ਖ਼ਬਰਾਂ
ਮੂਸੇਵਾਲਾ ਕਤਲ ਮਾਮਲਾ: ਅਦਾਲਤ ਨੇ ਸਚਿਨ ਬਿਸ਼ਨੋਈ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
ਸਚਿਨ ਬਿਸ਼ਨੋਈ ਦੇ ਵਕੀਲ ਰਘੁਵੀਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਸਚਿਨ ਦੀ ਸਿਹਤ ਨੂੰ ਲੈ ਕੇ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਹੈ।
ਸਰਕਾਰੀ ਬੰਗਲਾ ਵੰਡ ਵਿਵਾਦ : ਰਾਘਵ ਚੱਢਾ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ ’ਚ ਚੁਨੌਤੀ ਦਿਤੀ
ਰਾਜ ਸਭਾ ਮੈਂਬਰ ਵਜੋਂ ਅਪਣੇ ਪੂਰੇ ਕਾਰਜਕਾਲ ਦੌਰਾਨ ਸਰਕਾਰੀ ਬੰਗਲੇ ’ਤੇ ਕਬਜ਼ਾ ਰੱਖਣ ਦੇ ਦਾਅਵੇ ਨੂੰ ਹੇਠਲੀ ਅਦਾਲਤ ਨੇ ਪੰਜ ਅਕਤੂਬਰ ਨੂੰ ਰੱਦ ਕਰ ਦਿਤਾ ਸੀ
ਸੰਸਦ ’ਚ ਵਿਵਾਦਿਤ ਟਿਪਣੀ ਮਾਮਲਾ: ਵਿਸ਼ੇਸ਼ ਅਧਿਕਾਰ ਕਮੇਟੀ ਦੀ ਬੈਠਕ ’ਚ ਨਹੀਂ ਪੁੱਜੇ ਬਿਧੂੜੀ
ਰਾਜਸਥਾਨ ’ਚ ਭਾਜਪਾ ਦੇ ਚੋਣ ਪ੍ਰਚਾਰ ’ਚ ਰੁੱਝੇ ਹੋਏ ਹਨ ਬਿਧੂੜੀ : ਸੂਤਰ
ਹਮਾਸ ਦੀ ਨਫ਼ਰਤ ਦੀ ਬਲੀ ਚੜਿਆ ਕੁੱਤਾ, ਗੋਲੀ ਲੱਗਣ ਤੋਂ ਬਾਅਦ ਵੀ ਨਹੀਂ ਡਰਿਆ ਬੇਜ਼ੁਬਾਨ, ਵੀਡੀਓ
ਹਮਾਸ ਦੇ ਅਤਿਵਾਦੀ ਇਜ਼ਰਾਈਲ ਵਿਚ ਦਾਖਲ ਹੋਏ ਅਤੇ ਇੱਕ ਘਰ ਦੀ ਰਾਖੀ ਕਰ ਰਹੇ ਇੱਕ ਕੁੱਤੇ ਨੂੰ ਗੋਲੀ ਮਾਰ ਦਿੱਤੀ।
ਬੇਰੁਜ਼ਗਾਰੀ ਦਰ ਛੇ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ : ਸਰਕਾਰੀ ਅੰਕੜੇ
ਜੁਲਾਈ 2022-ਜੂਨ 2023 ’ਚ 3.2 ਫ਼ੀ ਸਦੀ ’ਤੇ ਪੁੱਜੀ ਬੇਰੁਜ਼ਗਾਰੀ ਦਰ
ਸਾਢੇ 57 ਹਜ਼ਾਰ ਤੋਂ ਪਾਰ ਪਹੁੰਚਿਆ ਸੋਨਾ; ਚਾਂਦੀ ਦੀਆਂ ਕੀਮਤਾਂ ਵਿਚ ਵੀ ਵਾਧਾ ਦਰਜ
ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਕਾਰਨ ਹੋਰ ਵਧਣਗੀਆਂ ਕੀਮਤਾਂ: ਮਾਹਰ
ਪਾਕਿਸਤਾਨੀ ਐਂਕਰ ਜ਼ੈਨਬ ਅੱਬਾਸ 'ਤੇ ਵਿਵਾਦ, ਭਾਰਤ ਨੇ ਕੱਢਿਆ ਜਾਂ ਖ਼ੁਦ ਗਈ? ICC ਨੇ ਦੱਸੀ ਸੱਚਾਈ
ਆਈਸੀਸੀ ਦੇ ਬੁਲਾਰੇ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ''ਜ਼ੈਨਬ ਨੂੰ ਡਿਪੋਰਟ ਨਹੀਂ ਕੀਤਾ ਗਿਆ ਹੈ, ਉਹ ਨਿੱਜੀ ਕਾਰਨਾਂ ਕਰ ਕੇ ਵਾਪਸ ਚਲੀ ਗਈ ਹੈ।''
ਭ੍ਰਿਸ਼ਟਾਚਾਰ ਮਾਮਲਾ: ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਦਿਤੀ ਰਾਹਤ
ਗ੍ਰਿਫ਼ਤਾਰੀ ’ਤੇ ਰੋਕ; ਵਿਜੀਲੈਂਸ ਕਰ ਰਹੀ ਸੀ ਭਾਲ
ਸ਼ੁਭਮਨ ਗਿੱਲ ਨੂੰ ਚੇਨਈ ਦੇ ਹਸਪਤਾਲ ਤੋਂ ਮਿਲੀ ਛੁੱਟੀ
ਟੀਮ ਇੰਡੀਆ ਦੇ ਓਪਨਰ ਨੂੰ ਪਲੇਟਲੈਟਸ ਘਟਣ ਕਾਰਨ ਲਿਜਾਇਆ ਗਿਆ ਸੀ ਹਸਪਤਾਲ
ਪੰਜਾਬ ਵਿਚ ਹੁਣ ਤਕ ਪਰਾਲੀ ਸਾੜਨ ਦੇ 1027 ਮਾਮਲੇ ਆਏ ਸਾਹਮਣੇ; ਪਲੀਤ ਹੋਣ ਲੱਗੀ ਆਬੋ-ਹਵਾ
ਪਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ ਸਾਲ ਨਾਲੋਂ 43% ਵੱਧ ਅਤੇ 2021 ਦੇ ਮੁਕਾਬਲੇ 67% ਵੱਧ ਦਰਜ ਕੀਤੀਆਂ ਗਈਆਂ ਹਨ, ਜਿਸ ਨੂੰ ਮਾਹਰ ਚਿੰਤਾਜਨਕ ਦੱਸ ਰਹੇ ਹਨ।