ਖ਼ਬਰਾਂ
Chandigarh News: CBI ਅਦਾਲਤ ਵਿਚ ਚੰਡੀਗੜ੍ਹ ਪੁਲਿਸ ਮੁਲਾਜ਼ਮਾਂ ਖ਼ਿਲਾਫ਼ 20 ਕੇਸ ਦਰਜ, 11 ਕੇਸਾਂ ਵਿਚ ਆਰੋਪੀ ਦੋਸ਼ੀ ਕਰਾਰ
ਆਮਦਨ ਤੋਂ ਵੱਧ ਜਾਇਦਾਦ ਅਤੇ ਰਿਸ਼ਵਤਖੋਰੀ ਨਾਲ ਸਬੰਧਤ ਹਨ ਮਾਮਲੇ
Arvind Kejriwal Punjab Visit: ਭਲਕੇ ਦੋ ਦਿਨਾਂ ਦੌਰੇ ’ਤੇ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ
ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ 150 ਮੁਹੱਲਾ ਕਲੀਨਿਕਾਂ ਅਤੇ 3 ਸਕੂਲ ਆਫ ਐਮੀਨੈਂਸਾਂ ਦੀ ਕਰਨਗੇ ਸ਼ੁਰੂਆਤ
Punjab News: ਕਪੂਰਥਲਾ 'ਚ ਜ਼ਖਮੀ ਨੌਜਵਾਨ 'ਤੇ ਹਸਪਤਾਲ 'ਚ ਜਾਨਲੇਵਾ ਹਮਲਾ, ਮੌਕੇ 'ਤੇ ਮੌਤ
ਜਸਪ੍ਰੀਤ ਸਿੰਘ 'ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦ ਉਹ ਕਾਰ ਵਿਚ ਐਮਰਜੈਂਸੀ ਵਾਰਡ ਦੇ ਬਾਹਰ ਬੈਠਾ ਸੀ।
Railway unions Strike: 1 ਮਈ ਤੋਂ ਹੜਤਾਲ ’ਤੇ ਜਾਣਗੇ ਰੇਲਵੇ ਕਰਮਚਾਰੀ; ਸੇਵਾਵਾਂ ਦਾ ਸੰਚਾਲਨ ਬੰਦ ਕਰਨ ਦੀ ਦਿਤੀ ਧਮਕੀ
ਪੁਰਾਣੀ ਪੈਨਸ਼ਨ ਯੋਜਨਾ ਲਾਗੂ ਨਾ ਹੋਣ ’ਤੇ ਕੀਤਾ ਐਲਾਨ
Dr. Gurpreet Kaur Delivery News: ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੇ ਘਰ ਇਸ ਮਹੀਨੇ ਆਵੇਗੀ ਖੁਸ਼ਖ਼ਬਰੀ
ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦਾ ਜੁਲਾਈ 2023 ਵਿਚ ਵਿਆਹ ਹੋਇਆ ਸੀ।
Gold-Silver Price: ਮਾਰਚ ਮਹੀਨੇ ਦੀ ਸ਼ੁਰੂਆਤ 'ਚ ਸਸਤਾ ਹੋਇਆ ਸੋਨਾ, ਚਾਂਦੀ ਦਾ ਭਾਅ ਵਧਿਆ
ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ ਦੇ ਭਾਅ ਦੀ ਸ਼ੁਰੂਆਤ ਸੁਸਤ ਪਾਈ ਗਈ
Punjab News: ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਦੇ ਪਰਵਾਰ ਨੂੰ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸੌਂਪਿਆ ਇਕ ਕਰੋੜ ਦਾ ਚੈੱਕ
ਸ਼ਹੀਦ ਸੂਬੇਦਾਰ ਅੰਗਰੇਜ਼ ਸਿੰਘ ਦਾ ਪਿੰਡ ਵਿਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।
Russian President Putin: ਰੂਸੀ ਰਾਸ਼ਟਰਪਤੀ ਪੁਤਿਨ ਦੀ ਪੱਛਮੀ ਦੇਸ਼ਾਂ ਨੂੰ ਖੁੱਲੀ ਚੇਤਾਵਨੀ
ਪੁਤਿਨ ਪਹਿਲਾਂ ਵੀ ਨਾਟ ਰੂਸ ਵਿਚ ਸਿੱਧੇ ਟਕਰਾ ਦੇ ਖ਼ਤਰਿਆਂ ਬਾਰੇ ਗੱਲ ਕਰ ਚੁੱਕੇ ਹਨ
Chandigarh News: ਪੰਜਾਬ ਸੀਐਮ ਹਾਊਸ ਨੇੜੇ ਮਿਲੀ ਲਾਸ਼, ਕਤਲ ਹੋਣ ਦਾ ਸ਼ੱਕ!
Chandigarh News : ਵਿਧਾਨ ਸਭਾ ਸੈਸ਼ਨ ਕਾਰਨ ਪੁਲਿਸ ਅਲਰਟ
ਹਿਮਾਚਲ 'ਚ CID ਮੁਖੀ ਸਤਵੰਤ ਅਟਵਾਲ ਨੂੰ ਬਦਲਿਆ, ਅਤੁਲ ਵਰਮਾ ਨੂੰ ਸੌਂਪੀ ਕਮਾਨ
ਵੀਰਵਾਰ ਦੇਰ ਰਾਤ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ।