ਖ਼ਬਰਾਂ
Moga News: ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ 5 ਸਾਲਾ ਬੱਚੀ ਦੀ ਮੌਤ
Moga News: ਸਕੂਲ ਜਾਣ ਲਈ ਬੱਸ ਦਾ ਕਰ ਰਹੀ ਸੀ ਇੰਤਜ਼ਾਰ
ਚੀਨ ’ਚ ਬਣੇ ਸਾਮਾਨ ਦੇ ਹੜ੍ਹ ਨਾਲ ਛੋਟੇ ਉਦਯੋਗ ਅਤੇ ਦਸਤਕਾਰ ਬੁਰੀ ਤਰ੍ਹਾਂ ਪ੍ਰਭਾਵਤ : ਰਾਹੁਲ ਗਾਂਧੀ
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ‘ਭਾਰਤ ਜੋੜੋ ਨਿਆਂ ਯਾਤਰਾ’ ’ਚ ਸ਼ਾਮਲ
ਆਈ.ਓ.ਸੀ. ਲਈ 2036 ਓਲੰਪਿਕ ਭਾਰਤ ਨੂੰ ਸੌਂਪਣਾ ਵਧੇਰੇ ਤਰਕਸੰਗਤ ਹੋਵੇਗਾ: ਠਾਕੁਰ
ਕਿਹਾ, ਪਿਛਲੀਆਂ ਓਲੰਪਿਕ ਖੇਡਾਂ ’ਚ ਭਾਰਤੀ ਸੱਭ ਤੋਂ ਵੱਡੇ ਦਰਸ਼ਕ ਸਨ
ਪ੍ਰਧਾਨ ਮੰਤਰੀ ਮੋਦੀ 553 ਅੰਮ੍ਰਿਤ ਭਾਰਤ ਰੇਲ ਸਟੇਸ਼ਨ ਦਾ ਨੀਂਹ ਪੱਥਰ ਰਖਣਗੇ
ਗੋਮਤੀ ਨਗਰ ਸਟੇਸ਼ਨ ਦਾ ਉਦਘਾਟਨ ਕਰਨਗੇ
ਦੇਸ਼ ਅੰਦਰ ਅਮੀਰਾਂ ਅਤੇ ਗ਼ਰੀਬਾਂ ’ਚ ਨਾਬਰਾਬਰੀ ਕਾਇਮ, 11 ਸਾਲਾਂ ਬਾਅਦ ਜਾਰੀ ਕੀਤੇ ਗਏ ਘਰੇਲੂ ਖਪਤ ’ਤੇ ਹੋਣ ਵਾਲੇ ਖਰਚ ਦੇ ਅੰਕੜੇ
ਇਕ ਦਹਾਕੇ ’ਚ ਪਰਵਾਰਾਂ ਦਾ ਮਹੀਨਾਵਾਰ ਖਪਤਕਾਰ ਖਰਚ ਦੁੱਗਣਾ ਹੋਇਆ: ਸਰਵੇਖਣ
ਹਿਮਾਚਲ ਪ੍ਰਦੇਸ਼ ’ਚ ਠੰਢ ਤੋਂ ਕੋਈ ਰਾਹਤ ਨਹੀਂ, ਬਰਫਬਾਰੀ
ਲਾਹੌਲ ਅਤੇ ਸਪੀਤੀ ਦੇ ਕੁਕੁਮਸੇਰੀ ’ਚ ਰਾਤ ਦਾ ਸੱਭ ਤੋਂ ਘੱਟ ਤਾਪਮਾਨ ਮਨਫ਼ੀ 13.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ
Punjab News: ਸੰਸਦ ਮੈਂਬਰ ਵਿਕਰਮ ਸਾਹਨੀ ਨੇ ਦਰਬਾਰ ਸਾਹਿਬ ਤੱਕ ਹੈਰੀਟੇਜ ਸਟਰੀਟ ਦਾ ਵਿਆਪਕ ਜਾਇਜ਼ਾ ਲਿਆ
Punjab News: ਵਿਕਾਸ ਪ੍ਰੋਜੈਕਟਾਂ ਵਿੱਚ ਲਗਾਤਾਰ ਸੜਕਾਂ ਦੀ ਸਫ਼ਾਈ ਲਈ ਵੈਕਿਊਮ ਚੂਸਣ ਵਾਲੀਆਂ ਸਵੀਪਿੰਗ ਮਸ਼ੀਨਾਂ ਦੀ ਖਰੀਦ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਪੰਜਾਬ ਨੂੰ ਦਿਤੀ 1864.54 ਕਰੋੜ ਰੁਪਏ ਦੀ ਸੌਗ਼ਾਤ, AIIMS ਬਠਿੰਡਾ ਤੇ PGI ਸੈਟੇਲਾਈਟ ਸੈਂਟਰ ਸੰਗਰੂਰ ਦਾ ਉਦਘਾਟਨ
ਦੇਸ਼ ਭਰ ’ਚ ਪੰਜ ਥਾਵਾਂ ’ਤੇ AIIMS ਦਾ ਉਦਘਾਟਨ ਕੀਤਾ
Punjab News: ਵਪਾਰੀਆਂ ਦੀਆਂ ਸਮੱਸਿਆਵਾਂ ਦਾ ਮੌਕੇ 'ਤੇ ਹੱਲ ਕਰਨ ਦਾ ਸਬੱਬ ਬਣੀ ਸਰਕਾਰ-ਵਪਾਰ ਮਿਲਣੀ
Punjab News: ਮੁੱਖ ਮੰਤਰੀ ਨੇ ਮਿਲਣੀ ਦੌਰਾਨ ਉਠਾਏ ਮੁੱਦਿਆਂ ਦੇ ਤੁਰੰਤ ਹੱਲ ਦਾ ਦਿੱਤਾ ਭਰੋਸਾ
ਕਰਨਾਟਕ ਕਾਂਗਰਸ ਦੇ ਵਿਧਾਇਕ ਰਾਜਾ ਵੈਂਕਟੱਪਾ ਨਾਇਕ ਦਾ ਦਿਹਾਂਤ
ਚਾਰ ਵਾਰ ਵਿਧਾਇਕ ਰਹਿ ਚੁਕੇ ਰਾਜਾ ਨੂੰ ਹਾਲ ਹੀ ’ਚ ਕਰਨਾਟਕ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ