ਖ਼ਬਰਾਂ
ਹੁਕਮਾਂ ਦੇ ਬਾਵਜੂਦ ਅਜੇ ਤਕ ਲਾਹੌਰ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਨਹੀਂ ਰਖਿਆ ਗਿਆ, ਅਦਾਲਤ ਨੇ ਜਾਰੀ ਕੀਤੇ ਨੋਟਿਸ
ਪਾਕਿਸਤਾਨੀ ਅਦਾਲਤ ਨੇ ਲਹਿੰਦੇ ਪੰਜਾਬ ਦੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ
Punjab News: ਕਾਰ 'ਚੋਂ ਮਿਲੀ ਨੌਜਵਾਨ ਦੀ ਲਾਸ਼; ਪਰਵਾਰ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਮ੍ਰਿਤਕ ਦੀ ਪਛਾਣ 25 ਸਾਲਾ ਯਾਦਵਿੰਦਰ ਸਿੰਘ ਵਜੋਂ ਹੋਈ ਹੈ। ਉਹ ਪਰਵਾਰ ਦਾ ਇਕਲੌਤਾ ਪੁੱਤਰ ਸੀ।
Punjab News: SSF ਨੇ ਪਹਿਲੇ ਮਹੀਨੇ 389 ਸਕਿੰਟ ਦੇ ਰਿਕਾਰਡ ਸਮੇਂ 'ਚ 1053 ਸੜਕ ਹਾਦਸਿਆਂ ‘ਚ ਪ੍ਰਦਾਨ ਕੀਤੀ ਮੁੱਢਲੀ ਸਹਾਇਤਾ
Punjab News: 574 ਗੰਭੀਰ ਜ਼ਖਮੀਆਂ ਨੂੰ ਪਹੁੰਚਾਇਆ ਹਸਪਤਾਲ
Paris Olympics 2024: : ਭਾਰਤੀ ਟੇਬਲ ਟੈਨਿਸ ਟੀਮਾਂ ਨੇ ਇਤਿਹਾਸ ਰਚਿਆ, ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ
Paris Olympics 2024: : ਅੰਤਿਮ ਕੁਆਲੀਫਾਇੰਗ ਟੂਰਨਾਮੈਂਟ ’ਚ ਹਾਰਨ ਮਗਰੋਂ ਦਰਜਾਬੰਦੀ ਦੇ ਆਧਾਰ ’ਤੇ ਮਿਲੀ ਐਂਟਰੀ
Fazilka News : ਫਾਜ਼ਿਲਕਾ 'ਚ ਕੁੱਤੇ ਨੇ 2 ਸਾਲ ਦੇ ਬੱਚੇ 'ਤੇ ਕੀਤਾ ਹਮਲਾ, ਗੰਭੀਰ ਜ਼ਖ਼ਮੀ
Fazilka News: ਘਟਨਾ ਸਮੇਂ ਗਲੀ ਵਿਚ ਖੇਡ ਰਿਹਾ ਸੀ ਮਾਸੂਮ
Punjab News: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਮੁੱਖ ਆਗੂਆਂ ਦੀ ਹੋਈ ਮੀਟਿੰਗ
ਪਾਰਟੀ ਦੀ ਅਗਲੀ ਰਣਨੀਤੀ ਉਲੀਕਣ ਸੰਬੰਧੀ ਫੈਸਲਾ ਲੈਣ ਦਾ ਅਧਿਕਾਰ ਸੁਖਦੇਵ ਸਿੰਘ ਢੀਂਡਸਾ ਨੂੰ ਸੌਪਿਆ
Army jawan Death News: ਸਰਵਿਸ ਰਾਈਫਲ ਤੋਂ ਗਲਤੀ ਨਾਲ ਗੋਲੀ ਲੱਗਣ ਕਾਰਨ ਭਾਰਤੀ ਫੌਜ ਦੇ ਜਵਾਨ ਦੀ ਮੌਤ
ਪੁਲਿਸ ਦਸਿਆ ਕਿ ਲਾਂਸ ਨਾਇਕ ਬਲਵੀਰ ਸਿੰਘ ਐਂਟੀ ਇਨਫਿਲਟਰੇਸ਼ਨ ਇੰਟਰੱਪਸ਼ਨ ਸਿਸਟਮ (ਏ.ਆਈ.ਓ.ਐਸ.) ਦੇ ਕੋਲ ਤਾਇਨਾਤ ਸੀ।
Punjab News: ਜਰਮਨੀ ਵਿਚ ਪੰਜਾਬੀ ਨੌਜਵਾਨ ਦੀ ਹਤਿਆ; ਪਾਕਿਸਤਾਨੀ ਨੌਜਵਾਨਾਂ ਨੇ ਝਗੜੇ ਦੌਰਾਨ ਕੀਤਾ ਚਾਕੂ ਨਾਲ ਹਮਲਾ
ਮ੍ਰਿਤਕ ਪਿਛਲੇ ਸਾਲ ਹੀ ਗਿਆ ਸੀ ਵਿਦੇਸ਼
Mangaluru Crime News: ਨੌਜੁਆਨ ਨੇ ਤਿੰਨ ਵਿਦਿਆਰਥਣਾਂ ’ਤੇ ਸੁੱਟਿਆ ਤੇਜ਼ਾਬ, ਇਕ ਦੀ ਹਾਲਤ ਗੰਭੀਰ
Mangaluru Crime News: ਪ੍ਰੇਮ ਪ੍ਰਸਤਾਵ ਠੁਕਰਾਏ ਜਾਣ ਤੋਂ ਖਿਝੇ ਨੌਜੁਆਨ ਨੇ ਚੁਕਿਆ ਖੌਫ਼ਨਾਕ ਕਦਮ
Amritsar News: ਅੰਮ੍ਰਿਤਸਰ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਕੀਤਾ ਕਾਬੂ
Amritsar News: ਜਸਬੀਰ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਮੁਲਜ਼ਮ ਦੀ ਪਹਿਚਾਣ