ਖ਼ਬਰਾਂ
Moga News : ਮੋਗਾ ’ਚ ਕੈਨੇਡਾ ਭੇਜਣ ਦੇ ਨਾਂ ’ਤੇ ਨੌਜਵਾਨ ਨਾਲ ਹੋਈ ਧੋਖਾਧੜੀ
ਮੁਲਜ਼ਮ ਨੇ ਨੌਜਵਾਨ ਤੋਂ 14.90 ਲੱਖ ਰੁਪਏ ਦੀ ਮਾਰੀ ਠੱਗੀ
ਅਮਰੀਕੀ ਸ਼ਹਿਰ ਨੇ ਅਪ੍ਰੈਲ ਨੂੰ ‘ਸਿੱਖ ਵਿਰਾਸਤੀ ਮਹੀਨਾ’ ਐਲਾਨ ਕੀਤਾ
ਵੱਧ ਰਹੇ ਵਿਤਕਰਿਆਂ ਵਿਚਕਾਰ ਅਪਣੇਪਨ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼
Punjab News : ਸ੍ਰੀ ਮੁਕਤਸਰ ਸਾਹਿਬ ਜੇਲ੍ਹ ’ਚ ਕੈਦੀ ਨੇ ਸਹਾਇਕ ਸੁਪਰਡੈਂਟ ਨਾਲ ਕੀਤੀ ਬਦਸਲੂਕੀ
Punjab News : ਪੁਲਿਸ ਮੁਲਜ਼ਮ ਦਾ ਗਲਾ ਫੜ ਕੇ ਵਰਦੀ ਪਾੜ ਦਿੱਤੀ, ਮਾਮਲਾ ਦਰਜ
ਵਿਗਿਆਨੀਆਂ ਨੇ ਨਵਾਂ ਖੂਨ ਟੈਸਟ ਵਿਕਸਤ ਕੀਤਾ, ਪਤਾ ਲੱਗ ਜਾਵੇਗਾ ਕਿ ਡਰਾਈਵਰ ਦੀ ਨੀਂਦ ਪੂਰੀ ਹੋਈ ਜਾਂ ਨਹੀਂ
ਖੂਨ ਦੀ ਜਾਂਚ ਭਵਿੱਖ ’ਚ ਸੜਕ ਹਾਦਸਿਆਂ ਤੋਂ ਬਚਣ ’ਚ ਮਦਦ ਕਰ ਸਕਦੀ ਹੈ
Pakistan First Lady News : ਪਾਕਿਸਤਾਨ ’ਚ ਰਾਸ਼ਟਰਪਤੀ ਦੀ ਧੀ ਆਸਿਫਾ ਭੁੱਟੋ ਦੇਸ਼ ਦੀ ਪਹਿਲੀ ਮਹਿਲਾ ਅਹੁਦੇ ’ਤੇ ਨਿਯੁਕਤ
Pakistan First Lady News : ਆਸਿਫਾ ਨੇ 30 ਨਵੰਬਰ, 2020 ’ਚ ਪੀਪੀਪੀ ਦੀ ਰੈਲੀ ’ਚ ਸ਼ਾਮਲ ਹੋ ਸਿਆਸੀ ਸਫ਼ਰ ਸ਼ੁਰੂ ਕੀਤਾ
Haryana News : ਖੜ੍ਹੇ ਟਰਾਲੇ 'ਚ ਪਿੱਛੋਂ ਵੱਜਿਆ ਤੇਜ਼ ਰਫ਼ਤਾਰ ਟਰੱਕ, ਦੋ ਭਰਾਵਾਂ ਦੀ ਹੋਈ ਮੌਤ
Haryana News : 2 ਨੌਜਵਾਨ ਜ਼ਖ਼ਮੀ
Ghazipur Bus Accident News: ਬਰਾਤੀਆਂ ਨਾਲ ਭਰੀ ਬੱਸ 'ਤੇ ਡਿੱਗੀ ਹਾਈ ਟੈਂਸ਼ਨ ਤਾਰ, 4 ਲੋਕਾਂ ਦੀ ਮੌਤ
Ghazipur Bus Accident News: ਕਰੰਟ ਲੱਗਣ ਨਾਲ ਬੱਸ ਨੂੰ ਲੱਗੀ ਅੱਗ
ਪ੍ਰਧਾਨ ਮੰਤਰੀ ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ਤੋਂ ਚੀਨ ’ਚ ਮਚੀ ਤਰਥੱਲੀ, ਭਾਰਤ ਕੋਲ ਵਿਰੋਧ ਪ੍ਰਗਟਾਇਆ
ਕਿਹਾ, ਭਾਰਤ ਦੇ ਕਦਮਾਂ ਨਾਲ ਸਰਹੱਦੀ ਸਵਾਲ ‘ਹੋਰ ਗੁੰਝਲਦਾਰ’ ਹੋਵੇਗਾ
Gold Price News: ਸੋਨੇ ਦੀ ਕੀਮਤ ਆਸਮਾਨ ’ਤੇ, 10 ਗ੍ਰਾਮ ਸੋਨਾ 65,500 ਤੋਂ ਹੋਇਆ ਪਾਰ
Gold Price News: ਆਉਣ ਵਾਲੇ ਦਿਨਾਂ ’ਚ 70 ਹਜ਼ਾਰ ਤੱਕ ਪਹੁੰਚਣ ਦੀ ਉਮੀਦ, ਚਾਂਦੀ 72,539 ਰੁਪਏ ਪ੍ਰਤੀ ਕਿਲੋ ਹੋਈ
Chandigarh News: ਚੰਡੀਗੜ੍ਹ ਦੇ ਮੁਲਾਜ਼ਮਾਂ ਲਈ ਖੁਸ਼ਖਬਰੀ, ਡੀ.ਸੀ. ਦਰਾਂ ਵਧੀਆਂ
ਇਸ ਸਬੰਧੀ ਅਧਿਕਾਰਤ ਆਦੇਸ਼ ਡੀਸੀ ਦਫ਼ਤਰ ਵੱਲੋਂ ਜਾਰੀ ਕਰ ਦਿੱਤੇ ਗਏ ਹਨ।