ਖ਼ਬਰਾਂ
Punjab News: ਲੋਕਾਂ ਤੱਕ ਸੁਖਾਲੀ ਪਹੁੰਚ ਵਧਾਉਣ ਲਈ ਨਵੀਂ ਟਰੈਫਿਕ ਸਲਾਹਕਾਰ ਕਮੇਟੀ ਦਾ ਗਠਨ
- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ
4th Test Match: ਸਪਿਨ ਦੇ ਜਾਲ 'ਚ ਫਸਿਆ ਭਾਰਤ, ਪਹਿਲੀ ਪਾਰੀ 'ਚ ਲੀਡ ਦੇ ਨੇੜੇ ਪਹੁੰਚਿਆ ਇੰਗਲੈਂਡ
ਸ਼ੋਏਬ ਬਸ਼ੀਰ (84 ਦੌੜਾਂ 'ਤੇ 4 ਵਿਕਟਾਂ) ਅਤੇ ਟੌਮ ਹਾਰਟਲੇ (47 ਦੌੜਾਂ 'ਤੇ 2 ਵਿਕਟਾਂ) ਨੇ ਭਾਰਤੀ ਬੱਲੇਬਾਜ਼ਾਂ ਨੂੰ ਸਪਿਨ ਜਾਲ 'ਚ ਫਸਾਇਆ
Guru Ravidass ji: ਖੁਰਾਲਗੜ੍ਹ ਵਿਖੇ ਨਵੀਂ ਬਣੀ ਸ੍ਰੀ ਗੁਰੂ ਰਵਿਦਾਸ ਯਾਦਗਾਰ ਲੋਕ ਅਰਪਣ
ਮੁੱਖ ਮੰਤਰੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਉਤਸਵ ਵਿਆਪਕ ਪੱਧਰ ’ਤੇ ਮਨਾਉਣ ਦਾ ਐਲਾਨ
Bank Holiday: ਮਾਰਚ ਤੋਂ ਪਹਿਲਾਂ ਨਿਬੇੜ ਲਓ ਬੈਂਕ ਦੇ ਕੰਮ, 14 ਦਿਨ ਬੰਦ ਰਹਿਣਗੇ ਬੈਂਕ, ਦੇਖੋ ਲਿਸਟ
3 ਮਾਰਚ, 2024- ਐਤਵਾਰ - ਪੂਰੇ ਭਾਰਤ ਵਿਚ ਬੰਦ ਰਹਿਣਗੇ ਬੈਂਕ
PM ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ਅਨਾਜ ਭੰਡਾਰਨ ਯੋਜਨਾ ਤਹਿਤ 11 ਗੋਦਾਮਾਂ ਦਾ ਕੀਤਾ ਉਦਘਾਟਨ
ਉਨ੍ਹਾਂ ਨੇ ਦੇਸ਼ ਭਰ ਵਿਚ 18,000 ਪੈਕਸ ਦੇ ਕੰਪਿਊਟਰੀਕਰਨ ਲਈ ਇੱਕ ਪ੍ਰੋਜੈਕਟ ਦਾ ਵੀ ਉਦਘਾਟਨ ਕੀਤਾ।
ਤਿੰਨ ਨਵੇਂ ਅਪਰਾਧਕ ਕਾਨੂੰਨ ਇਕ ਜੁਲਾਈ ਤੋਂ ਅਮਲ ’ਚ ਆਉਣਗੇ, ਟਰੱਕ ਡਰਾਈਵਰਾਂ ਨਾਲ ਕੀਤਾ ਵਾਅਦਾ ਨਿਭਾਇਆ
ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਤਿੰਨ ਨੋਟੀਫਿਕੇਸ਼ਨ
Punjab News: 4 ਕਿਲੋ ਹੈਰੋਇਨ, 2 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਪਿਸਤੌਲ ਸਮੇਤ ਵਿਅਕਤੀ ਕਾਬੂ
ਨਸ਼ੇ ਦੀ ਸਪਲਾਈ ਕਰਨ ਪੈਦਲ ਹੀ ਜਾ ਰਿਹਾ ਸੀ ਮਨਜੀਤ ਸਿੰਘ ਉਰਫ਼ ਕਾਲੂ
Farmer Protest: ਕਿਸਾਨ ਅੰਦੋਲਨ 'ਚ ਜ਼ਖਮੀ ਕਿਸਾਨ ਪ੍ਰਿਤਪਾਲ ਨੂੰ ਰੋਹਤਕ ਤੋਂ ਚੰਡੀਗੜ੍ਹ ਕੀਤਾ PGI ਕੀਤਾ ਰੈਫਰ
ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਸਕੱਤਰ ਨੇ ਵੀ ਹਰਿਆਣਾ ਦੇ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਸੀ
ਇਸੇ ਸਾਲ ਬੰਦ ਹੋਣ ਵਾਲਾ ਹੈ Google Pay ਐਪ, ਜਾਣੋ ਕਿਹੜੀ ਨਵੀਂ ਸੇਵਾ ਲਵੇਗੀ ਇਸ ਦੀ ਥਾਂ
ਅਮਰੀਕਾ ’ਚ ਗੂਗਲ ਪੇਅ ਦੇ ਪ੍ਰਯੋਗਕਰਤਾ ਹੁਣ ਗੂਗਲ ਪੇਅ ਦੀ ਬਜਾਏ ਪ੍ਰਯੋਗ ਕਰ ਸਕਣਗੇ ਸਿਰਫ਼ ਗੂਗਲ ਵਾਲੇਟ