ਖ਼ਬਰਾਂ
ਨੌਜਵਾਨ ਦੀ ਸ਼ੱਕੀ ਮੌਤ ਮਾਮਲੇ ਵਿਚ ਖੁਲਾਸਾ; ਨਸ਼ੇ ਦੀ ਓਵਰਡੋਜ਼ ਦੇ ਕੇ ਉਤਾਰਿਆ ਗਿਆ ਮੌਤ ਦੇ ਘਾਟ
ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ
ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਦੋ ਅਤਿਵਾਦੀ ਹਲਾਕ
ਵੱਡੀ ਮਾਤਰਾ ’ਚ ਅਸਲੇ ਸਮੇਤ ਪਾਕਿਸਤਾਨੀ ਕਰੰਸੀ ਬਰਾਮਦ
ਖਰੜ 'ਚ ਨੌਜਵਾਨ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਦੋ ਮੁਲਾਜ਼ਮ ਕੀਤੇ ਮੁਅੱਤਲ
ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਤੋਂ ਮੰਗੇ ਸਨ 20 ਹਜ਼ਾਰ ਰੁਪਏ
ਮੁੱਖ ਮੰਤਰੀ ਪੰਜਾਬ ਭਲਕੇ ਰੱਖਣਗੇ ਹਾਲੈਂਡ ਆਧਾਰਤ ਕੈਟਲ ਫੀਡ ਪਲਾਂਟ ਦਾ ਨੀਂਹ ਪੱਥਰ
* ਰਾਜਪੁਰਾ ਵਿੱਚ 138 ਕਰੋੜ ਦੀ ਲਾਗਤ ਨਾਲ ਬਣੇਗਾ ਪਲਾਂਟ
ਹਰਦੀਪ ਨਿੱਝਰ ਨੇ 2016 'ਚ ਟਰੂਡੋ ਨੂੰ ਚਿੱਠੀ ਲਿਖ ਕੇ ਖ਼ੁਦ ਨੂੰ ਦੱਸਿਆ ਸੀ ਬੇਕਸੂਰ: ਰਿਪੋਰਟ
ਭਾਰਤ ਸਰਕਾਰ ਦੇ ਮਨਘੜਤ, ਬੇਬੁਨਿਆਦ, ਕਾਲਪਨਿਕ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੋਸ਼ਾਂ ਨੂੰ ਰੱਦ ਕਰਨ ਦੀ ਅਪੀਲ ਕਰਦਾ ਹਾਂ।
ਕੈਨੇਡਾ ਗਏ ਪੰਜਾਬੀ ਡਰੱਕ ਡਰਾਈਵਰ ਦੀ ਸੜਕ ਹਾਦਸੇ ਵਿਚ ਹੋਈ ਮੌਤ
ਦੋ ਸਾਲ ਪਹਿਲਾਂ ਗਿਆ ਸੀ ਵਿਦੇਸ਼
ਕੁਰਾਲੀ ਕੈਮੀਕਲ ਫੈਕਟਰੀ ’ਚ ਅੱਗ ਲੱਗਣ ਦਾ ਮਾਮਲਾ; ਫੈਕਟਰੀ ਮਾਲਕ ਗੁਰਿੰਦਰ ਚਾਵਲਾ ਵਿਰੁਧ ਮਾਮਲਾ ਦਰਜ
ਹਾਦਸੇ ਦੀ ਮ੍ਰਿਤਕ ਚਾਂਦਨੀ ਦੇਵੀ ਦੇ ਪਤੀ ਦੀ ਸ਼ਿਕਾਇਤ ਮਗਰੋਂ ਹੋਈ ਕਾਰਵਾਈ
ਸਰਕਾਰ ਨੇ ਘਰੇਲੂ ਕੱਚੇ ਤੇਲ ’ਤੇ ਸਬੱਬੀ ਲਾਭ ਟੈਕਸ ਵਧਾਇਆ
ਡੀਜ਼ਲ ਦੀ ਨਿਰਯਾਤ ’ਤੇ ਡਿਊਟੀ ਘਟਾਈ
ਕੈਨੇਡਾ ਦੇ ਦੋਸ਼ਾਂ ਬਾਬਤ ਸੂਚਨਾ ’ਤੇ ਵਿਚਾਰ ਕਰਨ ਲਈ ਤਿਆਰ ਹੈ ਭਾਰਤ : ਵਿਦੇਸ਼ ਮੰਤਰੀ ਜੈਸ਼ੰਕਰ
ਕਿਹਾ, ਮਤਭੇਦ ਹੱਲ ਕਰਨ ਲਈ ਭਾਰਤ ਅਤੇ ਕੈਨੇਡਾ ਨੂੰ ਇਕ-ਦੂਜੇ ਨਾਲ ਗੱਲ ਕਰਨੀ ਪਵੇਗੀ
ਮਾਨਸਾ ਪੁਲਿਸ ਦੀ ਕਾਰਵਾਈ: ਡਿਪਟੀ ਸੁਪਰਡੈਂਟ ਰਿਵਮ ਤੇਜ ਸਿੰਗਲਾ ਅਤੇ ਕੁਲਜੀਤ ਸਿੰਘ ਸਣੇ 5 ਵਿਰੁਧ ਮਾਮਲਾ ਦਰਜ
ਜੇਲ ਵਿਚ ਪੈਸੇ ਬਦਲੇ ਕੈਦੀਆਂ ਨੂੰ ਨਸ਼ਾ ਤੇ ਮੋਬਾਈਲ ਦੇਣ ਦੇ ਲੱਗੇ ਸੀ ਇਲਜ਼ਾਮ; ਜੇਲ ’ਚੋਂ ਰਿਹਾਅ ਹੋਏ ਸੁਭਾਸ਼ ਅਰੋੜਾ ਨੇ ਕੀਤਾ ਸੀ ਖੁਲਾਸਾ