ਖ਼ਬਰਾਂ
ਅਮਰੀਕਾ ਦੇ ਕਨੈਕਟੀਕਟ ਵਿਚ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ
ਸਿਲੇਬਸ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨ ਵਾਲਾ ਅਮਰੀਕਾ ਦਾ 18ਵਾਂ ਸੂਬਾ ਬਣਿਆ ਕਨੈਕਟੀਕਟ
ਮੈਕਸੀਕੋ 'ਚ ਸੜਕ ਹਾਦਸੇ ਵਿਚ 18 ਲੋਕਾਂ ਦੀ ਮੌਤ; ਜ਼ਿਆਦਾਤਰ ਪ੍ਰਵਾਸੀ
ਮ੍ਰਿਤਕਾਂ ਵਿਚ ਤਿੰਨ ਬੱਚਿਆਂ ਅਤੇ ਦੋ ਔਰਤਾਂ ਵੀ ਸ਼ਾਮਲ
ਚੰਡੀਗੜ੍ਹ ਵਿਚ ਮੈਟਰੋ ਲਾਈਨ ਵਿਛਾਉਣ ਲਈ ਖਾਕਾ ਤਿਆਰ; 3 ਪੜਾਵਾਂ ਵਿਚ ਹੋਵੇਗਾ ਨਿਰਮਾਣ
ਰੇਲ ਇੰਡੀਆ ਟੈਕਨੀਕਲ ਐਂਡ ਇਕਨਾਮਿਕ ਸਰਵਿਸ (RITES) ਦੁਆਰਾ ਵਿਕਲਪਕ ਵਿਸ਼ਲੇਸ਼ਣ ਰਿਪੋਰਟ (AAR) ਅਤੇ ਵਿਸਤ੍ਰਿਤ ਪ੍ਰਾਜੈਕਟ (DPR) ਰੀਪੋਰਟ ਪੇਸ਼ ਕੀਤੀ ਗਈ ਹੈ।
19ਵੀਆਂ ਏਸ਼ੀਆਈ ਖੇਡਾਂ: ਭਾਰਤੀ ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨ ਤਮਗ਼ਾ, ਭਾਰਤ ਦੇ 100 ਤਮਗ਼ੇ ਪੂਰੇ
ਭਾਰਤ ਕੋਲ ਹੁਣ 25 ਸੋਨ ਤਮਗ਼ੇ ਹੋ ਗਏ ਹਨ।
ਏਸ਼ੀਆਈ ਖੇਡਾਂ 2023: ਭਾਰਤੀ ਤੀਰਅੰਦਾਜ਼ਾਂ ਨੇ ਹੁਣ ਤਕ ਜਿੱਤੇ ਰਿਕਾਰਡ ਨੌਂ ਤਮਗ਼ੇ
ਜੋਤੀ ਸੁਰੇਖਾ ਵੇਨਮ ਅਤੇ ਓਜਸ ਦਿਓਤਲੇ ਨੇ ਸੋਨ ਤਮਗ਼ੇ ਦੀ ਹੈਟ੍ਰਿਕ ਲਗਾਈ
ਪੰਜਾਬ ਵਿਚ 331 NRI ਲਾੜੇ ਭਗੌੜੇ; ਪੁਲਿਸ ਵਲੋਂ ਜਾਇਦਾਦ ਜ਼ਬਤ ਕਰਨ ਦੀ ਤਿਆਰੀ
15 ਸਾਲਾਂ ਵਿਚ ਨਵਾਂ ਸ਼ਹਿਰ ’ਚ ਦਰਜ ਹੋਏ ਸੱਭ ਤੋਂ ਵੱਧ 42 ਮਾਮਲੇ
ਜ਼ਰੂਰੀ ਖ਼ਬਰ: 2000 ਦੇ ਨੋਟ ਬਦਲਣ ਦਾ ਅੱਜ ਆਖ਼ਰੀ ਦਿਨ
12,000 ਕਰੋੜ ਦੇ 2,000 ਵਾਲੇ ਨੋਟ ਅਜੇ ਵੀ ਬੈਂਕਾਂ ’ਚ ਵਾਪਸ ਆਉਣੇ ਬਾਕੀ ਹਨ: ਦਾਸ
ਵਿਸ਼ਵ ਕ੍ਰਿਕੇਟ ਕੱਪ : ਪਾਕਿਸਤਾਨ ਨੇ ਨੀਦਰਲੈਂਡ ਨੂੰ 81 ਦੌੜਾਂ ਨਾਲ ਹਰਾ ਕੇ ਕੀਤੀ ਜੇਤੂ ਸ਼ੁਰੂਆਤ
287 ਦੌੜਾਂ ਦਾ ਟੀਚਾ ਪੂਰਾ ਕਰਦਿਆਂ ਨੀਦਰਲੈਂਡਸ ਦੀ ਪੂਰੀ ਟੀਮ 205 ਦੌੜਾਂ ’ਤੇ ਆਊਟ
ਦਿੱਲੀ ’ਚ ਹਵਾ ਪ੍ਰਦੂਸ਼ਣ ਪੁੱਜਾ ‘ਖਰਾਬ’ ਸ਼੍ਰੇਣੀ ’ਚ
ਜੀ.ਆਰ.ਏ.ਪੀ. ਦਾ ਪਹਿਲਾ ਪੜਾਅ ਲਾਗੂ
ਦੋ ਸਾਲਾਂ 'ਚ ਦੇਸ਼ 'ਚੋਂ ਖੱਬੇਪੱਖੀ ਅਤਿਵਾਦ ਦਾ ਪੂਰੀ ਤਰ੍ਹਾਂ ਖਾਤਮਾ ਕਰ ਦਿੱਤਾ ਜਾਵੇਗਾ: ਸ਼ਾਹ
ਨਕਸਲ ਮੁਕਤ ਖੇਤਰਾਂ 'ਚ ਲਗਾਤਾਰ ਨਿਗਰਾਨੀ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ