ਖ਼ਬਰਾਂ
Amritsar News: ਅੰਮ੍ਰਿਤਸਰ 'ਚ ਗੁਰਦੁਆਰਾ ਸਾਹਿਬ 'ਤੇ ਹਮਲਾ, ਆਪਸੀ ਲੜਾਈ 'ਚ ਦੋ ਗੁੱਟਾਂ ਨੇ ਗੁਰੂਘਰ 'ਤੇ ਮਾਰੇ ਰੋੜ੍ਹੇ
Amritsar News: 26 ਲੋਕਾਂ ਖਿਲਾਫ FIR ਦਰਜ
PM Modi: ਭਾਰਤ ਦੀ ਨਾਰੀ ਸ਼ਕਤੀ ਹਰ ਖੇਤਰ ਵਿਚ ਤਰੱਕੀ ਦੀਆਂ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ: ਪੀਐਮ ਮੋਦੀ
ਕੁਝ ਸਾਲ ਪਹਿਲਾਂ ਕਿਸ ਨੇ ਸੋਚਿਆ ਹੋਵੇਗਾ ਕਿ ਭਾਰਤ 'ਚ ਵੀ ਪਿੰਡਾਂ 'ਚ ਰਹਿਣ ਵਾਲੀਆਂ ਔਰਤਾਂ ਡਰੋਨ ਉਡਾਉਣਗੀਆਂ
Haryana News: ਵਿਆਹ ਲਈ ਲੜਕਾ ਦੇੇਖ ਕੇ ਵਾਪਸ ਆ ਰਹੀ ਲੜਕੀ ਦੀ ਹਾਦਸੇ ਵਿਚ ਹੋਈ ਮੌਤ
Haryana News: ਚਲਦੇ ਆਟੋ 'ਚੋਂ ਡਿੱਗਣ ਕਾਰਨ ਵਾਪਰਿਆ ਹਾਦਸਾ
PM Modi: ਸਮੁੰਦਰ 'ਚ ਡੁੱਬੇ ਦਵਾਰਕਾ ਸ਼ਹਿਰ ਪਹੁੰਚੇ ਪੀਐੱਮ ਮੋਦੀ, ਕੀਤੀ ਸਕੂਬਾ ਡਾਈਵਿੰਗ
ਪੂਜਾ ਕੀਤੀ ਅਤੇ ਕਿਹਾ - ਇਹ ਇੱਕ ਬ੍ਰਹਮ ਅਨੁਭਵ ਹੈ
Abohar News: ਅਬੋਹਰ 'ਚ ਫਿਜ਼ੀਓਥੈਰੇਪੀ ਡਾਕਟਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Abohar News: : ਸੁਸਾਈਡ ਨੋਟ 'ਚ ਇਕ ਜੋੜੇ 'ਤੇ 25 ਲੱਖ ਰੁਪਏ ਹੜੱਪਣ ਦਾ ਲਗਾਇਆ ਦੋਸ਼
Kaushambi Firecracker Factory Blast: ਪਟਾਕਾ ਫੈਕਟਰੀ 'ਚ ਜ਼ਬਰਦਸਤ ਧਮਾਕਾ , 5 ਲੋਕਾਂ ਦੀ ਹੋਈ ਮੌਤ, 10 ਗੰਭੀਰ ਜ਼ਖ਼ਮੀ
Kaushambi Firecracker Factory Blast: ਮਲਬੇ ਹੇਠ ਹੋਰ ਲੋਕਾਂ ਦੇ ਦੱਬੇ ਹੋਣ ਦੀ ਅਸ਼ੰਕਾ
Abohar News: ਪੁੱਤ ਨੇ ਬਜ਼ੁਰਗ ਮਾਂ ਦੀ ਕੀਤੀ ਕੁੱਟਮਾਰ, ਤੋੜੀਆਂ ਹੱਡੀਆਂ ਪਸਲੀਆਂ
Abohar News: 100 ਸਾਲਾ ਪਰਮੇਸ਼ਵਰੀ ਦੇਵੀ ਵਜੋਂ ਹੋਈ ਬਜ਼ੁਰਗ ਮਾਤਾ ਦੀ ਪਹਿਚਾਣ
Delhi News: ਡੇਢ ਸਾਲ ਦੀ ਬੱਚੀ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ, ਮੌਕੇ 'ਤੇ ਹੋਈ ਮੌਤ
Delhi News: ਡੀਜੇ ਦੀ ਆਵਾਜ਼ ਉਚੀ ਹੋਣ ਕਾਰਨ ਮਾਸੂਮ ਬੱਚੀ ਦੀਆਂ ਨਹੀਂ ਸੁਣਾਈ ਦਿਤੀਆਂ ਚੀਕਾਂ
Mann Ki Baat: ਅਗਲੇ ਤਿੰਨ ਮਹੀਨਿਆਂ ਤੱਕ ਨਹੀਂ ਹੋਵੇਗਾ 'ਮਨ ਕੀ ਬਾਤ' ਦਾ ਪ੍ਰਸਾਰਣ : ਪੀਐੱਮ ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਕਈ ਮੌਕਿਆਂ 'ਤੇ ਭਰੋਸਾ ਜ਼ਾਹਰ ਕੀਤਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਜਿੱਤ ਕੇ ਸੱਤਾ ਵਿਚ ਵਾਪਸੀ ਕਰਨਗੇ।
Punjab News: ਅਤਿਵਾਦੀ ਲਖਬੀਰ ਲੰਡਾ ਦੇ 3 ਸਾਥੀ ਕਾਬੂ, 17 ਹਥਿਆਰ ਤੇ 33 ਮੈਗਜ਼ੀਨ ਬਰਾਮਦ
ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਵਿਚ ਮਹਿੰਗੇ ਭਾਅ ਵੇਚਦਾ ਸੀ ਗਿਰੋਹ