ਖ਼ਬਰਾਂ
ਫਰੀਦਕੋਟ 'ਚ ਬਲਾਤਕਾਰ ਪੀੜਤਾ ਦੀ ਇਲਾਜ ਦੌਰਾਨ ਮੌਤ, ਦੋਸ਼ੀ ਨੇ ਲੜਕੀ ਦੇ ਮੂੰਹ 'ਚ ਪਾਈ ਸੀ ਜ਼ਹਿਰੀਲੀ ਦਵਾਈ
ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਦੀ ਭਾਲ ਕੀਤੀ ਸ਼ੁਰੂ
ਵਪਾਰੀ 'ਤੇ ਕਾਰ ਚੜ੍ਹਾਉਣ ਦੇ ਮਾਮਲੇ ਵਿਚ ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ 2 ਸਾਲ ਦੀ ਕੈਦ
ਹਰਜਸਨੀਤ ਨੇ 6 ਅਗਸਤ 2017 ਨੂੰ ਸੈਕਟਰ 10 ਵਿਚ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ 70 ਸਾਲਾ ਵਪਾਰੀ ਸੁਬੋਧਕਾਂਤ ਗੁਪਤਾ ਨੂੰ ਆਪਣੀ ਕਾਰ ਨਾਲ ਕੁਚਲ ਦਿੱਤਾ ਸੀ
ਫਰੀਦਕੋਟ 'ਚ ਇਕ ਦੋਸਤ ਨੇ ਦੂਜੇ ਦੋਸਤ ਦਾ ਡੰਡੇ ਮਾਰ ਕੇ ਕੀਤਾ ਕਤਲ
ਸ਼ਰਾਬ ਪੀਂਦਿਆਂ ਦੋਹਾਂ ਵਿਚਾਲੇ ਹੋਈ ਸੀ ਬਹਿਸ
ਜਾਅਲੀ NOC ਨਾਲ ਰਜਿਸਟਰੀ ਕਰਨ ਵਾਲਾ ਸਟੈਂਪ ਵਿਕਰੇਤਾ ਅਤੇ ਕਾਲੋਨਾਈਜ਼ਰ ਗ੍ਰਿਫ਼ਤਾਰ
- ਜਾਂਚ ਦੌਰਾਨ 169 ਜਾਅਲੀ NOC, ਚਾਰ ਨਕਸ਼ੇ ਅਤੇ ਦੋ ਪਰਮਿਟ ਮਿਲੇ
ਫਗਵਾੜਾ 'ਚ ਸੜਕੀ ਹਾਦਸੇ 'ਚ ਏਐਸਆਈ ਦੀ ਹੋਈ ਮੌਤ, ਖੜ੍ਹੀ ਕੰਬਾਈਨ ਨਾਲ ਟਕਰਾਇਆ ਮੋਟਰਸਾਈਕਲ
ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼
ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਹਰਿਆਣਾ ਦੇ ਨੌਜਵਾਨਾਂ ਨੇ ਹਿਮਾਚਲ 'ਚ ਲਈ ਨੌਕਰੀ, FIR ਦਰਜ
ਡਾਕ ਵਿਭਾਗ ਦੇ ਇੰਸਪੈਕਟਰ ਥੀਓਗ ਵੱਲੋਂ ਆਪਣੇ ਪੱਧਰ 'ਤੇ ਕੀਤੀ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦੇ 10ਵੀਂ ਜਮਾਤ ਦੇ ਦਸਤਾਵੇਜ਼ ਜਾਅਲੀ ਹਨ
ਰੋਹਿਤ ਸ਼ਰਮਾ ਨੂੰ ਹਾਈਵੇ 'ਤੇ 200 ਦੀ ਰਫ਼ਤਾਰ ਨਾਲ ਕਾਰ ਚਲਾਉਣੀ ਪਈ ਮਹਿੰਗੀ, ਹੋਏ ਤਿੰਨ ਚਲਾਨ
ਰੋਹਿਤ ਦੀ ਹਰਕਤ ਤੋਂ ਪ੍ਰਸ਼ੰਸਕ ਹਨ ਨਾਰਾਜ਼
ਪਟਿਆਲਾ 'ਚ ਸਵੇਰ ਦੀ ਸੈਰ ਕਰਨ ਗਏ ਸੇਵਾ ਮੁਕਤ ਬੈਂਕ ਮੈਨੇਜਰ ਦਾ ਕਤਲ
ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਏਅਰਪੋਰਟ ’ਤੇ ਖ਼ਰੀਦੇ ਸਮੋਸੇ ’ਚੋਂ ਨਿਕਲਿਆ ਕਾਕਰੋਚ, ਦੁਕਾਨਦਾਰ ਤੋਂ 48 ਘੰਟੇ 'ਚ ਮੰਗਿਆ ਜਵਾਬ
ਕਾਨੂੰਨੀ ਕਾਰਵਾਈ ਸਬੰਧੀ ਵਿਕਰੇਤਾ ਨੂੰ ਕਾਰਨ ਦੱਸੋ ਨੋਟਿਸ ਜਾਰੀ
ਹੁਣ 3 ਘੰਟੇ 'ਚ ਅੰਮ੍ਰਿਤਸਰ ਤੋਂ ਹੈਦਰਾਬਾਦ ਪਹੁੰਚੇਗੀ ਏਅਰ ਇੰਡੀਆ ਐਕਸਪ੍ਰੈੱਸ, ਸ਼ੁਰੂ ਹੋਵੇਗੀ ਸਿੱਧੀ ਉਡਾਣ
ਪਹਿਲੀ ਉਡਾਣ 17 ਨਵੰਬਰ ਨੂੰ