ਖ਼ਬਰਾਂ
Jalandhar News: ਔਰਤ ਦੀ ਕੁੱਟਮਾਰ ਮਾਮਲੇ ֹ’ਤੇ ਪੰਜਾਬ ਰਾਜ ਮਹਿਲਾ ਕਮਿਸ਼ਨਰ ਰਾਜ ਲਾਲੀ ਗਿੱਲ ਨੇ ਲਿਆ ਸੋ-ਮੋਟੋ ਨੋਟਿਸ
19 ਜੂਨ ਤਕ ਕਮਿਸ਼ਨ ਨੂੰ ਭੇਜੀ ਜਾਵੇ ਮਾਮਲੇ ਦੀ ਜਾਂਚ ਸਬੰਧੀ ਰਿਪੋਰਟ
Himachal Weather Update : ਪਹਾੜਾਂ ਵਿਚ ਘੁੰਮਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅਗਲੇ ਤਿੰਨ ਦਿਨ ਪਵੇਗਾ ਭਾਰੀ ਮੀਂਹ
ਬੀਤੇ ਦਿਨ ਪਏ ਮੀਂਹ ਨਾਲ ਤਾਪਮਾਨ ਵਿੱਚ ਆਈ ਗਿਰਾਵਟ
Agra Accident News: ਸਵੇਰ ਦੀ ਸੈਰ ਲਈ ਗਏ ਲੋਕਾਂ ਨੂੰ ਪਿਕਅੱਪ ਗੱਡੀ ਨੇ ਕੁਚਲਿਆ, ਹੇਠਾਂ ਆਉਣ ਕਾਰਨ 3 ਲੋਕਾਂ ਦੀ ਮੌਤ
Agra Accident News: ਗੱਡੀ ਵਿਚ ਫਸਣ ਕਾਰਨ ਡਰਾਈਵਰ ਨੇ ਵੀ ਤੋੜਿਆ ਦਮ
G-7 summit News: ਜੀ-7 ਸੰਮੇਲਨ ਤੋਂ ਬਾਅਦ ਬੋਲੇ PM ਮੋਦੀ, ਕਿਹਾ- ਭਾਰਤ-ਕੈਨੇਡਾ ਸਬੰਧ ਬਹੁਤ ਮਹੱਤਵਪੂਰਨ
G-7 summit News: ਭਾਰਤ ਅਤੇ ਕੈਨੇਡਾ ਵਿਚਕਾਰ ਹਾਈ ਕਮਿਸ਼ਨਰ ਦੀ ਬਹਾਲੀ 'ਤੇ ਹੋਇਆ ਸਮਝੌਤਾ
Punjab Weather Update: ਪੰਜਾਬ ਵਿੱਚ ਅੱਜ ਫਿਰ ਪਵੇਗਾ ਮੀਂਹ, ਕਈ ਇਲਾਕਿਆਂ ਵਿਚ ਸਵੇਰ ਤੋਂ ਛਾਈ ਬੱਦਲਵਾਈ
Punjab Weather Update: ਤਾਪਮਾਨ 3.9 ਡਿਗਰੀ ਤੱਕ ਡਿੱਗਿਆ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
9 Nuclear Weapons Countries News: ਕਿਹੜੇ ਦੇਸ਼ਾਂ ਕੋਲ ਕਿੰਨੇ ਪ੍ਰਮਾਣੂ ਹਥਿਆਰ ਹਨ?ਜਾਣਨ ਲਈ ਪੜ੍ਹੋ ਪੂਰੀ ਖ਼ਬਰ
9 Nuclear Weapons Countries News: ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦਾ ਅੰਦਾਜ਼ਾ
ਅਮਰੀਕਾ ਜਾਣਦਾ ਹੈ ਕਿ ਈਰਾਨ ਦਾ ਖਾਮੇਨੇਈ ਕਿੱਥੇ ਲੁਕਿਆ ਹੋਇਐ, ਪਰ ਮਾਰਾਂਗੇ ਨਹੀਂ : ਡੋਨਾਲਡ ਟਰੰਪ
ਈਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਦੀ ਕੀਤੀ ਅਪੀਲ
PGIMER ਮਰੀਜ਼ਾਂ ਦੀ ਸਹੂਲਤ ਲਈ ਸਮਾਰਟ ਨੈਵੀਗੇਸ਼ਨ ਐਪ ਕਰੇਗਾ ਲਾਂਚ
ਹਸਪਤਾਲ ਨੈਵੀਗੇਸ਼ਨ ਨੂੰ ਸੁਚਾਰੂ ਬਣਾਉਣ ਅਤੇ ਉਡੀਕ ਸਮੇਂ ਨੂੰ ਘਟਾਉਣ ਲਈ ਰੀਅਲ-ਟਾਈਮ ਇਨਡੋਰ ਮੈਪਿੰਗ
Kamal Kaur murder case: ਅੰਮ੍ਰਿਤਪਾਲ ਮਹਿਰੋਂ ਦੇ ਘਰ ਪਹੁੰਚੇ MP ਸਰਬਜੀਤ ਸਿੰਘ ਖਾਲਸਾ
ਅੰਮ੍ਰਿਤਪਾਲ ਮਹਿਰੋਂ ਨੇ ਸਹੀ ਕੀਤਾ: ਖਾਲਸਾ
Ludhiana West by-election: ਪੋਲਿੰਗ ਖਤਮ ਹੋਣ ਤੱਕ ਓਪੀਨੀਅਨ ਪੋਲ ਤੇ ਐਗਜ਼ਿਟ ਪੋਲ 'ਤੇ ਰਹੇਗੀ ਪਾਬੰਦੀ
ਕਿਸੇ ਵੀ ਵਿਅਕਤੀ, ਚੈਨਲ ਜਾਂ ਪੋਰਟਲ ਨੂੰ ਇਸ ਮਿਆਦ ਤੱਕ ਓਪੀਨੀਅਨ ਪੋਲ ਜਾਂ ਐਗਜ਼ਿਟ ਪੋਲ ਕਰਨ ਜਾਂ ਸਾਂਝਾ ਕਰਨ ਦੀ ਆਗਿਆ ਨਹੀਂ ਹੈ।