ਖ਼ਬਰਾਂ
Maharashtra News: ਹਿੰਦੀ ਨੂੰ ਮਹਾਰਾਸ਼ਟਰ ਦੇ ਸਕੂਲਾਂ ਵਿੱਚ ਤੀਜੀ ਭਾਸ਼ਾ ਵਜੋਂ ਬਣਾਇਆ ਗਿਆ ਲਾਜ਼ਮੀ
ਸਕੂਲਾਂ ਵਿੱਚ ਮਰਾਠੀ, ਅੰਗਰੇਜ਼ੀ ਅਤੇ ਹਿੰਦੀ ਨੂੰ ਦਿੱਤੀ ਜਾਵੇਗੀ ਪਹਿਲ
Trump Lunch with Munir: ਪਾਕਿਸਤਾਨੀ ਫ਼ੌਜ ਮੁਖੀ ਮੁਨੀਰ ਨਾਲ ਦੁਪਹਿਰ ਦਾ ਖਾਣਾ ਖਾਣਗੇ ਟਰੰਪ
Trump Lunch with Munir: ਵ੍ਹਾਈਟ ਹਾਊਸ ਦੇ ਕੈਬਨਿਟ ਰੂਮ ਵਿਚ ਸਜੇਗਾ ਖਾਣੇ ਦਾ ਟੇਬਲ
Khanna Encounter News: ਖੰਨਾ ਵਿਚ ਮੁਲਜ਼ਮ ਤੇ ਪੁਲਿਸ ਵਿਚਾਲੇ ਮੁਠਭੇੜ, ਹਥਿਆਰਾਂ ਦੀ ਰਿਕਵਰੀ ਦੌਰਾਨ ਮੁਲਜ਼ਮ ਨੇ ਪੁਲਿਸ 'ਤੇ ਕੀਤੀ ਫ਼ਾਇਰਿੰਗ
Khanna Encounter News: ਜਵਾਬੀ ਕਾਰਵਾਈ ਵਿਚ ਮੁਲਜ਼ਮ ਗਗਨਦੀਪ ਸਿੰਘ ਦੀ ਲੱਤ ਵਿਚ ਲੱਗੀ ਗੋਲੀ
Punjab Basmati Boom: ਪਾਣੀ ਦੀ ਘੱਟ ਵਰਤੋਂ ਤੇ ਵਿਸ਼ਵਵਿਆਪੀ ਮੰਗ ਨੇ ਕਿਸਾਨਾਂ ਨੂੰ ਬਾਸਮਤੀ ਵਲ ਮੋੜਿਆ
Punjab Basmati Boom: ਰਵਾਇਤੀ ਝੋਨੇ ਦੇ ਮੁਕਾਬਲੇ ਕਮਾਈ ’ਚ ਮਾਮੂਲੀ ਅੰਤਰ ਹੋਣ ਦੇ ਬਾਵਜੂਦ ਪਹਿਲੀ ਪਸੰਦ ਬਣੀ ਬਾਸਮਤੀ
Dr. Ravjot Singh: ਵਾਇਰਲ ਤਸਵੀਰਾਂ ਨੂੰ ਲੈ ਕੇ ਵਿਰੋਧੀਆਂ 'ਤੇ ਵਰ੍ਹੇ ਕੈਬਨਿਟ ਮੰਤਰੀ ਡਾ.ਰਵਜੋਤ ਸਿੰਘ
ਕਿਹਾ, ‘ਸਾਬਕਾ ਪਤਨੀ ਨਾਲ ਮੇਰੀਆਂ ਤਸਵੀਰਾਂ AI ਨਾਲ ਐਡਿਟ ਕਰ ਕੇ ਵਾਇਰਲ ਕੀਤੀਆਂ ਜਾ ਰਹੀਆਂ’
Uttarakhand Weather Update: ਉਤਰਾਖੰਡ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਪਵੇਗਾ ਭਾਰੀ ਮੀਂਹ
Uttarakhand Weather Update: ਮਾਨਸੂਨ 23 ਜੂਨ ਨੂੰ ਉੱਤਰਾਖੰਡ ਵਿੱਚ ਦਾਖ਼ਲ ਹੋ ਸਕਦਾ
Andhra Pradesh Encounter: ਆਂਧਰਾ ਪ੍ਰਦੇਸ਼ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਗਏ 3 ਮਾਓਵਾਦੀ
ਸੁਰੱਖਿਆ ਬਲਾਂ ਨੇ ਮੌਕੇ ਤੋਂ 2 ਏਕੇ-47 ਰਾਈਫ਼ਲਾਂ ਅਤੇ ਹੋਰ ਉਪਕਰਣ ਕੀਤੇ ਜ਼ਬਤ
Bulandshahr Car Fire News: ਕਾਰ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ 5 ਲੋਕ, ਵਿਆਹ ਸਮਾਗਮ ਤੋਂ ਪਰਤ ਰਹੇ ਸਨ ਵਾਪਸ
Bulandshahr Car Fire News: ਪੁੱਲ ਨਾਲ ਟਕਰਾਉਣ ਤੋਂ ਬਾਅਦ ਪਲਟੀ ਕਾਰ ਤੇ ਲੱਗੀ ਅੱਗ
PM Modi-Trump Call News: ਆਪ੍ਰੇਸ਼ਨ ਸਿੰਦੂਰ 'ਤੇ PM ਮੋਦੀ ਤੇ ਟਰੰਪ ਦੀ ਫ਼ੋਨ 'ਤੇ ਹੋਈ ਗੱਲਬਾਤ, ਟਰੰਪ ਨੂੰ ਭਾਰਤ ਆਉਣ ਲਈ ਦਿੱਤਾ ਸੱਦਾ
PM Modi-Trump Call News: ਪਾਕਿਸਤਾਨ ਦੀ ਬੇਨਤੀ 'ਤੇ ਜੰਗਬੰਦੀ ਹੋਈ-PM ਮੋਦੀ