ਖ਼ਬਰਾਂ
America 'ਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦਾ ਭਰਾ ਹਰਨੀਤ ਸਿੰਘ ਵੀ ਗ੍ਰਿਫ਼ਤਾਰ
ਗਲਤ ਯੂ-ਟਰਨ ਲੈਣ ਕਾਰਨ ਵਾਪਰੇ ਹਾਦਸੇ ਦੌਰਾਨ ਤਿੰਨ ਵਿਅਕਤੀਆਂ ਦੀ ਗਈ ਸੀ ਜਾਨ
ਸ਼ਰਾਬੀ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ
ਮ੍ਰਿਤਕ ਦੇਹ ਨੂੰ ਬੋਰੀ 'ਚ ਪਾ ਕੇ ਨਹਿਰ 'ਚ ਸੁੱਟਿਆ
Patna Accident News: ਪਟਨਾ ਵਿੱਚ ਚੜ੍ਹਦੀ ਸਵੇਰ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਹੋਈ ਮੌਤ
Patna Accident News: ਆਟੋ ਅਤੇ ਟਰੱਕ ਦੀ ਆਪਸ ਵਿਚ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Punjab Weather Update News: ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਅੱਜ ਪਵੇਗਾ ਮੀਂਹ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ
New York 'ਚ ਟੂਰਿਸਟ ਬੱਸ ਪਲਟੀ, 5 ਵਿਅਕਤੀਆਂ ਦੀ ਹੋਈ ਮੌਤ
ਬੱਸ 'ਚ ਸਵਾਰ 54 ਯਾਤਰੀਆਂ 'ਚ ਜ਼ਿਆਦਾਤਰ ਭਾਰਤੀ ਅਤੇ ਚੀਨੀ ਸਨ ਸ਼ਾਮਲ
Chamoli Cloudburst News: ਉਤਰਾਖੰਡ ਦੇ ਚਮੋਲੀ ਵਿੱਚ ਅੱਧੀ ਰਾਤ ਨੂੰ ਫਟਿਆ ਬੱਦਲ, ਮਲਬੇ ਹੇਠ ਦੱਬੇ ਕਈ ਘਰ
Chamoli Cloudburst News: ਕਈ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ
Sergio Gore News: ਸਰਜੀਓ ਗੋਰ ਹੋਣਗੇ ਭਾਰਤ 'ਚ ਨਵੇਂ ਅਮਰੀਕੀ ਰਾਜਦੂਤ, ਡੋਨਾਲਡ ਟਰੰਪ ਨੇ ਕੀਤੀ ਨਿਯੁਕਤੀ
Sergio Gore News: ਗੋਰ ਮੇਰਾ ਦੋਸਤ ਤੇ ਬੇਹੱਦ ਭਰੋਸੇਮੰਦ: ਡੋਨਾਲਡ ਟਰੰਪ
Hoshiarpur LPG Tanker Blast News: ਹੁਸ਼ਿਆਰਪੁਰ 'ਚ LPG ਟੈਂਕਰ 'ਚ ਹੋਇਆ ਧਮਾਕਾ, ਇੱਕ ਦੀ ਮੌਤ, 30 ਤੋਂ ਵੱਧ ਜ਼ਖ਼ਮੀ
Hoshiarpur LPG Tanker Blast News: ਕਈ ਘਰ ਤੇ ਦੁਕਾਨਾਂ ਸੜ ਕੇ ਹੋਈਆਂ ਸੁਆਹ
ਭਾਰਤ ਨਾਲ ਕਸ਼ਮੀਰ ਤੇ ਬਾਕੀ ਮੁੱਦਿਆਂ ਉਤੇ ਗੱਲਬਾਤ ਲਈ ਤਿਆਰ ਹਾਂ : ਪਾਕਿ ਵਿਦੇਸ਼ ਮੰਤਰੀ
ਅਮਰੀਕਾ ਤੋਂ ਭਾਰਤ ਨਾਲ ਜੰਗਬੰਦੀ ਲਈ ਫੋਨ ਆਇਆ ਸੀ
Lord Swaraj Paul Death News: ਲੰਡਨ ਦੇ ਪੰਜਾਬੀ ਕਾਰੋਬਾਰੀ ਲਾਰਡ ਸਵਰਾਜ ਪਾਲ ਦਾ ਦਿਹਾਂਤ
Lord Swaraj Paul Death News: 94 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ, ਜਲੰਧਰ ਨਾਲ ਸਨ ਸਬੰਧਿਤ