ਖ਼ਬਰਾਂ
Farmer Protest: ਕੇਂਦਰ ਪਹਿਲ ਦੇ ਅਧਾਰ ਤੇ ਕਿਸਾਨਾਂ ਦੀਆਂ ਮੰਗਾਂ ਮੰਨੇ: ਸੁਖਦੇਵ ਸਿੰਘ ਢੀਂਡਸਾ
Farmer Protest: 'ਹਰਿਆਣਾ ਦੀਆਂ ਹੱਦਾਂ ‘ਤੇ ਪਿਛਲੇ ਕੁੱਝ ਦਿਨਾਂ ਤੋਂ ਨਿਹੱਥੇ ਕਿਸਾਨਾਂ ਤੇ ਢਾਇਆ ਜਾ ਰਿਹਾ ਤਸ਼ੱਦਦ ਅਣਮਨੁੱਖੀ'
ਫਲਸਤੀਨ ਦੇ ਪ੍ਰਧਾਨ ਮੰਤਰੀ ਨੇ ਅਸਤੀਫਾ ਦਿਤਾ, ਅਮਰੀਕਾ ਸਮਰਥਿਤ ਸੁਧਾਰਾਂ ਦਾ ਰਾਹ ਪੱਧਰਾ ਹੋਣ ਦੀ ਸੰਭਾਵਨਾ
ਜੰਗ ਖਤਮ ਹੋਣ ਤੋਂ ਬਾਅਦ ਗਾਜ਼ਾ ’ਤੇ ਸ਼ਾਸਨ ਕਰਨ ਲਈ ਇਕ ਸੋਧੀ ਹੋਈ ਫਲਸਤੀਨੀ ਅਥਾਰਟੀ ਚਾਹੁੰਦੈ ਅਮਰੀਕਾ
ਤਾਲਿਬਾਨ ਨੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਇਕ ਹੋਰ ਵਿਅਕਤੀ ਨੂੰ ਫਾਂਸੀ ਦਿਤੀ
ਦੋਸ਼ੀ ਨੇ ਅਪਣੇ ਭਰਾ ਦਾ ਪੰਜ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਸੀ
Punjab News: ਸਿਹਤ ਵਿਭਾਗ ਵੱਲੋਂ ਮਲੋਟ ਦੇ ਸਿਵਲ ਹਸਪਤਾਲ ਨੂੰ ਮਿਲਿਆ 'ਏ' ਗ੍ਰੇਡ
Punjab News: ਬਿਹਤਰ ਸਿਹਤ ਸਹੂਲਤਾਂ ਕਾਰਣ ਸਰਕਾਰੀ ਹਸਪਤਾਲਾਂ ਵਿੱਚ ਵਧਿਆ ਲੋਕਾਂ ਦਾ ਵਿਸ਼ਵਾਸ਼: ਡਾ. ਬਲਜੀਤ ਕੌਰ
Moga News: ਪ੍ਰੀ-ਵੈਡਿੰਗ ਦੇ ਪੈਸਿਆਂ ਨੂੰ ਲੈ ਕੇ ਨੌਜਵਾਨ ਦਾ ਕਤਲ
Moga News: ਮੁਲਜ਼ਮਾਂ ਨੇ ਪ੍ਰੀ-ਵੈਡਿੰਗ ਸ਼ੂਟਿੰਗ ਸੈੱਟ ਦੀ ਵੀ ਕੀਤੀ ਭੰਨਤੋੜ
Punjabi Language: ਹੁਣ ਨਿੱਜੀ ਸਕੂਲਾਂ 'ਚ ਵੀ ਲਾਜ਼ਮੀ ਵਿਸ਼ੇ ਵਜੋਂ ਲਾਗੂ ਹੋਵੇਗੀ ਪੰਜਾਬੀ, ਟੀਮਾਂ ਦਾ ਗਠਨ
ਪਹਿਲੇ ਪੜਾਅ 'ਚ 107 ਸਕੂਲਾਂ ਵਿਚ ਕੀਤੀ ਜਾਵੇਗੀ ਸ਼ੁਰੂਆਤ
ਮਰੀਅਮ ਨਵਾਜ਼ ਬਣੀ ਲਹਿੰਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ PTI ਸਮਰਥਿਤ ਸੁੰਨੀ ਇਤਹਾਦ ਕੌਂਸਲ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਵਾਕਆਊਟ ਦੇ ਵਿਚਕਾਰ ਮੁੱਖ ਮੰਤਰੀ ਦੀ ਚੋਣ ਜਿੱਤੀ
Fazilka News: ਬਰਾਤ ਲੈ ਕੇ ਆਏ ਲਾੜੇ ਦੇ ਪਿਓ 'ਤੇ ਕਿਰਪਾਨਾਂ ਨਾਲ ਹਮਲਾ
Fazilka News: ਲਾੜੇ ਦਾ ਭਰਾ ਵੀ ਗੰਭੀਰ ਰੂਪ ਵਿਚ ਜ਼ਖ਼ਮੀ
ਦੇਸ਼ ਭਰ 'ਚ ਸਾਲ 2017 ਤੋਂ 2022 ਤੱਕ ਹਿਰਾਸਤ 'ਚ ਜਬਰ ਜਨਾਹ ਦੇ 270 ਤੋਂ ਵੱਧ ਮਾਮਲੇ ਦਰਜ: NCRB ਰਿਪੋਰਟ
ਮੁਲਜ਼ਮਾਂ ਵਿਚ ਪੁਲਿਸ ਮੁਲਾਜ਼ਮ ਤੇ ਹੋਰ ਸਟਾਫ਼ ਸ਼ਾਮਲ, ਸਭ ਤੋਂ ਵੱਧ ਮਾਮਲੇ ਉੱਤਰ ਪ੍ਰਦੇਸ਼ ਵਿਚ ਦਰਜ
ਮਾਨਹਾਨੀ ਮਾਮਲਾ : ਅਰਵਿੰਦ ਕੇਜਰੀਵਾਲ ਨੇ ਕਿਹਾ, ‘ਵੀਡੀਉ ਨੂੰ ਰੀਟਵੀਟ ਕਰ ਕੇ ਗਲਤੀ ਕੀਤੀ’
ਹੇਠਲੀ ਅਦਾਲਤ ਨੂੰ ਕੇਜਰੀਵਾਲ ਨਾਲ ਜੁੜੇ ਮਾਨਹਾਨੀ ਦੇ ਮਾਮਲੇ ਦੀ ਸੁਣਵਾਈ 11 ਮਾਰਚ ਤਕ ਨਾ ਕਰਨ ਲਈ ਕਿਹਾ