ਖ਼ਬਰਾਂ
Neil Wagner Retirement News : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
Neil Wagner Retirement News : ਗੇਂਦਬਾਜ਼ ਨੇ 64 ਮੈਚਾਂ ਵਿਚ ਲਈਆਂ 260 ਵਿਕਟਾਂ
Haryana News: ਫਸਲਾਂ 'ਤੇ ਕੀਟਨਾਸ਼ਕ ਦਵਾਈ ਦਾ ਛਿੜਕਾਅ ਕਰਦੇ ਸਮੇਂ ਕਿਸਾਨ ਦੀ ਹੋਈ ਮੌਤ
Haryana News: ਕਿਸਾਨ ਦੀ ਖੇਤਾਂ ਵਿਚੋਂ ਮਿਲੀ ਲਾਸ਼
Lok Sabha Election 2024: ਵਾਇਨਾਡ ਲੋਕ ਸਭਾ ਸੀਟ ਨੂੰ ਅਲਵਿਦਾ ਕਹਿ ਸਕਦੇ ਹਨ ਰਾਹੁਲ ਗਾਂਧੀ!
ਇਨ੍ਹਾਂ ਸੀਟਾਂ ਤੋਂ ਚੋਣ ਲੜਨ ਦੀ ਸੰਭਾਵਨਾ
Chandigarh News: ਦੇਸ਼ ’ਚ ਸਭ ਤੋਂ ਵੱਧ ਖ਼ਰਚ ਕਰਨਾ ਪੈਂਦੇ ਚੰਡੀਗੜ੍ਹੀਆਂ ਨੂੰ, ਮਹੀਨੇ ਦਾ ਖ਼ਰਚ ਤਿੰਨੇ ਗੁਆਂਢੀ ਸੂਬਿਆਂ ਤੋਂ ਵੀ ਵੱਧ
ਚੰਡੀਗੜ੍ਹ ਦੇ ਸ਼ਹਿਰੀ ਪਰਵਾਰਾਂ ਦੀ ਪ੍ਰਤੀ ਵਿਅਕਤੀ ਮਹੀਨਾਵਾਰ ਖਪਤ ਖਰਚ 12,575 ਰੁਪਏ ਹੈ, ਜੋ ਕੌਮੀ ਔਸਤ ਨਾਲੋਂ ਲਗਭਗ ਦੁੱਗਣੀ ਬਣਦੀ ਹੈ
Punjab News: PSEB 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ,ਬੋਰਡ ਨੇ ਪੇਪਰਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
Punjab News: 7 ਮਾਰਚ ਤੋਂ 14 ਮਾਰਚ ਤੱਕ ਹੋਣਗੀਆਂ ਪ੍ਰੀਖਿਆਵਾਂ
Italy News: ਪ੍ਰਵਾਸੀਆਂ ਦੇ ਹੱਕ ਵਿਚ ਇਟਲੀ ਦੀ ਰਾਜਧਾਨੀ ਰੋਮ ਵਿਖੇ ਕੀਤਾ ਗਿਆ ਰੋਸ ਮੁਜ਼ਾਹਰਾ
ਇਟਲੀ ਭਰ ਤੋਂ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।
Farmers Protest: ਪੋਲੈਂਡ ਦੇ ਕਿਸਾਨਾਂ ਨੇ ਜਰਮਨੀ ਨਾਲ ਲੱਗਦੀ ਅਪਣੇ ਦੇਸ਼ ਦੀ ਸਰਹੱਦ ਕੀਤੀ ਸੀਲ
ਖੇਤੀਬਾੜੀ ਨੀਤੀਆਂ ਵਿਰੁਧ ਰੋਸ ਜ਼ਾਹਰ ਕਰਦਿਆਂ ਸਰਹੱਦ 'ਤੇ ਲਗਾਈ ਟਰੈਕਟਰਾਂ ਦੀ ਵਾੜ
Punjab news: ਲੁਧਿਆਣਾ ਵਿਚ ਗੈਂਗਸਟਰਾਂ ਦੀਆਂ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ; ਇਕ ਦੀ ਮੌਤ
ਦੇਰ ਰਾਤ ਇਕ-ਦੂਜੇ ਉਤੇ ਕੀਤੇ ਫਾਇਰ
Navjot Sidhu News: ਨਵਜੋਤ ਸਿੱਧੂ ਨੇ ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ; ਸਾਂਝੀ ਕੀਤੀ ਤਸਵੀਰ
ਉਨ੍ਹਾਂ ਦੀ ਮੁਲਾਕਾਤ ਤੋਂ ਸਾਫ਼ ਹੋ ਗਿਆ ਹੈ ਕਿ ਭਾਜਪਾ ਵਿਚ ਜਾਣ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ
Italy News: ਇਟਲੀ ਵਿਚ ਪੰਜਾਬਣ ਨੇ ਵਧਾਇਆ ਮਾਣ; 93% ਅੰਕ ਨਾਲ ਹਾਸਲ ਕੀਤੀ ਅਰਥਸ਼ਾਸਤਰ ਅਤੇ ਕਾਰੋਬਾਰ ਦੀ ਡਿਗਰੀ
ਤਲਵਾੜਾ ਨਾਲ ਸਬੰਧਤ ਹੈ 27 ਸਾਲਾ ਵਰਿੰਦਰ ਸਿੰਘ