ਖ਼ਬਰਾਂ
Fatehgarh News : ਮੋਟਰਸਾਈਕਲ ਅੱਗੇ ਆਵਾਰਾ ਪਸ਼ੂ ਆਉਣ ਨਾਲ ਭਾਖੜਾ ਨਹਿਰ 'ਚ ਡਿੱਗਿਆ ਚਾਲਕ, ਹੋਈ ਮੌਤ
ਪੁਲ ਦੀ ਗਰਿੱਲ ਨਾਲ ਮੋਰਸਾਈਕਲ ਟਕਰਾਉਣ ਕਾਰਨ ਚਾਲਕ ਨਹਿਰ ’ਚ ਡਿੱਗਿਆ
Lok Sabha Election 2024: ਕੀ ਇਸ ਵਾਰ ਕੇਂਦਰੀ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਹੋਣਗੀਆਂ ਪੰਜਾਬ ਦੀਆਂ ਲੋਕ ਸਭਾ ਚੋਣਾਂ?
ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਪਹੁੰਚਣ ਕਾਰਨ ਉਠਣ ਲੱਗੇ ਸਵਾਲ
Nirav Modi: ਭਗੌੜੇ ਨੀਰਵ ਮੋਦੀ ਨੂੰ ਝਟਕਾ, ਬੈਂਕ ਆਫ ਇੰਡੀਆ ਨੂੰ $8 ਮਿਲੀਅਨ ਦਾ ਭੁਗਤਾਨ ਕਰਨ ਦਾ ਆਦੇਸ਼
ਬੈਂਕ ਆਫ ਇੰਡੀਆ ਜੋ ਰਕਮ ਵਸੂਲ ਕਰ ਰਿਹਾ ਹੈ, ਉਹ ਨੀਰਵ ਨੂੰ ਕ੍ਰੈਡਿਟ ਸਹੂਲਤ ਤਹਿਤ ਦਿੱਤੀ ਗਈ ਸੀ
Canada Time Change News: ਕੈਨੇਡਾ ’ਚ ਭਲਕੇ ਘੜੀਆਂ 1 ਘੰਟਾ ਹੋਣਗੀਆਂ ਅੱਗੇ
Canada Time Change News: ਕੈਨੇਡਾ ਵਿਚ ਹਰ 6 ਮਹੀਨੇ ਬਾਅਦ ਘੜੀਆਂ ਦਾ ਬਦਲਦਾ ਸਮਾਂ
PM Modi Takes Elephant Safari: ਕਾਜ਼ੀਰੰਗਾ ਨੈਸ਼ਨਲ ਪਾਰਕ 'ਚ ਪ੍ਰਧਾਨ ਮੰਤਰੀ ਨੇ ਕੀਤੀ ਹਾਥੀ ਦੀ ਸਵਾਰੀ, ਦੇਖੋ ਵੀਡੀਓ
ਪੀਐਮ ਮੋਦੀ ਦੀ ਹਾਥੀ ਸਫਾਰੀ ਸਵੇਰੇ 5.45 ਵਜੇ ਸ਼ੁਰੂ ਹੋਈ ਸੀ।
Patiala Youth Trapped In Russia: ਰੂਸ 'ਚ ਫਸਿਆ ਪਟਿਆਲਾ ਦਾ ਨੌਜਵਾਨ, ਪਰਿਵਾਰ ਨੇ ਕਿਹਾ- ਫੌਜ ਵਿਚ ਜਬਰਨ ਭਰਤੀ ਕੀਤਾ
15 ਦਿਨ ਪਹਿਲਾਂ ਹੋਈ ਸੀ ਨੌਜਵਾਨ ਦੀ ਪਰਿਵਾਰ ਨਾਲ ਗੱਲ
Punjab Weather Update: ਪੰਜਾਬ ’ਚ 12 ਤੋਂ ਬਾਅਦ ਫਿਰ ਬਦਲੇਗਾ ਮੌਸਮ ਦਾ ਮਿਜਾਜ਼
11 ਮਾਰਚ ਤਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੂੰ ਹੋਲੀ ਦਾ ਤੋਹਫ਼ਾ! ਹਰ ਸਨਿਚਰਵਾਰ ਨੂੰ ਹੋਵੇਗੀ ਛੁੱਟੀ, ਤਨਖਾਹ ’ਚ ਵਾਧੇ ’ਤੇ ਵੀ ਬਣੀ ਸਹਿਮਤੀ
ਭਾਰਤੀ ਬੈਂਕ ਐਸੋਸੀਏਸ਼ਨ ਅਤੇ ਬੈਂਕ ਮੁਲਾਜ਼ਮ ਯੂਨੀਅਨਾਂ ਵਿਚਕਾਰ ਬਣੀ ਸਹਿਮਤੀ
Farmers Protest: ਭਰੋਸਾ ਹੈ ਕਿ ਕਿਸਾਨ ਆਗੂ ਚੀਜ਼ਾਂ ਨੂੰ ਸਮਝਣਗੇ ਅਤੇ ਵਿਰੋਧ ਵਾਪਸ ਲੈਣਗੇ: ਪੀਯੂਸ਼ ਗੋਇਲ
ਕਿਹਾ, ਕੁੱਝ ਲੋਕਾਂ ਦੇ ਪ੍ਰਚਾਰ ਤੋਂ ਗੁਮਰਾਹ ਨਾ ਹੋਵੋ, ਗੱਲਬਾਤ ਕਰਨਾ ਜਾਰੀ ਰੱਖਾਂਗੇ
ਪਾਕਿਸਤਾਨ : ਰਾਸ਼ਟਰਪਤੀ ਚੋਣਾਂ ’ਚ ਆਸਿਫ ਅਲੀ ਜ਼ਰਦਾਰੀ ਦੀ ਜਿੱਤ ਲਗਭਗ ਤੈਅ
ਦੂਜੇ ਕਾਰਜਕਾਲ ਲਈ ਚੁਣੇ ਜਾਣ ਵਾਲੇ ਪਹਿਲੇ ਪਾਕਿਸਤਾਨੀ ਨਾਗਰਿਕ ਵੀ ਹੋਣਗੇ ਜ਼ਰਦਾਰੀ