ਖ਼ਬਰਾਂ
Sudan Landslide News: ਸੁਡਾਨ ਵਿੱਚ ਜ਼ਮੀਨ ਖਿਸਕਣ ਨਾਲ ਪੂਰਾ ਪਿੰਡ ਤਬਾਹ, 1,000 ਲੋਕਾਂ ਦੀ ਮੌਤ
ਸਿਰਫ਼ 1 ਬੱਚਾ ਹੀ ਬਚਿਆ
Donald Trump ਦਾ ਦਾਅਵਾ : ਭਾਰਤ ਨੇ ਅਮਰੀਕਾ 'ਤੇ ਟੈਰਿਫ਼ ਘਟਾਉਣ ਦੀ ਕੀਤੀ ਪੇਸ਼ਕਸ਼
ਕਿਹਾ : ਹੁਣ ਹੋ ਚੁੱਕੀ ਹੈ ਦੇਰ, ਭਾਰਤ ਨੂੰ ਪਹਿਲਾਂ ਹੀ ਘਟਾਉਣਾ ਚਾਹੀਦਾ ਸੀ ਟੈਰਿਫ
Punjab Weather Update: ਪੰਜਾਬ ਲਈ ਅਗਲੇ 3 ਘੰਟੇ ਭਾਰੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Punjab Weather Update: ਕਈ ਥਾਵਾਂ 'ਤੇ ਰਾਤ ਤੋਂ ਪੈ ਰਿਹਾ ਭਾਰੀ ਮੀਂਹ
Italian Prime Minister ਮੇਲੋਨੀ ਦੀ ਅਸ਼ਲੀਲ ਡੀਪਫੇਕ ਫੋਟੋ ਵਾਇਰਲ ਕਰਨ ਵਾਲੀ ਵੈੱਬਸਾਈਟ ਹੋਈ ਬੰਦ
1.7 ਲੱਖ ਲੋਕਾਂ ਨੇ ਵੈਬਸਾਈਟ ਨੂੰ ਬੰਦ ਕਰਨ ਵਾਲੀ ਪਟੀਸ਼ਨ 'ਤੇ ਕੀਤੇ ਸਨ ਦਸਤਖਤ
Himachal Weather News: ਹਿਮਾਚਲ ਵਿਚ ਭਾਰੀ ਮੀਂਹ ਕਾਰਨ ਭਰੇ ਨਦੀਆਂ ਅਤੇ ਨਾਲੇ, ਸਕੂਲ ਅਤੇ ਕਾਲਜ ਕੀਤੇ ਬੰਦ
ਅੱਜ ਬਿਲਾਸਪੁਰ, ਕਾਂਗੜਾ, ਸ਼ਿਮਲਾ, ਸਿਰਮੌਰ, ਸੋਲਨ ਅਤੇ ਊਨਾ ਲਈ ਅਲਰਟ ਜਾਰੀ, ਮੰਡੀ ਵਿੱਚ ਜ਼ਮੀਨ ਖਿਸਕਣ ਕਾਰਨ 200 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ
Sardulgarh News: ਮੀਂਹ ਕਾਰਨ ਡਿੱਗੀ ਮਕਾਨ ਦੀ ਛੱਤ, ਚਾਚੇ-ਭਤੀਜੇ ਦੀ ਮੌਤ
Sardulgarh News: 3 ਸਾਲਾ ਸੁੱਤੀ ਹੋਈ ਲੜਕੀ ਬਾਲ ਬਾਲ ਬਚ ਗਈ।
Punjab Haryana High Court News: ਡਾਕਟਰਾਂ ਨੂੰ ਵੱਡੇ ਅੱਖਰਾਂ 'ਚ ਲਿਖਣ ਦੀ ਹਦਾਇਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਪੜ੍ਹਨਯੋਗ ਡਾਕਟਰੀ ਨੁਸਖ਼ਾ ਪ੍ਰਾਪਤ ਕਰਨਾ ਮਰੀਜ਼ ਦਾ ਇਕ ਮੌਲਿਕ ਅਧਿਕਾਰ ਹੈ।
Punjab Flood News: ਪੰਜਾਬ ਵਿਚ ਹੜ੍ਹਾਂ ਦਾ ਕਹਿਰ, ਹੁਣ ਤਕ 30 ਲੋਕਾਂ ਦੀ ਹੋਈ ਮੌਤ
Punjab Flood News: 12 ਜ਼ਿਲ੍ਹਿਆਂ ਵਿਚ 2.50 ਲੱਖ ਤੋਂ ਵੱਧ ਲੋਕ ਹੜ੍ਹ ਦੀ ਮਾਰ ਹੇਠ
ਚਮਕੌਰ ਸਾਹਿਬ ਨੇੜੇ ਸਤਲੁਜ ਦਰਿਆ ਤੇਜ਼ ਪਾਣੀ ਕਾਰਨ ਦਬਾਅ ਹੇਠ, ਕਈ ਪਿੰਡਾਂ 'ਚ ਪਾੜ ਪੈਣ ਦਾ ਖ਼ਤਰਾ
ਆਮ ਲੋਕਾਂ ਨੂੰ ਚੌਕਸ ਰਹਿਣ ਅਤੇ ਅਤੇ ਹਾਲਾਤ ਉਤੇ ਨਜ਼ਰ ਰੱਖਣ ਲਈ ਕਿਹਾ ਗਿਆ
ਅਮਰੀਕੀ ਸਫ਼ਾਰਤਖ਼ਾਨੇ ਦਾ ਹੈਰਾਨੀਜਨਕ ਬਿਆਨ, ‘ਅਮਰੀਕਾ-ਭਾਰਤ ਭਾਈਵਾਲੀ ਨਵੀਆਂ ਉਚਾਈਆਂ ਉਤੇ ਪਹੁੰਚ ਰਹੀ ਹੈ'
ਪੋਸਟ ਦੇ ਨਾਲ ਦੂਤਘਰ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਇਕ ਤਸਵੀਰ ਵੀ ਜੋੜੀ ਹੈ