੀ ਲਾਂਡਰਿੰਗ ਮਾਮਲੇ ਵਿਚ ਭਾਜਪਾ ਨੂੰ ਵੀ ਬਣਾਇਆ ਜਾਵੇ ਮੁਲਜ਼ਮ: ਆਮ ਆਦਮੀ ਪਾਰਟੀ
ਕਿਹਾ, ਮਨੀ ਲਾਂਡਰਿੰਗ ਮਾਮਲੇ ਵਿਚ ਭਾਜਪਾ ਨੂੰ ਪਹੁੰਚਿਆ ਫਾਇਦਾ
Mahua Moitra News: TMC ਆਗੂ ਮਹੂਆ ਮੋਇਤਰਾ ਦੇ ਟਿਕਾਣਿਆਂ 'ਤੇ CBI ਦਾ ਛਾਪਾ!
ਸਵਾਲ ਪੁੱਛਣ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਤਲਾਸ਼ੀ ਜਾਰੀ
Sangrur Poisonous Liquor : ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਲਈ ਉੱਚ-ਪੱਧਰੀ ਕਮੇਟੀ ਦਾ ਗਠਨ
Sangrur Poisonous Liquor : ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 18
Haryana News ਹਰਿਆਣਾ ਦੀ ਨਵੀਂ ਕੈਬਨਿਟ ਵਿਚ ਵਿਭਾਗਾਂ ਦੀ ਵੰਡ; CM ਨਾਇਬ ਸੈਣੀ ਨੇ ਅਪਣੇ ਕੋਲ ਰੱਖਿਆ ਗ੍ਰਹਿ ਵਿਭਾਗ
ਜਾਣੋ ਕਿਸ ਨੂੰ ਮਿਲੀ ਕਿਹੜੀ ਜ਼ਿੰਮੇਵਾਰੀ
Jharkhand News : ਬਰਾਤੀਆਂ ਨਾਲ ਭਰੀ ਬੱਸ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, ਪੰਜ ਲੋਕਾਂ ਦੀ ਹੋਈ ਮੌਤ
Jharkhand News : ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ
ED Raid News: ਦਿੱਲੀ 'ਚ ED ਦੀ ਕਾਰਵਾਈ; AAP ਵਿਧਾਇਕ ਗੁਲਾਬ ਸਿੰਘ ਦੇ ਟਿਕਾਣਿਆਂ 'ਤੇ ਛਾਪੇਮਾਰੀ!
ਸੂਤਰਾਂ ਨੇ ਦਸਿਆ ਕਿ ਸ਼ਨਿਚਰਵਾਰ ਸਵੇਰੇ ਈਡੀ ਦੀ ਟੀਮ ਮਟਿਆਲਾ ਤੋਂ 'ਆਪ' ਵਿਧਾਇਕ ਗੁਲਾਬ ਸਿੰਘ ਯਾਦਵ ਦੇ ਘਰ ਛਾਪੇਮਾਰੀ ਲਈ ਪਹੁੰਚੀ।
Supreme Court News: ਚੋਣ ਕਮਿਸ਼ਨਰਾਂ ਦੀ ਨਿਯੁਕਤੀ 'ਚ ਦਖਲਅੰਦਾਜ਼ੀ ਅਰਾਜਕਤਾ ਅਤੇ ਸੰਵਿਧਾਨਕ ਪ੍ਰਣਾਲੀ ਨੂੰ ਢਹਿ-ਢੇਰੀ ਕਰੇਗੀ: ਸੁਪਰੀਮ ਕੋਰਟ
ਸਿਖਰਲੀ ਅਦਾਲਤ ਨੇ ਕਿਹਾ ਕਿ ਚੋਣ ਪ੍ਰਕਿਰਿਆ ਵਿਚ ਦਖਲਅੰਦਾਜ਼ੀ "ਅਰਾਜਕਤਾ ਫੈਲਾਏਗੀ ਅਤੇ ਇਕ ਤਰ੍ਹਾਂ ਨਾਲ ਸੰਵਿਧਾਨਕ ਪ੍ਰਣਾਲੀ ਢਹਿ ਜਾਵੇਗੀ।"
Arvind Kejriwal News: ਦਿੱਲੀ CM ਅਰਵਿੰਦ ਕੇਜਰੀਵਾਲ ਨੇ ਸੁਰੱਖਿਆ ’ਚ ਤਾਇਨਾਤ ACP ਏਕੇ ਸਿੰਘ ਨੂੰ ਹਟਾਉਣ ਦੀ ਕੀਤੀ ਮੰਗ
ਕਿਹਾ, ਅਦਾਲਤ ਲਿਜਾਉਣ ਸਮੇਂ ਕੀਤਾ ਗਿਆ ਦੁਰਵਿਵਹਾਰ
Moscow Attack News: ਰੂਸ ਦੀ ਰਾਜਧਾਨੀ ਮਾਸਕੋ 'ਚ ਅਤਿਵਾਦੀ ਹਮਲਾ, 60 ਲੋਕਾਂ ਦੀ ਮੌਤ, 100 ਤੋਂ ਵੱਧ ਲੋਕ ਜ਼ਖ਼ਮੀ
Moscow Attack News: 5 ਅਤਿਵਾਦੀਆਂ ਨੇ ਕੀਤੀ ਗੋਲੀਬਾਰੀ ਤੇ ਸੁੱਟੇ ਬੰਬ