ਖ਼ਬਰਾਂ
ਜਲੰਧਰ 'ਚ ਰੋਟੀ ਖਾ ਰਹੇ ਕਾਮੇ ਨੂੰ ਰੋਡ ਰੋਲਰ ਨੇ ਕੁਚਲਿਆ, ਮੌਕੇ 'ਤੇ ਹੋਈ ਦਰਦਨਾਕ ਮੌਤ
ਰੋਲਰ ਦਾ ਡਰਾਈਵਰ ਮੌਕੇ ਤੋਂ ਹੋਇਆ ਫਰਾਰ
ਬੀਐਸਐਫ਼ ਦੀ ਕਾਰਵਾਈ,ਖੇਮਕਰਨ ਦੇ ਇਲਾਕੇ 'ਚੋਂ ਬਰਾਮਦ ਕੀਤਾ ਡਰੋਨ
ਪਾਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼
ਪਿਛਲੀਆਂ ਸਰਕਾਰਾਂ ਨੇ ਡਰੱਗ ਮਾਫੀਆ ਨੂੰ ਸਰਕਾਰੀ ਸੁਰੱਖਿਆ ਦਿੱਤੀ- ਆਪ
ਕਿਹਾ, ਅਕਾਲੀ ਦਲ ਬਾਦਲ ਨੂੰ ਲੱਗਦਾ ਹੈ ਜਿਵੇਂ ਦਰਬਾਰ ਸਾਹਿਬ 'ਤੇ ਸਿਰਫ ਉਨਾਂ ਦਾ ਹੱਕ ਹੈ
ਪਤਨੀ ਦੇ ਚਰਚ ਜਾਣ ’ਤੇ ਪਤੀ ਨੂੰ ਸੀ ਇਤਰਾਜ਼! ਗਲਾ ਘੁੱਟ ਕੇ ਕੀਤੀ ਹਤਿਆ, ਪੁੱਤਰ ਦੀ ਸ਼ਿਕਾਇਤ ਮਗਰੋਂ ਗ੍ਰਿਫ਼ਤਾਰ
ਸ਼ਿਕਾਇਤਕਰਤਾ ਵਲੋਂ ਪੁਛਗਿਛ ਕਰਨ 'ਤੇ ਉਸ ਦੇ ਪਿਤਾ ਨੇ ਮੰਨਿਆ ਕਿ ਬੀਤੀ ਰਾਤ ਉਸ ਦਾ ਅਪਣੀ ਪਤਨੀ ਨਾਲ ਝਗੜਾ ਹੋਇਆ ਸੀ
ਅਬੋਹਰ 'ਚ 3-4 ਅਣਪਛਾਤਿਆਂ ਵਲੋਂ ਵਿਅਕਤੀ ਦਾ ਕਤਲ
ਮੁਲਜ਼ਮ ਬਹਾਨੇ ਨਾਲ ਵਿਅਕਤੀ ਨੂੰ ਘਰੋਂ ਬੁਲਾ ਕੇ ਲੈ ਕੇ ਗਏ ਸਨ
ਇਜ਼ਰਾਈਲ ਪਹੁੰਚੇ ਰਿਸ਼ੀ ਸੁਨਕ, ਹਮਾਸ ਦੇ ਹਮਲੇ ਨੂੰ ਦੱਸਿਆ 'ਭਿਆਨਕ', ਕਿਹਾ- ਬ੍ਰਿਟੇਨ ਤੁਹਾਡੇ ਨਾਲ ਖੜ੍ਹਾ ਹੈ
'ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣ ਲਓ ਕਿ ਯੂਨਾਈਟਿਡ ਕਿੰਗਡਮ ਅਤੇ ਮੈਂ ਤੁਹਾਡੇ ਨਾਲ ਖੜ੍ਹੇ ਹਾਂ।'
ਮਾਝੇ 'ਚ ਕਾਂਗਰਸ ਨੂੰ ਝਟਕਾ, ਜਗਵਿੰਦਰ ਪਾਲ ਸਿੰਘ ਜੱਗਾ 'ਆਪ' 'ਚ ਸ਼ਾਮਲ
ਆਮ ਆਦਮੀ ਪਾਰਟੀ ਦਿਨੋ-ਦਿਨ ਮਜ਼ਬੂਤ ਹੋ ਰਹੀ ਹੈ,ਪੰਜਾਬ ਦੇ ਲੋਕ 'ਆਪ' ਸਰਕਾਰ ਤੋਂ ਖੁਸ਼ ਹਨ: ਮਾਨ
ਹਰਿਆਣਾ ਨੂੰ ਪਹਿਲਾਂ ਹੀ ਮਿਲ ਰਿਹਾ ਪੰਜਾਬ ਤੋਂ ਜ਼ਿਆਦਾ ਪਾਣੀ, ਸੁਨੀਲ ਜਾਖੜ ਨੇ ਕੀਤਾ SYL ਨੂੰ ਲੈ ਕੇ ਟਵੀਟ
ਤੁਹਾਡੇ ਪੰਜਾਬ ਦੀਆਂ ਵੋਟਾਂ ਨਾਲ ਬਣੇ ਸਾਂਸਦ ਸੰਦੀਪ ਪਾਠਕ ਜੀ ? ਅੰਕੜੇ ਪਹਿਲਾਂ ਖ਼ੁਦ ਵੀ ਪੜ੍ਹ ਲਿਆ ਕਰੋ ਤੇ ਇਨ੍ਹਾਂ ਨੂੰ ਵੀ ਪੜ੍ਹਾਓ।''
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ
ਰੀਟਰੀਟ ਸੈਰਾਮਨੀ ਤੇ ਬੀਐਸਐਫ ਦੇ ਮਿਊਜ਼ੀਅਮ ਦਾ ਵੀ ਕਰਨਗੇ ਦੌਰਾ