ਖ਼ਬਰਾਂ
ਇਜ਼ਰਾਈਲ-ਹਮਾਸ ਜੰਗ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਕੀਤੀ ਗੱਲਬਾਤ
ਗਾਜ਼ਾ ਦੇ ਅਲ ਅਹਲੀ ਹਸਪਤਾਲ ਵਿਚ ਨਾਗਰਿਕਾਂ ਦੀ ਮੌਤ 'ਤੇ ਜਤਾਇਆ ਦੁੱਖ
ਘਰ ’ਚ ਈਸਾ ਮਸੀਹ ਦੀ ਤਸਵੀਰ ਦਾ ਮਤਲਬ ਇਹ ਨਹੀਂ ਹੈ ਕਿ ਵਿਅਕਤੀ ਨੇ ਈਸਾਈ ਧਰਮ ਅਪਣਾ ਲਿਆ : ਅਦਾਲਤ
ਪਟੀਸ਼ਨਰ ਲੜਕੀ ਨੇ ਦਾਅਵਾ ਕੀਤਾ ਕਿ ਈਸਾ ਮਸੀਹ ਦੀ ਤਸਵੀਰ ਕਿਸੇ ਨੇ ਉਸ ਨੂੰ ਤੋਹਫ਼ੇ ਵਿਚ ਦਿਤੀ ਸੀ ਅਤੇ ਉਸ ਨੇ ਅਪਣੇ ਘਰ ਵਿਚ ਪ੍ਰਦਰਸ਼ਿਤ ਕੀਤੀ ਸੀ।
ਗੁਰੂ ਹਰਸਹਾਏ 'ਚ ਪੈਸੇ ਗਿਣ ਰਹੇ ਪ੍ਰਵਾਰ ਤੋਂ ਲੁਟੇਰੇ 29 ਲੱਖ ਲੁੱਟ ਕੇ ਹੋਏ ਫਰਾਰ
ਕੋਠੀ ਵੇਚ ਕੇ ਮਿਲੇ ਸਨ 29 ਲੱਖ ਰੁਪਏ
ਜਲੰਧਰ 'ਚ ਚਾਰ ਟਰੈਵਲ ਏਜੰਟਾਂ ਦੇ ਲਾਇਸੈਂਸ ਮੁਅੱਤਲ
ਮਾਪਿਆਂ ਨੂੰ ਸੇਵਾਵਾਂ ਪ੍ਰਾਪਤ ਕਰਨ ਤੋਂ ਪਹਿਲਾਂ ਫਰਮਾਂ ਦੀ ਪ੍ਰਮਾਣਿਤਾ ਦੀ ਜਾਂਚ ਕਰਨ ਦੀ ਕੀਤੀ ਅਪੀਲ
ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ ਸਕੀਮ ਤਹਿਤ ਸਭ ਤੋਂ ਵੱਧ ਅਰਜ਼ੀਆਂ ਮਨਜ਼ੂਰ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
6854 ਪ੍ਰਾਜੈਕਟਾਂ ਲਈ 2006 ਕਰੋੜ ਰੁਪਏ ਮਨਜ਼ੂਰ ਕੀਤੇ
ਕੇਂਦਰੀ ਮੰਤਰੀ ਨਿਤਨ ਗਡਕਰੀ ਨੇ ਅਟਾਰੀ-ਵਾਹਘਾ ਸਰਹੱਦ ’ਤੇ ਲਹਿਰਾਇਆ 418 ਫੁੱਟ ਉੱਚਾ ਤਿਰੰਗਾ
ਮੁੱਖ ਮੰਤਰੀ ਭਗਵੰਤ ਮਾਨ ਵੀ ਰਹੇ ਮੌਜੂਦ
ਸ਼ਾਹੂਕਾਰ ਦਾ ਕਰਜ਼ਾ ਲਈ ਪ੍ਰਵਾਰ ਦੇ 5 ਜੀਆਂ ਦੀਆਂ ਕਿਡਨੀਆਂ ਵੇਚਣ ਦੇ ਲਗਾਏ ਪੋਸਟਰ
ਪੈਸੇ ਨਾ ਹੋਣ ਕਰਕੇ ਬੱਚਿਆਂ ਦੀ ਵੀ ਪੜ੍ਹਾਈ ਵਿਚਾਲੇ ਛੁੱਟੀ
ਪਟਿਆਲਾ ਪੁਲਿਸ ਨੇ ਕਾਬੂ ਕੀਤਾ ਜਾਅਲੀ ਨੋਟ ਤਸਕਰ; 36,500 ਰੁਪਏ ਦੀ ਜਾਅਲੀ ਕਰੰਸੀ ਬਰਾਮਦ
ਹਰਿਆਣਾ ਤੋਂ ਪੰਜਾਬ ਲਿਆ ਰਿਹਾ ਸੀ ਜਾਅਲੀ ਨੋਟ
ਕਾਂਗਰਸ ਨਾਲ ਤਣਾਅ ਵਿਚਾਲੇ ਅਖਿਲੇਸ਼ ਯਾਦਵ ਦਾ ਬਿਆਨ, “ਰਾਸ਼ਟਰੀ ਪੱਧਰ 'ਤੇ ਹੀ ਹੈ ਇੰਡੀਆ ਗਠਜੋੜ”
ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ 'ਤੇ ਚੋਣ ਲੜੇਗੀ ਸਪਾ
ਮਾਨਸਾ ’ਚ FCI ਵਿਰੁਧ ਪ੍ਰਦਰਸ਼ਨ ਕਰ ਰਹੇ ਸ਼ੈਲਰ ਮਾਲਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ
ਸ਼ੈਲਰ ਮਾਲਕਾਂ ਨੇ ਕੇਂਦਰ ਸਰਕਾਰ ਵਿਰੁਧ ਰੋਸ ਪ੍ਰਦਰਸ਼ਨ ਕਰਨ ਲਈ ਪੰਜਾਬ ਸਰਕਾਰ ਤੋਂ ਸਮਰਥਨ ਦੀ ਮੰਗ ਕੀਤੀ ਹੈ।