ਖ਼ਬਰਾਂ
ਵੱਡੀ ਲਾਪਰਵਾਹੀ! ਬਿਨਾਂ ਡਰਾਈਵਰ ਦੇ 78 ਕਿਲੋਮੀਟਰ ਤੱਕ ਚੱਲੀ ਮਾਲ ਗੱਡੀ
60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜੰਮੂ ਤੋਂ ਪੰਜਾਬ ਪਹੁੰਚੀ, ਹੁਸ਼ਿਆਰਪੁਰ ਵਿਖੇ ਰੁਕਿਆ
Punjab News: ਦਿੱਲੀ ਪੁਲਿਸ ਨੇ ਫੜਿਆ ਪੰਜਾਬ ਦਾ ਨਸ਼ਾ ਤਸਕਰ, ਕੈਨੇਡਾ ਭੱਜਣ ਦੀ ਫਿਰਾਕ ’ਚ ਸੀ ਕੰਵਰਬੀਰ
ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਕੰਵਰਬੀਰ ਸਿੰਘ
Farmers Protest: ਕਿਸਾਨਾਂ ਦੇ ਵਿਰੋਧ ਦਾ 13ਵਾਂ ਦਿਨ, ਹਰਿਆਣਾ ਵਿਚ ਇੰਟਰਨੈਟ ਪਾਬੰਦੀ ਹਟਾਈ
ਸਿੰਘੂ-ਟਿਕਰੀ ਸਰਹੱਦ ਅਸਥਾਈ ਤੌਰ 'ਤੇ ਖੋਲ੍ਹੀ, ਦਿੱਲੀ ਆਉਣ-ਜਾਣ ਵਾਲੇ ਲੋਕਾਂ ਨੂੰ ਰਾਹਤ
New York: ਹਾਰਲੇਮ ਦੇ ਅਪਾਰਟਮੈਂਟ 'ਚ ਲੱਗੀ ਭਿਆਨਕ ਅੱਗ, ਭਾਰਤੀ ਨੌਜਵਾਨ ਦੀ ਮੌਤ
ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਖਿੜਕੀ ਤੋਂ ਮਾਰੀ ਛਾਲ, 17 ਜਖ਼ਮੀ
Punjab News: ਫਿਰੋਜ਼ਪੁਰ 'ਚ ਅਮਰੀਕਾ ਭੇਜਣ ਦੇ ਨਾਂ 'ਤੇ 2 ਨੌਜਵਾਨਾਂ ਨਾਲ ਹੋਈ 26 ਲੱਖ ਦੀ ਠੱਗੀ
ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਦੋਵੇਂ ਮੁਲਜ਼ਮਾਂ ਵਾਸੀ ਗੁਰਦਾਸਪੁਰ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ
Farmers Protest: ਖੱਟਰ ਸਰਕਾਰ ਪੰਜਾਬ ਦੇ ਨਿਹੱਥੇ ਨੌਜਵਾਨ ਉਪਰ ਤਸ਼ੱਦਦ ਦੇ ਮਾਮਲੇ ਵਿਚ ਸਖ਼ਤ ਕਾਰਵਾਈ ਕਰੇ : ਕੈਪਟਨ ਅਮਰਿੰਦਰ
ਹਰਿਆਣਾ ਪੁਲਿਸ ਵਲੋਂ ਸਾਡੇ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ’ਤੇ ਕੀਤੇ ਤਸ਼ੱਦਦ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ
ਨੋਟਬੰਦੀ, 370 ਵਰਗੇ ਮੁੱਦਿਆਂ ਨੂੰ ਸੂਚੀਬੱਧ ਕਰਨ ’ਚ ਦੇਰੀ ਨਿਆਂ ਦੇ ਮਿਆਰ ਨੂੰ ਪ੍ਰਭਾਵਤ ਕਰਦੀ ਹੈ: ਜਸਟਿਸ ਲੋਕੂਰ
ਕਿਹਾ, ਸੁਪਰੀਮ ਕੋਰਟ ’ਚ ਮਾਮਲਿਆਂ ਦੀ ਵੰਡ ਦਾ ਫੈਸਲਾ ਕਰਨ ਲਈ ਘੱਟੋ-ਘੱਟ ਤਿੰਨ ਜੱਜਾਂ ਸਮੇਤ ਇਕ ਵਿਸਥਾਰਤ ਪ੍ਰਣਾਲੀ ਹੋਣੀ ਚਾਹੀਦੀ ਹੈ
ਉਤਰਾਖੰਡ : ਹਲਦਵਾਨੀ ਹਿੰਸਾ ਦਾ ਮੁੱਖ ਸਾਜ਼ਸ਼ਕਰਤਾ ਦਿੱਲੀ ਤੋਂ ਗ੍ਰਿਫਤਾਰ
ਮਾਮਲੇ ’ਚ ਗ੍ਰਿਫਤਾਰੀਆਂ ਦੀ ਕੁਲ ਗਿਣਤੀ 81 ਹੋ ਗਈ
Farmers Protest : ਮੰਗਾਂ ਪੂਰੀਆਂ ਹੋਣ ਤਕ ਅੰਦੋਲਨ ਖਤਮ ਨਹੀਂ ਕੀਤਾ ਜਾਵੇਗਾ : ਸਰਵਣ ਸਿੰਘ ਪੰਧੇਰ
ਕਿਹਾ, ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ
ਮੁੱਖ ਮੰਤਰੀ ਨੇ ਮੌਕੇ 'ਤੇ ਹੀ ਵਪਾਰੀਆਂ ਦੇ ਹਿੱਤ ਵਿੱਚ ਕਈ ਅਹਿਮ ਫੈਸਲਿਆਂ ਦਾ ਐਲਾਨ ਕੀਤਾ
ਵਪਾਰੀਆਂ ਲਈ ਵਰਦਾਨ ਸਾਬਤ ਹੋਈ 'ਸਰਕਾਰ-ਵਪਾਰ ਮਿਲਣੀ'