ਖ਼ਬਰਾਂ
Amritsar News: ਅੰਮ੍ਰਿਤਸਰ 'ਚ ਨਸ਼ਾ ਤਸਕਰਾਂ ਨੇ ਕੀਤਾ ਨੌਜਵਾਨ ਦਾ ਕਤਲ
Amritsar News: ਤਿੰਨ ਮਹੀਨੇ ਦੇ ਬੱਚੇ ਦਾ ਪਿਤਾ ਸੀ ਮ੍ਰਿਤਕ ਨੌਜਵਾਨ
Punjab News: ਹੁਸ਼ਿਆਰਪੁਰ 'ਚ ਸੜਕ ਹਾਦਸੇ 'ਚ ਸਾਬਕਾ ਫੌਜੀ ਦੀ ਮੌਤ, ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ
Kapurthala News: ਹੋਟਲ ਕੰਪਲੈਕਸ 'ਚ ਹੋਈ ਨੌਜਵਾਨ ਦੀ ਮੌਤ, ਕੀੜਿਆਂ 'ਤੇ ਦਵਾਈ ਛਿੜਕਣ ਦਾ ਕਰਦਾ ਸੀ ਕੰਮ
Kapurthala News: 20 ਸਾਲਾ ਆਨੰਦ ਕਿਸ਼ੋਰ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
INDvENG : ਭਾਰਤ ਨੇ ਕੱਢੀ ‘ਬੈਜ਼ਬਾਲ’ ਦੀ ਫੂਕ, ਦੇਸ਼ ’ਚ ਲਗਾਤਾਰ 17ਵੀਂ ਟੈਸਟ ਸੀਰੀਜ਼ ਜਿੱਤੀ
ਪਹਿਲੀ ਪਾਰੀ ’ਚ 90 ਅਤੇ ਦੂਜੀ ’ਚ ਨਾਬਾਦ 39 ਦੌੜਾਂ ਬਣਾਉਣ ਵਾਲੇ ਧਰੁਵ ਜੁਰੇਲ ਨੂੰ ‘ਮੈਨ ਆਫ਼ ਦ ਮੈਚ’ ਐਲਾਨਿਆ ਗਿਆ
Canada News: ਪਤਨੀ ਦੀ ਹੱਤਿਆ ਦੇ ਦੋਸ਼ੀ ਪੰਜਾਬੀ ਨਵਿੰਦਰ ਗਿੱਲ ਨੂੰ ਉਮਰ ਕੈਦ ਦੀ ਸਜ਼ਾ
ਪਤਨੀ ਦੀ ਘਰ ’ਚ ਚਾਕੂ ਮਾਰ ਕੇ ਕੀਤੀ ਸੀ ਹੱਤਿਆ
Punjab News: ਨਵਜੋਤ ਸਿੰਘ ਸਿੱਧੂ ਦੀ ਹਾਲਤ ਵਿਆਹਾਂ ਵਿਚ ਦਿਤੇ ਸੂਟ ਵਰਗੀ, ਅੱਗੇ ਦੀ ਅੱਗੇ ਤੋਰੀ ਜਾਂਦੇ ਨੇ- CM ਭਗਵੰਤ ਮਾਨ
Punjab News: CM ਭਗਵੰਤ ਮਾਨ ਨੇ 457 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ
Candidate survey 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ 'ਆਪ' ਉਮੀਦਵਾਰ ਵਜੋਂ ਕੌਣ ਹੈ ਪਹਿਲੀ ਪਸੰਦ ?
Candidate survey 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ 'ਆਪ' ਕੋਲ ਇਸ ਸਮੇਂ ਹੈ ਸਿਰਫ ਇਕ ਜਲੰਧਰ ਸੀਟ
ਯੂਕ੍ਰੇਨ ਦੇ ਮਿਜ਼ਾਈਲ ਹਮਲੇ 'ਚ ਭਾਰਤੀ ਨੌਜਵਾਨ ਦੀ ਮੌਤ, ਰੂਸ ਫ਼ੌਜ ਵੱਲੋਂ ਲੜ ਰਿਹਾ ਸੀ ਜੰਗ
ਰੂਸੀ ਫੌਜ ਨਾਲ ਸਮਝੌਤੇ 'ਤੇ ਕਈ ਹੋਰ ਭਾਰਤੀਆਂ ਨੇ ਵੀ ਦੂਤਘਰ ਤੱਕ ਪਹੁੰਚ ਕੀਤੀ ਹੈ
Punjab News: 28 ਬੋਰਡਾਂ ਤੇ ਕਾਰਪੋਰੇਸ਼ਨਾਂ ਨੂੰ ਮਿਲੇ ਚੇਅਰਮੈਨ ਤੇ ਮੈਂਬਰ, ਮੁੱਖ ਮੰਤਰੀ ਨੇ ਦਿੱਤੀ ਵਧਾਈ
ਸਾਰੀਆਂ ਨਿਯੁਕਤੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਕੀਤੀਆਂ ਗਈਆਂ ਹਨ।
Gyanvapi Case: ਹਾਈਕੋਰਟ ਦਾ ਵੱਡਾ ਫ਼ੈਸਲਾ, ਵਿਆਸ ਬੇਸਮੈਂਟ 'ਚ ਜਾਰੀ ਰਹੇਗੀ ਪੂਜਾ, ਮੁਸਲਿਮ ਧਿਰ ਦੀ ਪਟੀਸ਼ਨ ਰੱਦ
ਇਸ ਮਾਮਲੇ ਵਿਚ ਜ਼ਿਲ੍ਹਾ ਜੱਜ ਵਾਰਾਣਸੀ ਨੇ 17 ਜਨਵਰੀ ਨੂੰ ਡੀਐਮ ਨੂੰ ਰਿਸੀਵਰ ਨਿਯੁਕਤ ਕੀਤਾ ਸੀ