ਖ਼ਬਰਾਂ
West Bengal : ਕੈਂਪ ’ਚ ਬਹਿਸ ਮਗਰੋਂ ਬੀ.ਐਸ.ਐਫ. ਦੇ ਜਵਾਨ ਨੇ ਅਪਣੇ ਸੀਨੀਅਰ ਦੀ ਕੀਤੀ ਹੱਤਿਆ
ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਗੰਭੀਰ ਪਰ ਸਥਿਰ ਹੈ।
Pune News : ਮਹਾਰਾਸ਼ਟਰ ਦੇ ਪੁਣੇ 'ਚ ਵੱਡਾ ਹਾਦਸਾ, ਪੁਲ ਟੁੱਟਣ ਕਾਰਨ 15-20 ਲੋਕ ਤੇਜ਼ ਵਹਾਅ ’ਚ ਰੁੜੇ
Pune News : ਐਨ.ਡੀ.ਆਰ.ਐਫ. ਮੌਕੇ ’ਤੇ ਪਹੁੰਚੀਆਂ
Chandigarh News : ਸੰਜੀਵ ਅਰੋੜਾ ਹਮੇਸ਼ਾ ਹੀ ਲੁਧਿਆਣਾ ਦੇ ਵਿਕਾਸ ਨੂੰ ਦਿੰਦੇ ਆਏ ਹਨ ਪਹਿਲ – ਹਰਚੰਦ ਸਿੰਘ ਬਰਸਟ
Chandigarh News : ਜੋ ਕੰਮ 35 ਸਾਲਾਂ ਵਿੱਚ ਨਹੀਂ ਹੋਏ, ਉਹ ਤਿੰਨ ਸਾਲਾਂ ਵਿੱਚ ਕਰਕੇ ਦਿਖਾਏ
ਈਰਾਨ ਵਿਚ ਭਾਰਤੀ ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ
ਦੂਤਾਵਾਸ ਦੇ ਨੰਬਰ +972-54-7520711 ਤੇ +972-54-3278392
Chandigarh/Sirsa News : ਫੌਜ ਨੇ ਕਾਰਗਿਲ ਯੁੱਧ ਦੇ ਨਾਇਕ ਕ੍ਰਿਸ਼ਨ ਕੁਮਾਰ ਦੀ ਸ਼ਹਾਦਤ ਨੂੰ ਕੀਤਾ ਯਾਦ, ਪਰਿਵਾਰ ਤੋਂ ਸੁਣੀਆਂ ਸਮੱਸਿਆਵਾਂ
Chandigarh/Sirsa News : ਭਾਰਤੀ ਫੌਜ ਨੇ 'ਘਰ-ਘਰ ਸ਼ੌਰਿਆ ਸਨਮਾਨ' ਤਹਿਤ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ
Panchkula News : ਦਿਵਿਆਂਗ ਦਾ ਮੋਬਾਈਲ ਚੋਰੀ ਕਰਕੇ ਖਾਤੇ ’ਚੋਂ 1.07 ਲੱਖ ਰੁਪਏ ਕਢਵਾਏ, ਪੁਲਿਸ ਨੇ 24 ਘੰਟਿਆਂ ’ਚ ਮੁਲਜ਼ਮ ਨੂੰ ਕੀਤਾ ਕਾਬੂ
Panchkula News :ਦਿਵਿਆਂਗ ਦਾ ਮੋਬਾਈਲ ਚੋਰੀ ਕਰਨ ਵਾਲਾ ਮੁਲਜ਼ਮ ਕਾਬੂ
DRI ਨੇ ਅੰਤਰਰਾਸ਼ਟਰੀ ਸੋਨੇ ਦੀ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼
1.4 ਕਰੋੜ ਰੁਪਏ ਦਾ ਸੋਨਾ ਜ਼ਬਤ, 2 ਗ੍ਰਿਫ਼ਤਾਰ
War on drugs: ਲਹਿਰਾਗਾਗਾ ਚ ਪੁਲਿਸ ਦਾ ਵੱਡਾ ਐਕਸ਼ਨ, ਕਈ ਸ਼ੱਕੀ ਵਾਹਨਾਂ ਨੂੰ ਕੀਤਾ ਜ਼ਬਤ
ਨਸ਼ਾ ਤਸਕਰਾਂ ਦੀ ਭਾਲ ਵਿੱਚ ਪਿੰਡ ਵਿੱਚ ਚਲਾਇਆ ਸਰਚ ਓਪਰੇਸ਼ਨ
Uttarakhand: ਸੋਨਪ੍ਰਯਾਗ ਤੋਂ ਕੇਦਾਰਨਾਥ ਧਾਮ ਤੱਕ ਦਾ ਰਸਤਾ ਭਾਰੀ ਮੀਂਹ ਕਾਰਨ ਅਗਲੇ ਹੁਕਮਾਂ ਤੱਕ ਕੀਤਾ ਬੰਦ
ਫੁੱਟਪਾਥ 'ਤੇ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਪ੍ਰਭਾਵਸ਼ਾਲੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ
India judicial system:ਤਿੰਨ ਸਾਲਾਂ ਦੇ ਅੰਦਰ ਹਰੇਕ ਨਾਗਰਿਕ ਨੂੰ ਨਿਆਂ ਪ੍ਰਦਾਨ ਕਰਨ ਲਈ ਇੱਕ ਪ੍ਰਣਾਲੀ ਹੋਵੇਗੀ: ਸ਼ਾਹ
ਦੇਸ਼ 31 ਮਾਰਚ, 2026 ਤੱਕ ਨਕਸਲਵਾਦ ਤੋਂ ਪੂਰੀ ਤਰ੍ਹਾਂ ਮੁਕਤ ਹੋ ਜਾਵੇਗਾ।