ਖ਼ਬਰਾਂ
ਉੱਤਰ ਪ੍ਰਦੇਸ਼: ਹਸਪਤਾਲ ਦੀ ਲਾਪਰਵਾਹੀ ਕਾਰਨ ਵਿਦਿਆਰਥਣ ਦੀ ਮੌਤ; ਲਾਸ਼ ਬਾਹਰ ਸੁੱਟਣ 'ਤੇ ਲਾਇਸੈਂਸ ਰੱਦ
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਰਾਧਾ ਸੁਆਮੀ ਹਸਪਤਾਲ ਨੂੰ ‘ਸੀਲ’ ਕਰ ਕੇ ਉਸ ਦਾ ਲਾਇਸੈਂਸ ਰੱਦ ਕਰ ਦਿਤਾ ਗਿਆ
ਪਾਕਿਸਤਾਨ 'ਚ ਮਸਜਿਦ ਦੇ ਬਾਹਰ ਹੋਇਆ ਆਤਮਘਾਤੀ ਧਮਾਕਾ, 55 ਲੋਕਾਂ ਦੀ ਮੌਤ
70 ਤੋਂ ਵੱਧ ਜ਼ਖ਼ਮੀ
ਕ੍ਰਿਕੇਟ ਵਰਲਡ ਕੱਪ ਨੂੰ ‘ਵਿਸ਼ਵ ਦਹਿਸ਼ਤ ਕੱਪ’ ’ਚ ਬਦਲਣ ਦੀ ਧਮਕੀ ਦੇਣ ਲਈ ਪੰਨੂੰ ਵਿਰੁਧ ਐਫ਼.ਆਈ.ਆਰ. ਦਰਜ
ਕਈ ਲੋਕਾਂ ਨੂੰ ਇਕ ਹੀ ਵਿਦੇਸ਼ੀ ਨੰਬਰ ਤੋਂ ਆਇਆ ਧਮਕੀ ਭਰਿਆ ਸੰਦੇਸ਼ : ਐਫ਼.ਆਈ.ਆਰ.
ਅਬੋਹਰ 'ਚ 25 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ
25 ਸਾਲਾ ਪ੍ਰਦੀਪ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
ਪੰਜਾਬ ਸਰਕਾਰ ਵਲੋਂ ਹੁਣ ਤਕ ਇਨ੍ਹਾਂ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਵਿਰੁਧ ਕੀਤੀ ਗਈ ਕਾਰਵਾਈ, ਜਾਣੋ ਵੇਰਵੇ
ਮਨਪ੍ਰੀਤ ਬਾਦਲ ਵਿਰੁਧ ਲੁੱਟ ਆਊਟ ਸਰਕੂਲਰ ਵੀ ਜਾਰੀ ਹੋਇਆ ਹੈ
ਦਿੱਲੀ ਹਾਈ ਕੋਰਟ ਨੇ ਆਈ.ਸੀ.ਸੀ. ਕ੍ਰਿਕੇਟ ਵਿਸ਼ਵ ਕੱਪ ਦੇ ਨਾਜਾਇਜ਼ ਪ੍ਰਸਾਰਣ ’ਤੇ ਰੋਕ ਲਗਾਈ
ਨੌਂ ਵੈੱਬਸਾਈਟਾਂ ਨੂੰ ਬਲਾਕ ਕਰਨ ਦਾ ਹੁਕਮ ਜਾਰੀ ਕੀਤਾ
ਨੇਪਾਲ ਦੇ ਬੱਲੇਬਾਜ਼ ਨੇ 9 ਗੇਂਦਾਂ ’ਚ ਜੜਿਆ ਅਰਧ ਸੈਂਕੜਾ, ਤੋੜਿਆ ਯੁਵਰਾਜ ਦਾ ਰਿਕਾਰਡ
9 ਗੇਂਦਾਂ ’ਚ 8 ਛੱਕਿਆਂ ਦੀ ਮਦਦ ਨਾਲ ਬਣਾਈਆਂ ਅਜੇਤੂ 52 ਦੌੜਾਂ
25 ਕਰੋੜ ਦੇ ਸੋਨੇ ਦੀ ਲੁੱਟ ਦਾ ਮਾਮਲਾ: 2 ਮੁਲਜ਼ਮ 25 ਕਿਲੋ ਸੋਨੇ ਸਮੇਤ ਗ੍ਰਿਫ਼ਤਾਰ
ਛੱਤੀਸਗੜ੍ਹ ਦੀ ਦੁਰਗ ਪੁਲਿਸ ਨੇ ਨਾਮੀ ਚੋਰ ਲੋਕੇਸ਼ ਸ੍ਰੀਨਿਵਾਸ ਅਤੇ ਸ਼ਿਵ ਚੰਦਰਵੰਸ਼ੀ ਨੂੰ 25 ਕਿਲੋ ਸੋਨੇ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਕੋਟਕਪੂਰਾ ਗੋਲੀਕਾਂਡ ਮਾਮਲਾ: ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਖਬੀਰ ਬਾਦਲ ਨੂੰ ਦਿਤੀ ਅਗਾਊਂ ਜ਼ਮਾਨਤ
ਸਾਬਕਾ DGP ਸੁਮੇਧ ਸੈਣੀ, ਪਰਮਰਾਜ ਉਮਰਾਨੰਗਲ, SSP ਸੁਖਮੰਦਰ ਮਾਨ, DIG ਅਮਰ ਚਾਹਲ ਨੂੰ ਵੀ ਸ਼ਰਤਾਂ ਨਾਲ ਮਿਲੀ ਰਾਹਤ
ਕਪੂਰਥਲਾ 'ਚ 2 ਬੱਚਿਆਂ ਦੀ ਮਾਂ ਨੇ ਨਿਗਲਿਆ ਜ਼ਹਿਰ, ਹਸਪਤਾਲ 'ਚ ਮੌਤ
ਲਾਸ਼ ਛੱਡ ਕੇ ਹਸਪਤਾਲ 'ਚੋਂ ਭੱਜਿਆ ਪਤੀ ਅਤੇ ਸਹੁਰਾ