ਖ਼ਬਰਾਂ
Delhi Riots 2020 : ਦਿੱਲੀ ਦੰਗਿਆਂ ਦੀ 'ਸਾਜ਼ਿਸ਼' ਮਾਮਲੇ 'ਚ ਉਮਰ ਖਾਲਿਦ, ਸ਼ਰਜੀਲ ਇਮਾਮ ਸਮੇਤ ਨੌਂ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ ਰੱਦ
Delhi Riots 2020 : ਦਿੱਲੀ ਹਾਈ ਕੋਰਟ ਦੀਆਂ ਦੋ ਵੱਖੋ-ਵੱਖ ਬੈਂਚ ਨੇ ਦਿੱਤਾ ਫ਼ੈਸਲਾ
Hisar News: ਹਿਸਾਰ ਵਿਚ ਕਰੰਟ ਲੱਗਣ ਨਾਲ 3 ਨੌਜਵਾਨਾਂ ਦੀ ਮੌਤ, ਹਾਈ ਟੈਂਸ਼ਨ ਤਾਰ ਟੁੱਟ ਕੇ ਨੌਜਵਾਨਾਂ 'ਤੇ ਡਿੱਗੀ
Hisar News: ਤਿੰਨਾਂ ਨੇ ਸੜਕ 'ਤੇ ਤੜਫ਼-ਤੜਫ਼ ਦਿੱਤੀ ਜਾਨ
Ajnala News : ਈਟੀਓ ਨੇ ਅਜਨਾਲਾ ਵਿਧਾਨ ਸਭਾ ਅਧੀਨ ਪਿੰਡ ਗੱਗੋ ਮਾਹਲ ਵਿਖੇ ਪਸ਼ੂਆਂ ਲਈ ਚਾਰੇ ਦੀ ਕੀਤੀ ਸੇਵਾ
Ajnala News : ਕਿਹਾ -ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਪੈਕੇਜ ਦਿੱਤਾ ਜਾਵੇਗਾ
ਆਰਥਿਕ ਨਿੱਜੀ ਹਿੱਤਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਨੇ ਪਹਿਲੀ ਤਿਮਾਹੀ ਵਿੱਚ 7.8% ਵਾਧਾ ਕੀਤਾ ਦਰਜ: ਮੋਦੀ
ਭਾਰਤ ਦਾ ਤੇਜ਼ ਵਿਕਾਸ ਸਾਰੇ ਉਦਯੋਗਾਂ ਅਤੇ ਹਰ ਨਾਗਰਿਕ ਵਿੱਚ ਨਵੀਂ ਊਰਜਾ ਭਰ ਰਿਹਾ ਹੈ।
ਪਾਕਿਸਤਾਨ 'ਚ ਮੁਕਾਬਲੇ ਦੌਰਾਨ ਪੰਜ ਅੱਤਵਾਦੀ ਢੇਰ, 6 ਪੁਲਿਸ ਮੁਲਾਜ਼ਮ ਜ਼ਖ਼ਮੀ
ਪੁਲਿਸ, ਅਰਧ ਸੈਨਿਕ ਬਲਾਂ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਇੱਕ ਸਾਂਝਾ ਆਪ੍ਰੇਸ਼ਨ ਕੀਤਾ
Punjab Haryana High Court : ਪੰਜਾਬ-ਹਰਿਆਣਾ ਹਾਈ ਕੋਰਟ ਨੇ ਹੜ੍ਹ ਰਾਹਤ ਬਾਰੇ ਦਾਇਰ ਜਨਹਿੱਤ ਪਟੀਸ਼ਨ 'ਤੇ ਹੁਕਮ ਪਾਸ ਕਰਨ ਤੋਂ ਕੀਤਾ ਇਨਕਾਰ
Punjab Haryana High Court : ਅਦਾਲਤ ਨੇ ਕਿਹਾ ਕਿ ਸਰਕਾਰ ਨੂੰ ਰਾਹਤ ਅਤੇ ਬਚਾਅ ਕਾਰਜਾਂ 'ਚ ਆਪਣੀ ਸਾਰੀ ਊਰਜਾ ਲਗਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ
Hockey Victoria ਆਸਟਰੇਲੀਆ ਦੇ ਵਫਦ ਦਾ ਮੋਹਾਲੀ ਪੁੱਜਣ 'ਤੇ ਕੀਤਾ ਗਿਆ ਸਵਾਗਤ
ਹਾਕੀ ਨੂੰ ਪ੍ਰਮੋਟ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
Congress ਤੇ RJD ਨੇ ਸਿਰਫ਼ ਮੇਰੀ ਮਾਂ ਦਾ ਹੀ ਨਹੀਂ, ਦੇਸ਼ ਦੀਆਂ ਸਾਰੀਆਂ ਮਾਵਾਂ ਦਾ ਅਪਮਾਨ ਕੀਤਾ : PM Modi
ਮਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਏ ਭਾਵੁਕ
AAP MLA ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ਹਿਰਾਸਤ 'ਚੋਂ ਹੋਇਆ ਫਰਾਰ
ਹਰਿਆਣਾ 'ਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਵਿਧਾਇਕ ਨੂੰ ਪੰਜਾਬ ਲਿਆ ਰਹੀ ਸੀ ਪੁਲਿਸ
'Dances with Wolves' ਵਿਚ ਸ਼ਾਨਦਾਰ ਕਿਰਦਾਰ ਨਿਭਾਉਣ ਵਾਲੇ Actor Graham Greene ਦਾ ਦਿਹਾਂਤ
73 ਸਾਲਾਂ ਦੀ ਉਮਰ ਵਿਚ ਲਏ ਆਖ਼ਰੀ ਸਾਹ