ਖ਼ਬਰਾਂ
Gold and Silver prices News Today: ਸੋਨੇ ਦੀਆਂ ਕੀਮਤਾਂ ਸਿਖ਼ਰਾਂ ’ਤੇ, ਚਾਂਦੀ ’ਚ ਵੀ ਆਈ ਤੇਜ਼ੀ
Gold and Silver prices News Today: ਸੋਨਾ 67 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 75200 ਰੁਪਏ ਪ੍ਰਤੀ ਕਿਲੋ ਹੋਈ ਮਹਿੰਗੀ
Chandigarh News : ਚੰਡੀਗੜ੍ਹ ਵਿਚ ਜਿੰਮ ਟ੍ਰੇਨਰ ਨੂੰ ਨਜਾਇਜ਼ ਪਿਸਤਲ ਸਮੇਤ ਕੀਤਾ ਗ੍ਰਿਫਤਾਰ
Chandigarh News : ਗ੍ਰਿਫ਼ਤਾਰ ਮੁਲਜ਼ਮ ਵਰਿੰਦਰ ਧਨਾਸ ਦੇ ਜਿੰਮ ਵਿੱਚ ਟਰੇਨਿੰਗ ਦਿੰਦਾ
Hardeep Singh Nijjar: ਹਰਦੀਪ ਨਿੱਝਰ ਦੇ ਕਤਲ ਦੀ ਵੀਡੀਓ ਆਈ ਸਾਹਮਣੇ, 2 ਗੱਡੀਆਂ 'ਚ ਆਏ ਸੀ 6 ਹਮਲਾਵਰ
ਵੀਡੀਓ ਵਿਚ ਨਿੱਝਰ ਆਪਣੇ ਸਲੇਟੀ ਰੰਗ ਦੇ ਡੌਜ ਰੈਮ ਪਿਕਅੱਪ ਟਰੱਕ ਵਿੱਚ ਗੁਰਦੁਆਰੇ ਦੀ ਪਾਰਕਿੰਗ ਵਿਚੋਂ ਨਿਕਲਦਾ ਦਿਖਾਈ ਦੇ ਰਿਹਾ ਹੈ।
Haryana News: ਜਾਦੂ-ਟੂਣੇ 'ਚ ਫਸਾ ਕੇ ਕਿਸਾਨ ਨਾਲ ਮਾਰੀ 25 ਲੱਖ ਦੀ ਠੱਗੀ, ਪੈਸੇ ਦੁਗਣਾ ਕਰਨ ਦਾ ਦਿਤਾ ਸੀ ਲਾਲਚ
Haryana News: ਗੁਰੂ ਚੇਲੇ ਨੇ 25 ਲੱਖ ਤੋਂ 50 ਲੱਖ ਕਰਨ ਦਾ ਕਹਿ ਕੇ ਕਿਸਾਨ ਨੂੰ ਗੱਲਾਂ ਵਿਚ ਭਰਮਾਇਆ
Gurpreet Singh GP to join AAP: ਕਾਂਗਰਸ ਦੇ ਸਾਬਕਾ MLA 'ਆਪ' 'ਚ ਸ਼ਾਮਲ, ਜੀਪੀ ਨੇ ਕਿਹਾ- ਕਾਂਗਰਸ 'ਚ ਅਨੁਸ਼ਾਸਨ ਨਹੀਂ
ਕਾਂਗਰਸ ਵਿਚ ਹਰ ਮੈਂਬਰ ਪਰਿਵਾਰ ਬਾਰੇ ਸੋਚਦਾ ਹੈ
Fatehgarh News : ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਨਾਲ ਭਾਖੜਾ ਨਹਿਰ 'ਚ ਡਿੱਗਿਆ ਚਾਲਕ, ਹੋਈ ਮੌਤ
ਪੁਲ ਦੀ ਗਰਿੱਲ ਨਾਲ ਮੋਰਸਾਈਕਲ ਟਕਰਾਉਣ ਕਾਰਨ ਚਾਲਕ ਨਹਿਰ ’ਚ ਡਿੱਗਿਆ
Lok Sabha Election 2024: ਕੀ ਇਸ ਵਾਰ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਹੋਣਗੀਆਂ ਪੰਜਾਬ ਦੀਆਂ ਲੋਕ ਸਭਾ ਚੋਣਾਂ?
ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪਹੁੰਚਣ ਕਾਰਨ ਉਠਣ ਲੱਗੇ ਸਵਾਲ
Nirav Modi: ਭਗੌੜੇ ਨੀਰਵ ਮੋਦੀ ਨੂੰ ਝਟਕਾ, ਬੈਂਕ ਆਫ ਇੰਡੀਆ ਨੂੰ $8 ਮਿਲੀਅਨ ਦਾ ਭੁਗਤਾਨ ਕਰਨ ਦਾ ਆਦੇਸ਼
ਬੈਂਕ ਆਫ ਇੰਡੀਆ ਜੋ ਰਕਮ ਵਸੂਲ ਕਰ ਰਿਹਾ ਹੈ, ਉਹ ਨੀਰਵ ਨੂੰ ਕ੍ਰੈਡਿਟ ਸਹੂਲਤ ਤਹਿਤ ਦਿੱਤੀ ਗਈ ਸੀ
Canada Time Change News: ਕੈਨੇਡਾ ’ਚ ਭਲਕੇ ਘੜੀਆਂ 1 ਘੰਟਾ ਹੋਣਗੀਆਂ ਅੱਗੇ
Canada Time Change News: ਕੈਨੇਡਾ ਵਿਚ ਹਰ 6 ਮਹੀਨੇ ਬਾਅਦ ਘੜੀਆਂ ਦਾ ਬਦਲਦਾ ਸਮਾਂ
PM Modi Takes Elephant Safari: ਕਾਜ਼ੀਰੰਗਾ ਨੈਸ਼ਨਲ ਪਾਰਕ 'ਚ ਪ੍ਰਧਾਨ ਮੰਤਰੀ ਨੇ ਕੀਤੀ ਹਾਥੀ ਦੀ ਸਵਾਰੀ, ਦੇਖੋ ਵੀਡੀਓ
ਪੀਐਮ ਮੋਦੀ ਦੀ ਹਾਥੀ ਸਫਾਰੀ ਸਵੇਰੇ 5.45 ਵਜੇ ਸ਼ੁਰੂ ਹੋਈ ਸੀ।