ਖ਼ਬਰਾਂ
ਪੂਰਬੀ ਯੂਕਰੇਨ ਦੇ ਖਾਰਕਿਵ ਖੇਤਰ ਵਿਚ ਰੂਸ ਦਾ ਹਮਲਾ; 6 ਸਾਲਾ ਬੱਚੇ ਸਣੇ 51 ਲੋਕਾਂ ਦੀ ਮੌਤ
ਯੂਕਰੇਨੀ ਫ਼ੌਜੀ ਦੇ ਅੰਤਿਮ ਸਸਕਾਰ ਦੌਰਾਨ ਹੋਇਆ ਹਮਲਾ
ਏਸ਼ੀਆਈ ਖੇਡਾਂ: ਭਜਨ ਕੌਰ, ਸਿਮਰਨਜੀਤ ਕੌਰ ਅਤੇ ਅੰਕਿਤਾ ਦੀ ਤਿਕੜੀ ਨੇ ਤੀਰਅੰਦਾਜ਼ੀ ’ਚ ਜਿੱਤਿਆ ਕਾਂਸੀ ਦਾ ਤਮਗ਼ਾ
ਫਾਈਨਲ ਵਿਚ ਪਹੁੰਚੀ ਭਾਰਤੀ ਕ੍ਰਿਕਟ ਟੀਮ
ਆਬੂਧਾਬੀ ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਯੂ.ਕੇ. ਪੁਲਿਸ ਵਿਚ ਸਿਵਲ ਅਫ਼ਸਰ ਬਣਿਆ ਲੁਧਿਆਣਾ ਦਾ ਨੌਜਵਾਨ
2017 ਵਿਚ ਉਚੇਰੀ ਵਿੱਦਿਆ ਹਾਸਲ ਲਈ ਗਿਆ ਸੀ ਵਿਦੇਸ਼
ਅਧਿਆਪਕ ਨੇ ਬੇਰਹਿਮੀ ਨਾਲ ਕੀਤੀ ਵਿਦਿਆਰਥੀ ਦੀ ਕੁੱਟਮਾਰ; ਅਧਿਆਪਕ ਦੇ ‘ਕਾਲੀਆ’ ਕਹਿਣ ’ਤੇ ਜਤਾਇਆ ਸੀ ਇਤਰਾਜ਼
ਪੀੜਤ ਦੀ ਮਾਂ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ
6 ਵਾਰ ਰੁਕੀ ਦਿਲ ਦੀ ਧੜਕਣ; ਡਾਕਟਰਾਂ ਨੇ ਇੰਝ ਬਚਾਈ ਭਾਰਤੀ ਮੂਲ ਦੇ ਵਿਦਿਆਰਥੀ ਦੀ ਜਾਨ
ਟੈਕਸਾਸ ਦੀ ਬੇਲਰ ਯੂਨੀਵਰਸਿਟੀ ਦੇ ਵਿਦਿਆਰਥੀ ਦੇ ਫੇਫੜਿਆਂ ਵਿਚ ਖੂਨ ਦਾ ਥੱਕਾ ਬਣ ਗਿਆ ਸੀ
ਹਿਮਾਚਲ ਸਰਕਾਰ ਦੀ ਪਹਿਲਕਦਮੀ: ਇਕ ਧੀ ਹੋਣ ’ਤੇ ਪ੍ਰਵਾਰ ਨੂੰ ਦਿਤੀ ਜਾਵੇਗੀ 2 ਲੱਖ ਰੁਪਏ ਪ੍ਰੋਤਸਾਹਨ ਰਾਸ਼ੀ
ਦੂਜੀ ਧੀ ਹੋਣ ’ਤੇ ਮਿਲਣਗੇ 1 ਲੱਖ ਰੁਪਏ
ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪੈਸਿਆਂ ਦੇ ਲਾਲਚ ’ਚ 100 ਤੋਂ ਵੱਧ ਫਰਜ਼ੀ ਅਨੰਦ ਕਾਰਜ ਕਰਵਾਏ
ਨਾਬਾਲਗ ਜੋੜਿਆਂ ਤੋਂ ਇਲਾਵਾ ਭੈਣ-ਭਰਾ ਦੇ ਵੀ ਕਰਵਾ ਦਿਤੇ ਵਿਆਹ
ਸੀਰੀਆ ਦੀ ਮਿਲਟਰੀ ਅਕੈਡਮੀ 'ਤੇ ਡਰੋਨ ਹਮਲਾ: 100 ਲੋਕਾਂ ਦੀ ਮੌਤ; 100 ਤੋਂ ਵੱਧ ਜ਼ਖਮੀ
ਗ੍ਰੈਜੂਏਸ਼ਨ ਸਮਾਰੋਹ ਦੌਰਾਨ ਹੋਇਆ ਹਮਲਾ
AI ਗਰਿੱਲ 'ਚ 90 ਸਕਿੰਟਾਂ 'ਚ ਬਣੇਗਾ ਖਾਣਾ; ਭਾਰਤੀ ਮੂਲ ਦੇ ਸੂਰਜ ਸੁਦੇਰਾ ਦੀ ਵੱਡੀ ਪ੍ਰਾਪਤੀ
ਬ੍ਰਿਟਿਸ਼ ਫਰਮ ਵਲੋਂ ਤਿਆਰ ਕੀਤੀ ਗਈ ਪਹਿਲੀ AI ਸੰਚਾਲਿਤ ਗਰਿੱਲ