ਖ਼ਬਰਾਂ
Punjab Vigilance : ਵਿਜੀਲੈਂਸ ਵਲੋਂ ਪੈਨਸ਼ਨ ਕੇਸ ਪਾਸ ਕਰਵਾਉਣ ਬਦਲੇ ਰਿਸ਼ਵਤ ਲੈਂਦਾ ਸਹਾਇਕ ਖਜ਼ਾਨਾ ਅਫਸਰ ਗ੍ਰਿਫਤਾਰ
Punjab Vigilance : ਵਿਜੀਲੈਂਸ ਦੀ ਟੀਮ ਵਲੋਂ ਟਰੈਪ ਲਗਾ ਕੇ ਦੋਸ਼ੀ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗਿਆ ਕਾਬੂ
ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਫੜਿਆ ਗਿਆ ਸਹਾਇਕ ਖਜ਼ਾਨਚੀ ਵਿੱਤ ਵਿਭਾਗ ਵੱਲੋਂ ਮੁਅੱਤਲ
ਮੁਨੀਸ਼ ਕੁਮਾਰ ਨੂੰ ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।
ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਨਿਵੇਸ਼ਕਾਂ ਦੀ ਪੂੰਜੀ 5.72 ਲੱਖ ਕਰੋੜ ਰੁਪਏ ਵਧੀ
ਬਾਜ਼ਾਰ 'ਚ ਤੇਜ਼ੀ ਨਾਲ ਬੀਐਸਈ 'ਚ ਸੂਚੀਬੱਧ ਕੰਪਨੀਆਂ ਦਾ ਕੁੱਲ ਬਾਜ਼ਾਰ ਪੂੰਜੀਕਰਨ 5,72,752.79 ਕਰੋੜ ਰੁਪਏ ਵਧ ਕੇ 3,79,85,669.12 ਕਰੋੜ ਰੁਪਏ ਹੋ ਗਿਆ।
Patiala News : ਪਟਿਆਲਾ 'ਚ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, 2 ਸਾਲ ਪਹਿਲਾਂ ਹੋਇਆ ਸੀ ਵਿਆਹ
Patiala News: ਪੁਲਿਸ ਨੇ ਕਬਜ਼ੇ ਵਿਚ ਲਈ ਲਾਸ਼
Jagdeep Dhankhar: ਸ਼ਕਤੀ ਨਾਲ ਹੀ ਸ਼ਾਂਤੀ ਬਣਾਈ ਜਾ ਸਕਦੀ ਹੈ: ਜਗਦੀਪ ਧਨਖੜ
ਜੰਗ ਲਈ ਹਮੇਸ਼ਾ ਤਿਆਰ ਰਹਿਣਾ ਸ਼ਾਂਤੀਪੂਰਨ ਵਾਤਾਵਰਣ ਦਾ ਸਭ ਤੋਂ ਸੁਰੱਖਿਅਤ ਰਸਤਾ ਹੈ
Lok Sabha Election : ਭਾਜਪਾ ਦੀ ਤੀਜੀ ਸੂਚੀ ਜਾਰੀ, ਤਾਮਿਲਨਾਡੂ ਤੋਂ ਐਲਾਨ 9 ਉਮੀਦਵਾਰ
ਪਹਿਲੀ ਸੂਚੀ ਵਿਚ 195 ਅਤੇ ਦੂਜੀ ਸੂਚੀ ਵਿਚ 72 ਨਾਵਾਂ ਦਾ ਐਲਾਨ
Punjab News: ਖੰਨਾ 'ਚ ਨੌਜਵਾਨ ਨੇ ਨਿਗਲਿਆ ਜ਼ਹਿਰ, ਘਰ 'ਚ ਵਿਆਹ ਦੀਆਂ ਚੱਲ ਰਹੀਆਂ ਸਨ ਤਿਆਰੀਆਂ
ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਚੁੱਕਿਆ ਕਦਮ
Lok Sabha Election: ਬਾਦਲ ਪ੍ਰਵਾਰ 'ਚੋਂ ਇਕ ਹੀ ਵਿਅਕਤੀ ਲੜੇਗਾ ਲੋਕ ਸਭਾ, ਅਕਾਲੀ ਦਲ ਬਣਾਏਗਾ ਇਕ ਪਰਿਵਾਰ-ਇਕ ਟਿਕਟ ਨੀਤੀ
Lok Sabha Election: ਕੱਲ੍ਹ ਹੋਣ ਵਾਲੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਜਾਵੇਗਾ ਫੈਸਲਾ
ਅੰਮ੍ਰਿਤਸਰ ਵਿਚ ਲੋਕ ਨਹੀਂ ਪਸੰਦ ਕਰ ਰਹੇ ਪੈਰਾਸ਼ੂਟ ਉਮੀਦਵਾਰ, IFS ਤਰਨਜੀਤ ਸੰਧੂ ਨੂੰ ਕਰਨੀ ਪਵੇਗੀ ਸਖ਼ਤ ਮਿਹਨਤ
ਕਾਂਗਰਸ ਨੇ 20 'ਚੋਂ 13 ਲੋਕ ਸਭਾ ਚੋਣਾਂ ਜਿੱਤੀਆਂ
Electoral Bond: SBI ਨੇ ਚੋਣ ਬਾਂਡ ਦੇ ਪੂਰੇ ਵੇਰਵੇ EC ਨੂੰ ਸੌਂਪੇ, ਹਰੇਕ ਬਾਂਡ ਦਾ ਸੀਰੀਅਲ ਨੰਬਰ ਵੀ ਦਿੱਤਾ
ਸਮਾਂ ਸੀਮਾ ਤੋਂ ਡੇਢ ਘੰਟਾ ਪਹਿਲਾਂ ਦਿੱਤੀ ਜਾਣਕਾਰੀ