ਖ਼ਬਰਾਂ
Punjab News: ਕਿਸਾਨ ਅੰਦੋਲਨ 'ਚ ਜ਼ਖਮੀ ਹੋਏ ਕਿਸਾਨਾਂ ਨੂੰ ਪੰਜਾਬ ਭੇਜਣ ਦੀ ਮੰਗ, ਮੁਫ਼ਤ ਇਲਾਜ ਦੀ ਗੱਲ ਕਹੀ
ਪੰਜਾਬ ਦੇ ਮੁੱਖ ਸਕੱਤਰ ਨੇ ਹਰਿਆਣਾ ਨੂੰ ਲਿਖਿਆ ਪੱਤਰ
Punjab News: ਪੰਜਾਬ ਦਾ ਚੀਫ਼ ਟਾਊਨ ਪਲਾਨਰ ਪੰਕਜ ਬਾਵਾ ਗ੍ਰਿਫ਼ਤਾਰ; ਬੀਤੇ ਦਿਨ ਹੀ ਸਰਕਾਰ ਨੇ ਕੀਤਾ ਸੀ ਮੁਅੱਤਲ
ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਗਰੋਂ ਹੋਈ ਕਾਰਵਾਈ
Punjab News: ਪੰਜਾਬ ਸਟੇਟ ਫਾਰਮੇਸੀ ਕੌਂਸਲ ਵਲੋਂ 100 ਫਾਰਮਾਸਿਸਟਾਂ ਦੀਆਂ ਰਜਿਸਟ੍ਰੇਸ਼ਨਾਂ ਰੱਦ
40 ਹਜ਼ਾਰ ਫਾਰਮਾਸਿਸਟਾਂ ਦੇ ਵਿਦਿਅਕ ਦਸਤਾਵੇਜ਼ਾਂ ਦੀ ਮੁੜ ਜਾਂਚ ਜਾਰੀ
Lok Sabha Election: AAP-ਕਾਂਗਰਸ 4 ਸੂਬਿਆਂ ਤੇ ਚੰਡੀਗੜ੍ਹ ਵਿਚ ਇਕੱਠਿਆਂ ਲੜੇਗੀ ਚੋਣ, ਪੰਜਾਬ 'ਚ ਨਹੀਂ ਬਣੀ ਸਹਿਮਤੀ
ਹਰਿਆਣਾ 'ਚ 9 'ਤੇ ਕਾਂਗਰਸ ਅਤੇ ਕੁਰੂਕਸ਼ੇਤਰ ਦੀ ਸੀਟ 'ਤੇ AAP ਲੜੇਗੀ ਚੋਣ
Punjab News: ਪੰਜਾਬ 'ਚ ਇਸ ਸਾਲ ਘਿਓ ਦੇ 30 ਫ਼ੀ ਸਦੀ ਸੈਂਪਲ ਫੇਲ੍ਹ; ਇੰਝ ਕਰੋ ਨਕਲੀ ਘਿਓ ਦੀ ਪਛਾਣ
ਪੰਜਾਬ ਵਿਚ ਨਕਲੀ ਘਿਓ ਦੋ ਤਰੀਕਿਆਂ ਨਾਲ ਵਿਕ ਰਿਹਾ ਹੈ।
Assam: ਮੁਸਲਿਮ ਵਿਆਹ ਅਤੇ ਤਲਾਕ ਕਾਨੂੰਨ ਖ਼ਤਮ, ਸੀਐਮ ਨੇ ਕਿਹਾ- ਇਸ ਨਾਲ ਬਾਲ ਵਿਆਹ ਰੁਕੇਗਾ
ਅਸਾਮ ਸਰਕਾਰ ਵੀ ਬਾਲ ਵਿਆਹ ਵਿਰੁੱਧ ਕਾਨੂੰਨ ਬਣਾਉਣ 'ਤੇ ਵਿਚਾਰ ਕਰ ਰਹੀ ਹੈ।
Punjab News: ਪੰਜਾਬ 'ਚ ਹੁਣ ਬਿਨਾਂ ਰਜਿਸਟ੍ਰੇਸ਼ਨ ਨਹੀਂ ਚੱਲਣਗੇ ਈ-ਰਿਕਸ਼ਾ; ਡਰਾਈਵਰਾਂ ਲਈ ਹੋਵੇਗਾ ਡਰੈੱਸ ਕੋਡ
ਈ-ਰਿਕਸ਼ਾ ਵਧਣ ਕਾਰਨ ਮਾਰਚ ਤੋਂ ਬਾਅਦ ਸਖ਼ਤ ਹੋ ਸਕਦੇ ਹਨ ਨਿਯਮ
Punjab News: PGIMER ਸੰਗਰੂਰ ’ਚ 300 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਫ਼ਿਰੋਜ਼ਪੁਰ ਵਿਚ ਵੀ PGIMER ਦੇ 100 ਬਿਸਤਰਿਆਂ ਵਾਲੇ ਸੈਟੇਲਾਈਟ ਸੈਂਟਰ ਦਾ ਰੱਖਣਗੇ ਨੀਂਹ ਪੱਥਰ
Punjab News: ਫਿਰੋਜ਼ਪੁਰ ਤੋਂ ਸ਼ੰਭੂ ਮੋਰਚੇ ਲਈ ਆ ਰਹੇ ਕਿਸਾਨਾਂ ਨਾਲ ਵਾਪਰਿਆ ਹਾਦਸਾ; ਇਕ ਕਿਸਾਨ ਦੀ ਮੌਤ
ਟਰੈਕਟਰ-ਟਰਾਲੀ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਕਈ ਕਿਸਾਨ ਜ਼ਖ਼ਮੀ
Chandigarh News: 27 ਫਰਵਰੀ ਨੂੰ ਹੋਵੇਗੀ ਚੰਡੀਗੜ੍ਹ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ
ਮੇਅਰ ਕੁਲਦੀਪ ਕੁਮਾਰ ਹੋਣਗੇ ਰਿਟਰਨਿੰਗ ਅਫ਼ਸਰ