ਖ਼ਬਰਾਂ
ਭ੍ਰਿਸ਼ਟਾਚਾਰ ਦੇ ਦੋਸ਼ ’ਚ ਗ੍ਰਿਫ਼ਤਾਰ ਵਿਧਾਇਕ ਰਮਨ ਅਰੋੜਾ ਦੀਆਂ ਵਧੀਆਂ ਮੁਸ਼ਕਲਾਂ
ਫ਼ਰਜ਼ੀ ਪਾਵਰ ਆਫ਼ ਅਟਾਰਨੀ ਬਣਾ ਕੇ 35 ਮਰਲੇ ਜ਼ਮੀਨ ’ਤੇ ਕਬਜ਼ਾ ਕਰਨ ਦੇ ਲੱਗੇ ਦੋਸ਼
ਕਾਲਜ-ਪਾਰਟੀ ਕਰਨ ਵਾਲੀਆਂ ਕੁੜੀਆਂ ਡਰੱਗ ਸਿੰਡੀਕੇਟ ਦਾ ਬਣੀਆਂ ਨਿਸ਼ਾਨਾ
ਡਰੱਗ ਮਾਫ਼ੀਆ ਦੇ ਜਾਲ ’ਚ ਫਸੀਆਂ ਦੋ ਕੁੜੀਆਂ ਨੂੰ 10-10 ਸਾਲ ਦੀ ਸਜ਼ਾ
Neeraj Chopra ਬਣੇ Paris Diamond League ਦੇ ਹੀਰੋ
ਜੂਲੀਅਨ ਵੇਬਰ ਤੋਂ ਵੀ ਲਿਆ ਬਦਲਾ
Jalandhar News : ਆਈਏਐਸ ਦੇ ਗੰਨਮੈਨ ਵਲੋਂ ਚੱਲੀ ਗੋਲੀ ਨਾਲ ਇੱਕ ਵਿਅਕਤੀ ਜ਼ਖ਼ਮੀ
Jalandhar News : ਜ਼ਖਮੀ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਕਰਵਾਇਆ ਭਰਤੀ, ਮੌਕੇ ’ਤੇ ਪਹੁੰਚੀ ਪੁਲਿਸ
ਚੋਣ ਕਮਿਸ਼ਨ ਦੇ ਨਵੇਂ ਨਿਯਮ ਦਾ ਕਾਂਗਰਸ ਨੇ ਕੀਤਾ ਵਿਰੋਧ
ਨਿਯਮ ਨੂੰ ਦਸਿਆ ਲੋਕਤੰਤਰ ਦੇ ਵਿਰੁੱਧ, ਵਾਪਸ ਲੈਣ ਦੀ ਕੀਤੀ ਮੰਗ
ਕਿਸਾਨ ਆਗੂ ਕਸ਼ਮੀਰ ਸਿੰਘ ਜੰਡਿਆਲਾ ਦੀ ਸੜਕ ਹਾਦਸੇ ’ਚ ਮੌਤ
ਇਲਾਜ ਦੌਰਾਨ ਡਾਕਟਰਾਂ ਨੇ ਮ੍ਰਿਤਕ ਐਲਾਨਿਆ
Amritpal Mehron ਦੀ ਗੱਡੀ Moga ’ਚ ਦਿਤੀ ਦਿਖਾਈ
ਕਤਲ ਲਈ ਵਰਤੀ ਸਕਾਰਪੀਉ ਕਾਰ ਦਾ ਸੀਸੀਟੀਵੀ ਫ਼ੁਟੇਜ ਆਇਆ ਸਾਹਮਣੇ
Amritsar News : ਗਿਆਨੀ ਗੁਰਮੁਖ ਸਿੰਘ ਨੇ ਮੁੜ ਸੰਭਾਲੀ ਹੈੱਡ ਗ੍ਰੰਥੀ ਦੀ ਸੇਵਾ,ਧਾਰਮਿਕ ਸਜ਼ਾ ਪੂਰੀ ਕਰਨ ਮਗਰੋਂ ਮੁੜ ਸੰਭਾਲਿਆ ਅਹੁਦਾ
Amritsar News : 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਲੱਗੀ ਸੀ ਤਨਖ਼ਾਹ
ਵਿਧਾਇਕ ਫੌਜਾ ਸਿੰਘ ਸਰਾਰੀ ਵਿਰੁੱਧ ਵਿਜੀਲੈਂਸ ਨੂੰ ਸ਼ਿਕਾਇਤ
‘ਆਪ’ ਆਗੂ ਦੀਪਕ ਸ਼ਰਮਾ ਨੇ ਨਾਮੀ ਤੇ ਬੇਨਾਮੀ ਜਾਇਦਾਦ ਬਣਾਉਣ ਦੇ ਲਗਾਏ ਇਲਜ਼ਾਮ
Delhi News : ਡੀਜੀਸੀਏ ਨੇ ਏਅਰ ਇੰਡੀਆ ਨੂੰ 'ਹਾਲੀਆ ਸੁਰੱਖਿਆ ਖਾਮੀਆਂ' ਕਾਰਨ 3 ਸੀਨੀਅਰ ਅਧਿਕਾਰੀਆਂ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ: ਰਿਪੋਰਟ
Delhi News : ਹਾਲੀਆ ਸੁਰੱਖਿਆ ਖਾਮੀਆਂ' ਕਾਰਨ 3 ਅਧਿਕਾਰੀਆਂ ਨੂੰ ਹਟਾਉਣ ਦਾ ਦਿੱਤਾ ਨਿਰਦੇਸ਼ : ਰਿਪੋਰਟ