ਖ਼ਬਰਾਂ
Flipkart prices News: ਫਲਿੱਪਕਾਰਟ ਦੇ ਮੁੱਲਾਂ ’ਚ 41,000 ਕਰੋੜ ਰੁਪਏ ਦੀ ਗਿਰਾਵਟ ਆਈ
Flipkart prices News: ਫਲਿੱਪਕਾਰਟ ਦਾ ਮੌਜੂਦਾ ਮੁੱਲ 38-40 ਅਰਬ ਡਾਲਰ ਦੇ ਵਿਚਕਾਰ ਹੈ
Lok Sabha Election 2024: ਪੰਜਾਬ ਪੁਲਿਸ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਚੋਣਾਂ ਕਰਵਾਉਣ ਲਈ ਵਚਨਬੱਧ: DGP ਗੌਰਵ ਯਾਦਵ
- ਡੀਜੀਪੀ ਪੰਜਾਬ ਨੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਗੁਲਵੀਰ ਨੇ ਤੋੜਿਆ 10,000 ਮੀਟਰ ਦਾ ਕੌਮੀ ਰੀਕਾਰਡ
ਓਲੰਪਿਕ ਕੁਆਲੀਫਿਕੇਸ਼ਨ ਤੋਂ ਖੁੰਝੇ
ਭਾਰਤ ਨੇ ਨੀਦਰਲੈਂਡ ਦੇ ਵੈਨ ਡੀ ਪੋਲ ਨੂੰ ਗੋਲਕੀਪਿੰਗ ਕੋਚ ਨਿਯੁਕਤ ਕੀਤਾ
ਤਿੰਨੋਂ ਗੋਲਕੀਪਰ ਪੀ.ਆਰ. ਸ਼੍ਰੀਜੇਸ਼, ਕ੍ਰਿਸ਼ਨ ਪਾਠਕ ਅਤੇ ਸੂਰਜ ਕਰਕੇਰਾ ਨਾਲ ਮਿਲ ਕੇ ਕੰਮ ਕਰਨਗੇ ਵੈਨ ਡੀ ਪੋਲ
ਪਿਤਾ ਦਾ ਅਧੂਰਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ’ਚ ਅਰਾਏਜੀਤ ਸਿੰਘ ਹੁੰਦਲ, ਪੈਰਿਸ ਓਲੰਪਿਕ ਹਾਕੀ ਟੀਮ ’ਚ ਥਾਂ ਬਣਾਉਣਾ ਹੈ ਟੀਚਾ
ਕਿਹਾ, ਜੂਨੀਅਰ ਅਤੇ ਸੀਨੀਅਰ ਪੱਧਰ ’ਤੇ ਹਾਕੀ ਖੇਡਣ ’ਚ ਬਹੁਤ ਫਰਕ ਹੁੰਦੈ
Lok Sabha Election 2024: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਚੋਣ ਪ੍ਰੋਗਰਾਮ ਜਾਰੀ
ਨਾਮਜ਼ਦਗੀਆਂ ਦੀ ਪੜਤਾਲ 15 ਮਈ, 2024 (ਬੁੱਧਵਾਰ) ਨੂੰ ਹੋਵੇਗੀ।
Afghanistan Road Accident News: ਅਫਗਾਨਿਸਤਾਨ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, 21 ਲੋਕਾਂ ਦੀ ਮੌਤ, 38 ਜ਼ਖ਼ਮੀ
Afghanistan Road Accident News: ਮੋਟਰਸਾਈਕਲ ਸਵਾਰ ਦੀ ਯਾਤਰੀ ਬੱਸ ਨਾਲ ਹੋਈ ਟੱਕਰ, ਬੱਸ ਤੇਲ ਟੈਂਕਰ ਨਾਲ ਜਾ ਟਕਰਾਈ
Electoral Bonds Data: ਚੋਣ ਕਮਿਸ਼ਨ ਨੇ ਚੋਣ ਬਾਂਡ ਨਾਲ ਸਬੰਧਤ ਨਵੇਂ ਅੰਕੜੇ ਜਨਤਕ ਕੀਤੇ
ਕਮਿਸ਼ਨ ਨੇ ਪਿਛਲੇ ਹਫ਼ਤੇ ਉਪਰੋਕਤ ਮਿਤੀ ਤੋਂ ਬਾਅਦ ਜਾਰੀ ਕੀਤੇ ਗਏ ਚੋਣ ਬਾਂਡਾਂ ਨਾਲ ਸਬੰਧਤ ਵੇਰਵੇ ਜਨਤਕ ਕੀਤੇ ਸਨ।
Amritsar Airport News: ਅੰਮ੍ਰਿਤਸਰ ਹਵਾਈ ਅੱਡੇ 'ਤੇ 1 ਕਰੋੜ ਤੋਂ ਵੱਧ ਦੀ ਕੀਮਤ ਦਾ ਸੋਨਾ ਬਰਾਮਦ
Amritsar Airport News: ਕਸਟਮ ਵਿਭਾਗ ਦੇ ਡਰੋਂ ਜਹਾਜ਼ ਦੀ ਸੀਟ ਹੇਠ ਸੋਨਾ ਛੱਡ ਗਏ ਯਾਤਰੀ
Arvind Kejriwal: ED ਵੱਲੋਂ ਕੇਜਰੀਵਾਲ ਨੂੰ ਦੋ ਸੰਮਨ ਜਾਰੀ, ਜਲ ਬੋਰਡ ਮਾਮਲੇ 'ਚ ਭਲਕੇ ਬੁਲਾਇਆ
ਸ਼ਰਾਬ ਨੀਤੀ ਮਾਮਲੇ 'ਚ 21 ਮਾਰਚ ਨੂੰ ਬੁਲਾਇਆ