ਖ਼ਬਰਾਂ
Haryana Road Accident News : ਕਰਨਾਲ ਵਿੱਚ ਸੜਕ ਹਾਦਸੇ ’ਚ ਨੌਜਵਾਨ ਨੇ ਤੋੜਿਆ ਦਮ
Haryana Road Accident News : ਪਰਿਵਾਰ ਨੇ ਪੁਲਿਸ ’ਤੇ ਕਾਰਵਾਈ ਨਾ ਕਰਨ ਦੇ ਲਾਏ ਦੋਸ਼
Railway Recruitment 2024 News: ਰੇਲਵੇ ਵਿਚ ਨਿਕਲੀਆਂ 9000 ਤੋਂ ਜ਼ਿਆਦਾ ਅਸਾਮੀਆਂ; ਅੱਜ ਤੋਂ ਹੀ ਕਰੋ ਅਪਲਾਈ
ਅਰਜ਼ੀ ਦੀ ਆਖਰੀ ਮਿਤੀ 8 ਅਪ੍ਰੈਲ 2024 ਹੈ।
Haryana Accident News: ਹਾਦਸੇ ਵਿਚ ਦੋ ਜਿਗਰੀ ਯਾਰਾਂ ਦੀ ਇਕੱਠਿਆਂ ਹੋਈ ਮੌਤ, ਦੋਵੇਂ ਮਾਪਿਆਂ ਦੇ ਇਕਲੌਤੇ ਪੁੱਤ ਸਨ
Haryana Accident News: ਟਰੱਕ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
ਪੰਜਾਬ ਕੈਬਨਿਟ ਦੀ ਮੀਟਿੰਗ 'ਚ ਹੋਏ ਅਹਿਮ ਫ਼ੈਸਲੇ, ਨਵੀਂ ਆਬਕਾਰੀ ਨੀਤੀ ਨੂੰ ਵੀ ਮਿਲੀ ਮਨਜ਼ੂਰੀ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ- ਸੂਬੇ ਵਿਚ 2 ਵਿਸ਼ੇਸ਼ ਅਦਾਲਤਾਂ ਬਣਾਈਆਂ ਗਈਆਂ ਹਨ।
Bhopal Fire: ਮੱਧ ਪ੍ਰਦੇਸ਼ ਦੇ ਵੱਲਭ ਭਵਨ ਦੀ ਇਮਾਰਤ ਨੂੰ ਲੱਗੀ ਭਿਆਨਕ ਅੱਗ
Bhopal Fire: 5 ਕਰਮਚਾਰੀਆਂ ਨੂੰ ਕੱਢਿਆ ਬਾਹਰ, ਪੁਰਾਣੇ ਦਸਤਾਵੇਜ਼ ਤੇ ਜ਼ਰੂਰੀ ਫ਼ਾਈਲਾਂ ਸੜ ਕੇ ਹੋਈਆਂ ਸੁਆਹ
Bathinda Bus Accident News: ਬਠਿੰਡਾ 'ਚ ਬੱਸ ਅਤੇ ਟਰਾਲੀ ਦੀ ਭਿਆਨਕ ਟੱਕਰ, 2 ਸਵਾਰੀਆਂ ਗੰਭੀਰ ਜ਼ਖ਼ਮੀ
Bathinda Bus Accident News: ਐਸਐਸਐਫ ਨੇ ਮੌਕੇ ’ਤੇ ਪਹੁੰਚ ਕੇ ਬਚਾਈ ਜਾਨ
ਬ੍ਰਿਟੇਨ ਸਰਕਾਰ ਦਾ ਵੱਡਾ ਐਕਸ਼ਨ, ਗਰਮਖਿਆਲੀ ਸਮਰਥਕਾਂ ਦੇ 300 ਖਾਤੇ ਸੀਜ਼
ਸੂਤਰਾਂ ਮੁਤਾਬਕ ਪਿਛਲੇ ਸਾਲ ਬਣੀ ਬ੍ਰਿਟਿਸ਼ ਟਾਸਕ ਫੋਰਸ ਦੀ ਵਾਚ ਲਿਸਟ 'ਚ ਪੰਜ ਹਜ਼ਾਰ ਤੋਂ ਵੱਧ ਬੈਂਕ ਖਾਤੇ ਹਨ।
Nawanshahr News : ਨਵਾਂਸ਼ਹਿਰ 'ਚ 6 ਦਿਨਾਂ ਤੋਂ ਲਾਪਤਾ ਅਫਗਾਨੀ ਨੌਜਵਾਨ ਦੀ ਲਾਸ਼ ਮਿਲੀ
Nawanshahr News: ਦੋਸਤਾਂ ਨਾਲ ਸਤਲੁਜ ਦਰਿਆ 'ਚ ਨਹਾਉਣ ਗਿਆ ਸੀ ਮ੍ਰਿਤਕ
Lok Sabha Elections: ਲੋਕ ਸਭਾ ਚੋਣਾਂ ਇਕੱਲੇ ਲੜਾਂਗੇ, ਗਠਜੋੜ ਜਾਂ ਤੀਜਾ ਮੋਰਚਾ ਬਣਾਉਣ ਦੀਆਂ ਖ਼ਬਰਾਂ ਮਹਿਜ਼ ਅਫਵਾਹਾਂ: ਮਾਇਆਵਤੀ
ਕਿਹਾ, ਬਹੁਜਨ ਸਮਾਜ ਦੇ ਹਿੱਤ ਵਿਚ ਬਸਪਾ ਦਾ ਇਕੱਲਿਆਂ ਹੀ ਚੋਣ ਲੜਨ ਦਾ ਫੈਸਲਾ ਅਟੱਲ
Gold and Silver prices News Today: ਸੋਨੇ ਦੀਆਂ ਕੀਮਤਾਂ ਸਿਖ਼ਰਾਂ ’ਤੇ, ਚਾਂਦੀ ’ਚ ਵੀ ਆਈ ਤੇਜ਼ੀ
Gold and Silver prices News Today: ਸੋਨਾ 67 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੇ ਚਾਂਦੀ 75200 ਰੁਪਏ ਪ੍ਰਤੀ ਕਿਲੋ ਹੋਈ ਮਹਿੰਗੀ