ਖ਼ਬਰਾਂ
ਸੁਨਿਆਰੇ ਦੀ ਦੁਕਾਨ ਤੋਂ ਗਹਿਣੇ ਲੁੱਟਣ ਵਾਲੇ ਦੋ ਬਦਮਾਸ਼ ਗ੍ਰਿਫ਼ਤਾਰ
ਲੁੱਟੇ ਗਏ ਸੋਨੇ 'ਚੋਂ ਕਈ ਗਹਿਣੇ ਤੇ ਹਥਿਆਰ ਬਰਾਮਦ
ਅਮਰੀਕਾ ਦੇ ਵਿਅਕਤੀ ਨੇ ਸਭ ਤੋਂ ਭਾਰੀ ਕੱਦੂ ਉਗਾਉਣ ਦਾ ਬਣਾਇਆ ਵਿਸ਼ਵ ਰਿਕਾਰਡ
ਟ੍ਰੈਵਿਸ ਗਿਏਂਗਰ ਨੇ 50ਵੀਂ ਵਿਸ਼ਵ ਚੈਂਪੀਅਨਸ਼ਿਪ ਪੰਪਕਿਨ ਵੇਟ-ਆਫ ਵਿਸ਼ਾਲ ਕੱਦੂ ਨਾਲ ਜਿੱਤੀ
ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਪ੍ਰੈਸ ਰਿਪੋਰਟਰ ਅਨਿਲ ਵਿੱਜ ਗ੍ਰਿਫ਼ਤਾਰ
ਸੁਰਿੰਦਰ ਅਰੋੜਾ ਦੀ ਵਾਹੀਯੋਗ ਜ਼ਮੀਨ ’ਤੇ ਬਣੇ ਪੱਕੇ ਰਾਹ ਨੂੰ ਨਾ ਢਾਹੁਣ ਬਦਲੇ ਮੰਗੀ ਸੀ ਤਿੰਨ ਲੱਖ ਰੁਪਏ ਦੀ ਰਿਸ਼ਵਤ
GNDU ਦੇ ਅਕੈਡਮਿਕ ਅਫੇਅਰ ਦੇ ਡੀਨ ਸਰਬਜੋਤ ਸਿੰਘ ਬਹਿਲ ਦਾ ਹੋਇਆ ਤਬਾਦਲਾ
ਬਿਕਰਮਜੀਤ ਸਿੰਘ ਬਾਜਵਾ ਨੂੰ ਦਿੱਤੀ ਗਈ ਜਿੰਮੇਵਾਰੀ
ਡੇਰਾ ਬਾਬਾ ਨਾਨਕ ਦੇ ਨੌਜਵਾਨ ਦੀ ਮਲੇਸ਼ੀਆਂ ਵਿਚ ਮੌਤ, ਰੋਜ਼ੀ ਰੋਟੀ ਲਈ ਗਿਆ ਸੀ ਵਿਦੇਸ਼
10 ਜਨਵਰੀ ਤੋਂ ਇੱਕ ਬੈਸਟ ਐਕਸਪ੍ਰੈਸ ਕੰਪਨੀ ਵਿਚ ਕੰਮ ਕਰ ਰਿਹਾ ਸੀ ਨੌਜਵਾਨ
ਹੁਰੂਨ ਇੰਡੀਆ ਨੇ ਜਾਰੀ ਕੀਤੀ ਸਭ ਤੋਂ ਅਮੀਰ ਭਾਰਤੀਆਂ ਦੀ ਸੂਚੀ, ਜਾਣੋ ਗੌਤਮ ਅਡਾਨੀ ਨੂੰ ਪਛਾੜ ਕੇ ਕੌਣ ਬਣਿਆ ਨੰ. 1
ਪਿਛਲੇ ਸਾਲ 24 ਦੇ ਮੁਕਾਬਲੇ ਇਸ ਸਾਲ 51 ਲੋਕਾਂ ਦੀ ਦੌਲਤ ਦੁੱਗਣੀ ਹੋਈ, ਅਰਬਪਤੀਆਂ ਦੀ ਗਿਣਤੀ 259 ਤਕ ਪੁੱਜੀ, 12 ਸਾਲਾਂ ’ਚ 4.4 ਗੁਣਾ ਵਾਧਾ
ਚੰਡੀਗੜ੍ਹ 'ਚ ਅਕਾਲੀ ਦਲ ਦਾ ਪ੍ਰਦਰਸ਼ਨ, ਪੁਲਿਸ ਨੇ ਖਦੇੜਨ ਲਈ ਕੀਤੀਆਂ ਪਾਣੀ ਦੀਆਂ ਬੁਛਾੜਾਂ
ਬਿਕਰਮ ਮਜੀਠੀਆ ਤੋਂ ਇਲਾਵਾ ਹੋਰ ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ
ਸੁਖਪਾਲ ਖਹਿਰਾ ਦਾ ਮਿਲਿਆ 2 ਦਿਨ ਦਾ ਰਿਮਾਂਡ
ਐੱਸ. ਆਈ. ਟੀ. ਨੂੰ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਸਬੂਤ ਮਿਲੇ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ।
'ਬਿਲ ਲਿਆਓ ਇਨਾਮ ਪਾਓ': ਸਤੰਬਰ ਲਈ 227 ਨੇ ਜਿੱਤੇ 13 ਲੱਖ ਰੁਪਏ ਤੋਂ ਵੱਧ ਦੇ ਇਨਾਮ - ਹਰਪਾਲ ਚੀਮਾ
* 38 ਜੇਤੂਆਂ ਨਾਲ ਟੈਕਸੇਸ਼ਨ ਜਿਲ੍ਹਾ ਲੁਧਿਆਣਾ ਸੱਭ ਤੋਂ ਅੱਗੇ*
20-21 ਅਕਤੂਬਰ ਨੂੰ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ
ਪੁਰਾਣੇ ਸੈਸ਼ਨ ਨੂੰ ਹੀ ਦੁਬਾਰਾ ਬਲਾਉਣ ਲਈ ਰਾਜਪਾਲ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। - ਕੁਲਤਾਰ ਸੰਧਵਾਂ