ਖ਼ਬਰਾਂ
Iran-Israel War: "ਈਰਾਨ ਇਕਜੁੱਟ ਹੈ, ਆਤਮ ਸਮਰਪਣ ਨਹੀਂ ਕਰੇਗਾ"- ਖਮੇਨੀ
ਡੋਨਾਲਡ ਟਰੰਪ ਦੀ ਧਮਕੀ ਤੋਂ ਨਹੀਂ ਡਰਿਆ ਈਰਾਨ ਦਾ ਸੁਪ੍ਰੀਮ ਲੀਡਰ ਅਲੀ ਖਾਮੇਨੀ
ਕੂਟਨੀਤਕ ਸਬੰਧਾਂ ਵਿੱਚ ਸੁਧਾਰ, ਵੀਜ਼ਾ ਸਹੂਲਤ, ਵਪਾਰ ਅਤੇ ਲੋਕਾਂ ਨਾਲ ਲੋਕਾਂ ਦੇ ਸਬੰਧ ਮਜ਼ਬੂਤ ਹੋਣਗੇ: ਡਾ ਵਿਕਰਮ ਸਾਹਨੀ
ਇਸ ਨੂੰ "ਬਹੁਤ ਜ਼ਰੂਰੀ ਰੀਸੈਟ ਦਾ ਪਲ" ਕਿਹਾ ਹੈ।
Gujarat Flood: ਗੁਜਰਾਤ ਵਿਚ ਮੀਂਹ ਦਾ ਕਹਿਰ, ਤੇਜ਼ ਵਹਾਅ ’ਚ ਵਹੇ ਕਾਰ ਸਮੇਤ ਪਰਿਵਾਰ ਦੇ 9 ਲੋਕ
ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ
3 ਦਹਾਕਿਆਂ ਤੋਂ ਦਿਹਾੜੀ ’ਤੇ ਕੰਮ ਕਰ ਰਹੇ ਮੁਲਾਜ਼ਮ ਹੋਣਗੇ ਰੈਗੂਲਰ, ਪੰਜਾਬ ਸਰਕਾਰ ਦੀਆਂ 136 ਅਪੀਲਾਂ ਖ਼ਾਰਜ
ਇੰਨੇ ਲੰਬੇ ਸਮੇਂ ਲਈ ਸੇਵਾ ਕਰਨਾ ਹੁਣ ਸਿਰਫ਼ "ਰੋਜ਼ਾਨਾ" ਨਹੀਂ ਰਿਹਾ ਸਗੋਂ ਇੱਕ "ਨਿਯਮਤ ਲੋੜ" ਬਣ ਗਿਆ ਹੈ।
Kamal Kaur Murder Case: ਕਮਲ ਕੌਰ ਭਾਬੀ ਕਤਲ ਮਾਮਲੇ ਵਿਚ ਦੋਵੇਂ ਮੁਲਜ਼ਮਾਂ ਦੀ ਅਦਾਲਤ ’ਚ ਪੇਸ਼ੀ
ਅਦਾਲਤ ਨੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ’ਚ ਭੇਜਿਆ
Bikram Singh Majithia ਸਵੇਰੇ ਗੁਰਬਾਣੀ ਪੜ੍ਹਦਾ ਹੈ ਤੇ ਸ਼ਾਮ ਨੂੰ ਇਹ ਕੰਮ ਕਰਦਾ ਹੈ : Dr. Ravjot Singh
'ਹੁਣ ਇਹ ਲੋਕ ਸਾਡੇ ਬੈੱਡਰੂਮਾਂ ਤੱਕ ਪਹੁੰਚ ਗਏ'
Ahemdabad Plane Crash: ਹਾਦਸੇ ’ਚ ਜ਼ਿੰਦਾ ਬਚੇ ਹੋਏ ਯਾਤਰੀ ਨੂੰ ਹਸਪਤਾਲ ਤੋਂ ਛੁੱਟੀ, ਭਰਾ ਦੇ ਅੰਤਿਮ ਸਸਕਾਰ ’ਚ ਹੋਇਆ ਸ਼ਾਮਲ
ਦੋਵੇਂ ਭਰਾ ਇਕੱਠੇ ਜਹਾਜ਼ ’ਚ ਕਰ ਰਹੇ ਸਨ ਸਫ਼ਰ
BC Premier David Eby: ਲਾਰੈਂਸ ਬਿਸ਼ਨੋਈ ਗੈਂਗ ਨੂੰ ਐਲਾਨਿਆ ਜਾਵੇ ਅਤਿਵਾਦੀ ਸਮੂਹ: ਬੀਸੀ ਪ੍ਰੀਮੀਅਰ
ਈਬੀ ਨੇ ਕਿਹਾ ਕਿ ਗਿਰੋਹ ਦੇ ਕਥਿਤ ਕਾਰਜ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਵਿੱਚ ਫੈਲੇ ਹੋਏ ਹਨ
Isreal-Iran War: ‘ਜੇ ਅਮਰੀਕਾ ਦਖ਼ਲ ਦਿੰਦਾ ਹੈ, ਤਾਂ ਇੱਕ ਵੱਡੀ ਜੰਗ ਛਿੜ ਜਾਵੇਗੀ’, ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਦਿੱਤੀ ਚੇਤਾਵਨੀ
ਡੋਨਾਲਡ ਟਰੰਪ ਨੇ ਇਰਾਨ ਦੇ ਸੁਪਰੀਮ ਲੀਡਰ ਖਮੇਨੀ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਲਈ ਕਿਹਾ ਹੈ
Punjab News: ਸੁੱਚਾ ਸਿੰਘ ਲੰਗਾਹ ਬਾਰੇ ਬਿਕਰਮ ਸਿੰਘ ਮਜੀਠੀਆ ਦੇ ਕੀ ਹਨ ਵਿਚਾਰ: ਮੰਤਰੀ ਅਮਨ ਅਰੋੜਾ
ਮੰਤਰੀ ਡਾ.ਰਵਜੋਤ ਸਿੰਘ ਦੇ ਹੱਕ 'ਚ ਆਏ ਮੰਤਰੀ ਅਮਨ ਅਰੋੜਾ