ਖ਼ਬਰਾਂ
Himachal Pradesh 'ਚ ਮੌਨਸੂਨ ਦਾ ਕਹਿਰ ਲਗਾਤਾਰ ਜਾਰੀ
ਸੂਬਾ ਆਫਤ ਪ੍ਰਬੰਧਨ ਟੀਮ ਨੇ ਲੋਕਾਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਦੀ ਕੀਤੀ ਅਪੀਲ
Jaswinder Bhalla Cremation News: ਪੰਜ ਤੱਤਾਂ ਵਿਚ ਵਿਲੀਨ ਹੋਏ ਜਸਵਿੰਦਰ ਭੱਲਾ, ਪ੍ਰਵਾਰ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ
Jaswinder Bhalla Cremation News: ਬੀਤੇ ਦਿਨ ਦਿਮਾਗੀ ਦੌਰਾ ਪੈਣ ਨਾਲ ਹੋਈ ਸੀ ਮੌਤ
ਹੁਸ਼ਿਆਰਪੁਰ ਐਲ.ਪੀ.ਜੀ. ਟੈਂਕਰ ਅਤੇ ਜੀਪ ਹਾਦਸੇ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਹੋਈ 4
ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ
Hoshiarpur ਵਿਚ LPG Tanker ਵਿਚ ਧਮਾਕਾ, 2 ਮੌਤਾਂ ਤੇ 23 ਜ਼ਖ਼ਮੀ
ਧਮਾਕੇ ਤੋਂ ਬਾਅਦ, ਨੇੜਲੇ ਘਰਾਂ ਤੇ ਦੁਕਾਨਾਂ 'ਚ ਲੱਗੀ ਅੱਗ
Anil Ambani ਦੇ ਟਿਕਾਣਿਆਂ 'ਤੇ ਪਿਆ ਸੀਬੀਆਈ ਦਾ ਛਾਪਾ
2000 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦਾ ਹੈ ਮਾਮਲਾ, ਮਾਮਲਾ ਕੀਤਾ ਗਿਆ ਦਰਜ
Chandigarh 'ਚ ਕਰਮਚਾਰੀ ਹੁਣ ਨਹੀਂ ਮਾਰ ਸਕਣਗੇ ਫਰਲੋ
ਬਾਇਓਮੈਟ੍ਰਿਕ ਸਿਸਟਮ 'ਚ ਦਰਜ ਨਾ ਹੋਣ 'ਤੇ ਕੱਟੀ ਜਾਵੇਗੀ ਤਨਖਾਹ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ
Uttar Pradesh News : ਜ਼ਮੀਨ ਦੇ ਠੇਕੇ ਨੂੰ ਲੈ ਕੇ ਪਿਉ-ਪੁੱਤ 'ਚ ਹੋਇਆ ਝਗੜਾ
Uttar Pradesh News : ਗੁੱਸੇ 'ਚ ਪੁੱਤਰ ਨੇ ਪਿਤਾ 'ਤੇ ਚਲਾਈਆਂ ਤਾੜ-ਤਾੜ ਗੋਲੀਆਂ
Hoshiarpur LPG Blast News: CM ਮਾਨ ਨੇ ਹੁਸ਼ਿਆਰਪੁਰ LPG ਹਾਦਸੇ 'ਤੇ ਜਤਾਇਆ ਦੁੱਖ, ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ
Hoshiarpur LPG Blast News: ਹਾਦਸੇ 'ਚ ਜਾਨਾਂ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ 'ਤੇ ਈਸਾਈ ਭਾਈਚਾਰੇ ਨੇ ਪ੍ਰਗਟਾਇਆ ਰੋਸ
ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਨੇ ਕੇਂਦਰੀ ਮੰਤਰੀ ਨੂੰ ਮੁਆਫ਼ੀ ਮੰਗਣ ਦੀ ਕੀਤੀ ਅਪੀਲ
America 'ਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦਾ ਭਰਾ ਹਰਨੀਤ ਸਿੰਘ ਵੀ ਗ੍ਰਿਫ਼ਤਾਰ
ਗਲਤ ਯੂ-ਟਰਨ ਲੈਣ ਕਾਰਨ ਵਾਪਰੇ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਗਈ ਸੀ ਜਾਨ