ਖ਼ਬਰਾਂ
ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੇ ਘਰ ED ਨੇ ਕੀਤੀ ਛਾਪੇਮਾਰੀ
ਹਸਪਤਾਲ ਨਿਰਮਾਣ ਕਥਿਤ ਘੁਟਾਲੇ 'ਚ ਈਡੀ ਨੇ ਕੀਤੀ ਕਾਰਵਾਈ
ਭਾਰੀ ਮੀਂਹ ਕਾਰਨ ਕਪੂਰਥਲਾ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਬੰਦ
ਅੱਜ 26 ਅਗਸਤ ਨੂੰ ਸਕੂਲ ਰਹਿਣਗੇ ਬੰਦ
ਟੈਰਿਫ ਨੀਤੀ ਨਾਲ ਛੋਟੇ ਉੱਦਮੀਆਂ, ਕਿਸਾਨਾਂ, ਪਸ਼ੂ ਪਾਲਕਾਂ ਨੂੰ ਕੋਈ ਨੁਕਸਾਨ ਨਹੀਂ ਹੋਣ ਦੇਵਾਂਗੇ: PM ਮੋਦੀ
2 ਦਿਨ ਬਾਅਦ ਲੱਗੇਗਾ 50 ਫੀਸਦ ਟੈਰਿਫ
ਹੁਣ ਅਮਰੀਕਾ 'ਚ ਝੰਡਾ ਸਾੜਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਜਾਣੋ ਨਵੇਂ ਨਿਯਮ
ਝੰਡਾ ਸਾੜਨ 'ਤੇ ਨਾਗਰਿਕ ਨੂੰ ਹੋਵੇਗੀ ਜੇਲ੍ਹ, ਪ੍ਰਵਾਸੀ ਨੂੰ ਦਿੱਤਾ ਜਾਵੇਗਾ ਦੇਸ਼ ਨਿਕਾਲਾ
US President Donald Trump ਦਾ ਵੱਡਾ ਦਾਅਵਾ, 'ਟੈਰਿਫ ਨੀਤੀ ਨਾਲ 7 ਵਿਚੋਂ 4 ਜੰਗਾਂ ਰੋਕੀਆਂ'
'100 ਫ਼ੀਸਦ ਟੈਰਿਫ ਦਾ ਨਾਂਅ ਸੁਣ ਕੇ ਕਈ ਦੇਸ਼ਾਂ ਨੇ ਮੰਨੀ ਹਾਰ'
ਵੱਤੀ ਸਮਰੱਥਾ ਵਾਲਾ ਵਿਅਕਤੀ ਪਤਨੀ ਦੀ ਤਾਉਮਰ ਦੇਖਭਾਲ ਲਈ ਪਾਬੰਦ : ਹਾਈ ਕੋਰਟ
86 ਸਾਲਾ ਵਿਅਕਤੀ, ਜੋ ਕਿ ਫ਼ੌਜ ਦਾ ਸਾਬਕਾ ਸੈਨਿਕ ਹੈ, ਨੂੰ ਅਪਣੀ 77 ਸਾਲਾ ਪਤਨੀ ਨੂੰ 15,000 ਰੁਪਏ ਦੀ ਮਹੀਨਾਵਾਰ ਅੰਤਰਿਮ ਦੇਖਭਾਲ ਦਾ ਭੁਗਤਾਨ ਕਰਨ ਦੇ ਨਿਰਦੇਸ਼
‘ਗੁਰੂ ਬ੍ਰਹਮਾ...' ਦਾ ਜਾਪ ਬੇਕਾਰ, ਜੇ ਅਧਿਆਪਕਾਂ ਨੂੰ ਮਾਮੂਲੀ ਤਨਖ਼ਾਹ ਦੇਣੀ ਹੈ : ਸੁਪਰੀਮ ਕੋਰਟ
ਅਧਿਆਪਕਾਂ ਨੂੰ ਉਚਿਤ ਸਨਮਾਨ ਅਤੇ ਤਨਖਾਹ ਮਿਲਣੀ ਚਾਹੀਦੀ ਹੈ-ਸੁਪਰੀਮ ਕੋਰਟ
Chandigarh News : ਚੰਡੀਗੜ੍ਹ 'ਚ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੂੰ ਕਾਰ ਨੇ ਮਾਰੀ ਟੱਕਰ, ਦੋ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
Chandigarh News : ਸੈਕਟਰ- 40/41 ਲਾਈਟ ਪੁਆਇੰਟ 'ਤੇ ਵਾਪਰਿਆ ਹਾਦਸਾ ਹੈਲਮੇਟ ਨੇ ਬਚਾਈ ਮੋਟਰਸਾਈਕਲ ਚਾਲਕ ਦੀ ਜਾਨ
ਪੰਜਾਬ ਦੇ 6 ਜ਼ਿਲ੍ਹਿਆਂ 'ਚ ਭਲਕੇ ਬੰਦ ਰਹਿਣਗੇ ਸਕੂਲ
ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਪਠਾਨਕੋਟ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ 'ਚ ਬੰਦ ਰਹਿਣਗੇ ਸਕੂਲ
Beijing News : ਚੀਨੀ ਫੌਜੀ ਮਾਹਰ ਨੇ ਕੀਤੀ ਭਾਰਤ ਦੇ ਨਵੇਂ ਹਥਿਆਰ ਦੀ ਤਾਰੀਫ਼
Beijing News : ਕਿਹਾ, ਭਾਰਤ ਦਾ ਨਵਾਂ ਉੱਚ ਤਾਕਤ ਲੇਜ਼ਰ ਹਥਿਆਰ ‘ਮਹੱਤਵਪੂਰਨ ਤਰੱਕੀ' ਹੈ