ਖ਼ਬਰਾਂ
ਭਾਜਪਾ ਦੇ ਇਕ ਹੋਰ ਸੰਸਦ ਮੈਂਬਰ ਨੇ ਚੋਣ ਮੈਦਾਨ ਛਡਿਆ, ਜਾਣੋ ਕਾਰਨ
ਜਦੋਂ ਤਕ ਬੇਗੁਨਾਹੀ ਸਾਬਤ ਨਹੀਂ ਕਰਦਾ, ਕੋਈ ਚੋਣ ਨਹੀਂ ਲੜਾਂਗਾ : ਉਪੇਂਦਰ ਸਿੰਘ ਰਾਵਤ
Germany Old Age Home Fire News: ਜਰਮਨੀ ਦੇ ਬਿਰਧ ਆਸ਼ਰਮ ’ਚ ਲੱਗੀ ਅੱਗ, ਚਾਰ ਦੀ ਮੌਤ, 21 ਜ਼ਖ਼ਮੀ
Germany Old Age Home Fire News: 46 ਵਿਅਕਤੀਆਂ ਨੂੰ ਬਚਾਇਆ ਗਿਆ
Haiti prison News: ਜੇਲ 'ਚੋਂ ਫਰਾਰ ਹੋਏ 4 ਹਜ਼ਾਰ ਕੈਦੀ, ਸਰਕਾਰ ਨੇ 72 ਘੰਟਿਆਂ ਦੀ ਲਗਾਈ ਐਮਰਜੈਂਸੀ
Haiti prison News: ਹਿੰਸਾ 'ਚ ਹੁਣ ਤੱਕ 12 ਲੋਕਾਂ ਦੀ ਹੋਈ ਮੌਤ
Himachal Pradesh News: ਹਿਮਾਚਲ ਪ੍ਰਦੇਸ਼ ਵਿਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ; ਬੁਢਾਪਾ ਪੈਨਸ਼ਨ ਵੀ ਵਧੀ
18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ ਮਿਲੇਗਾ ਸਕੀਮ ਦਾ ਲਾਭ
ਭਾਰਤ ਨੇ ਸੰਯੁਕਤ ਅਰਬ ਅਮੀਰਾਤ ਅਤੇ ਬੰਗਲਾਦੇਸ਼ ਨੂੰ 64,400 ਟਨ ਪਿਆਜ਼ ਦੀ ਨਿਰਯਾਤ ਕਰਨ ਦੀ ਇਜਾਜ਼ਤ ਦਿਤੀ
ਤਨਜ਼ਾਨੀਆ ਨੂੰ 30,000 ਟਨ ਗੈਰ-ਬਾਸਮਤੀ ਚਿੱਟੇ ਚੌਲ ਨਿਰਯਾਤ ਕਰਨ ਦੀ ਵੀ ਮਨਜ਼ੂਰੀ
Nikki Haley News: ਨਿੱਕੀ ਹੇਲੀ ਨੇ ਵਾਸ਼ਿੰਗਟਨ ਡੀ.ਸੀ. ’ਚ ਟਰੰਪ ਨੂੰ ਹਰਾ ਕੇ ਪਹਿਲੀ ਪ੍ਰਾਇਮਰੀ ਚੋਣ ਜਿੱਤੀ
ਭਾਰਤੀ-ਅਮਰੀਕੀ ਮੂਲ ਦੇ ਨਿੱਕੀ ਹੇਲੀ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਰਿਪਬਲਿਕਨ ਪ੍ਰਾਇਮਰੀ ਜਿੱਤਣ ਵਾਲੀ ਪਹਿਲੀ ਮਹਿਲਾ ਬਣੀ
ਬੈਡਮਿੰਟਨ : ਫ਼ਰੈਂਚ ਓਪਨ ਭਲਕੇ ਤੋਂ, 2022 ਦੀ ਸਫਲਤਾ ਦੁਹਰਾਉਣ ਲਈ ਉਤਰਨਗੇ ਸਾਤਵਿਕ ਤੇ ਚਿਰਾਗ
ਅਪਣੀ ਮੁਹਿੰਮ ਦੀ ਸ਼ੁਰੂਆਤ ਮਲੇਸ਼ੀਆ ਦੇ ਓਂਗ ਯੂ ਸਿਨ ਅਤੇ ਤੋਏ ਈ ਯੀ ਨਾਲ ਕਰਨਗੇ
Farmers Protest: ਕਿਸਾਨ ਅੰਦੋਲਨ ਨਾਲ ਜੁੜੇ ਮੁੱਦੇ ਗੰਭੀਰ, ਸਿਰਫ਼ ਪ੍ਰਚਾਰ ਲਈ ਪਟੀਸ਼ਨ ਨਾ ਦਾਇਰ ਕਰੋ, ਸੁਪਰੀਮ ਕੋਰਟ ਦੀ ਟਿੱਪਣੀ
Farmers Protest: ਪਟੀਸ਼ਨਕਰਤਾ ਅਖ਼ਬਾਰਾਂ ਦੀਆਂ ਖ਼ਬਰਾਂ ’ਤੇ ਆਧਾਰਿਤ ਪਟੀਸ਼ਨ ਦਾਇਰ ਕਰਨ ਤੋਂ ਬਚਣ: ਸੁਪਰੀਮ ਕੋਰਟ
Punjab Vidhan Sabha: ਕਾਂਗਰਸ ’ਤੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ; ਨਵਜੋਤ ਸਿੱਧੂ ਬਾਰੇ ਵੀ ਦਿਤਾ ਇਹ ਬਿਆਨ
ਕਿਹਾ, ਫੀਏਟ ਕਾਰ ਵਿਚ ਵਾਈ-ਫਾਈ ਭਾਲ ਰਹੀ ਕਾਂਗਰਸ
IPL 2024: ਆਈਪੀਐੱਲ 2024 ਲਈ ਸਨਰਾਈਜ਼ਰਜ਼ ਹੈਦਰਾਬਾਦ ਨੇ ਪੈਟ ਕਮਿੰਸ ਨੂੰ ਬਣਾਇਆ ਕਪਤਾਨ
IPL 2024: ਸਨਰਾਈਜ਼ਰਜ਼ ਹੈਦਰਾਬਾਦ ਵਿੱਚ 22 ਮਾਰਚ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ