ਖ਼ਬਰਾਂ
Waqf Act: ਸੁਪਰੀਮ ਕੋਰਟ 16 ਅਪ੍ਰੈਲ ਨੂੰ ਵਕਫ਼ ਐਕਟ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਕਰੇਗਾ ਸੁਣਵਾਈ
ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਵਕਫ਼ (ਸੋਧ) ਐਕਟ, 2025 ਨੂੰ ਸੂਚਿਤ ਕੀਤਾ, ਜਿਸਨੂੰ ਪਿਛਲੇ ਹਫ਼ਤੇ ਸੰਸਦ ਦੁਆਰਾ ਪਾਸ ਕੀਤਾ ਗਿਆ ਸੀ।
Electricity bill controversy: ‘ਕੰਗਨਾ ਰਣੌਤ ਦਾ ਬਿਜਲੀ ਬਿੱਲ 1 ਲੱਖ ਨਹੀਂ, ਇਸ ’ਚ ਬਕਾਇਆ ਤੇ ਵਾਧੂ ਖਪਤ ਵੀ ਸ਼ਾਮਲ ਹੈ’ : ਬਿਜਲੀ ਬੋਰਡ
Electricity bill controversy: ਤਿੰਨ ਮਹੀਨਿਆਂ ਦਾ ਕੁੱਲ ਬਿੱਲ 91000 ਰੁਪਏ ਬਣਿਆ, ਜਿਸ ’ਚ 55000 ਰੁਪਏ ਇਕੱਲੇ ਮਾਰਚ ਦੇ
Haryana News: ਜੀਂਦ ਜੇਲ ਤੋਂ ਕੈਦੀ ਹੋਇਆ ਫ਼ਰਾਰ, 2 ਸੁਰੱਖਿਆ ਕਰਮਚਾਰੀ ਕੀਤੇ ਸਸਪੈਂਡ
Haryana News: ਡਿਊਟੀ ਵਿੱਚ ਕੁਤਾਹੀ ਵਰਤਣ ਦੇ ਲੱਗੇ ਦੋਸ਼
Beijing News : ਚੀਨੀ ਵਿਦੇਸ਼ ਮੰਤਰਾਲੇ ਨੇ ਮਾਓ ਜ਼ੇ-ਤੁੰਗ ਦਾ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ
Beijing News : ਮਾਓ ਨਿੰਗ ਨੇ X 'ਤੇ ਵੀਡੀਓ ਸਾਂਝਾ ਕਰਦੇ ਹੋਏ ਕਿਹਾ "ਇਹ ਜੰਗ ਕਿੰਨੀ ਦੇਰ ਚੱਲੇਗੀ ਇਹ ਅਸੀਂ ਫ਼ੈਸਲਾ ਨਹੀਂ ਕਰ ਸਕਦੇ।
Pakistan News: ਪਾਕਿਸਤਾਨ ਨੇ 8,000 ਤੋਂ ਵੱਧ ਅਫ਼ਗਾਨ ਸ਼ਰਨਾਰਥੀਆਂ ਨੂੰ ਦੇਸ਼ ’ਚੋਂ ਕੱਢਿਆ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਹੁਣ ਤਕ 5,000 ਤੋਂ ਵੱਧ ਅਫ਼ਗਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ।
Delhi News : ਤਹੱਵੁਰ ਰਾਣਾ ਦੇ ਦਿੱਲੀ ਪਹੁੰਚਣ ਤੋਂ ਬਾਅਦ ਹਵਾਈ ਅੱਡੇ ਅਤੇ NIA ਹੈੱਡਕੁਆਰਟਰ 'ਤੇ ਸੁਰੱਖਿਆ ਵਧਾਈ
Delhi News : ਰਾਣਾ ਨੂੰ ਦਿੱਲੀ ਹਵਾਈ ਅੱਡੇ 'ਤੇ ਸਖ਼ਤ ਸੁਰੱਖਿਆ ਵਿਚਕਾਰ ਐਨਆਈਏ ਦਫ਼ਤਰ ਲਿਜਾਇਆ ਜਾਵੇਗਾ
Sunil Jakhar News: ਸੁਨੀਲ ਜਾਖੜ ਨੇ ਪੰਜਾਬ ਰਾਜਪਾਲ ਨੂੰ ਲਿਖੀ ਚਿੱਠੀ, ਵੱਧ ਰਹੇ ਗ੍ਰਨੇਡ ਹਮਲਿਆਂ 'ਤੇ ਪ੍ਰਗਟਾਈ ਚਿੰਤਾ
Sunil Jakhar News: ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਕੀਤੀ ਮੰਗ, ਪੰਜਾਬ ਸਰਕਾਰ 'ਤੇ ਸਿਆਸੀ ਲਾਹਾ ਲੈਣ ਦਾ ਲਾਇਆ ਦੋਸ਼
Supreme Court: ‘ਤੁਹਾਡੇ ਵੀ ਪੋਤੇ-ਪੋਤੀਆਂ ਹਨ, ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਮੈਗੀ ਤੇ ਕੁਰਕੁਰੇ ਕੀ ਹਨ’
Supreme Court: ਫ਼ੂਡ ਰੈਪਰ ’ਤੇ ਕੋਈ ਜਾਣਕਾਰੀ ਨਾ ਹੋਣ ’ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਪਾਈ ਝਾੜ
Delhi News: ਦਿੱਲੀ ਵਿੱਚ ਲੈਂਡਿੰਗ ਮਗਰੋ ਪਾਇਲਟ ਦੀ ਮੌਤ, ਜਾਣੋ ਪੂਰਾ ਮਾਮਲਾ
ਮ੍ਰਿਤਕ ਅਰਮਾਨ 28 ਸਾਲਾਂ ਦਾ ਸੀ ਅਤੇ ਹਾਲ ਹੀ ਵਿੱਚ ਉਸ ਦਾ ਵਿਆਹ ਹੋਇਆ ਸੀ।
Punjab News ; ਅਧਿਆਪਕਾਂ ਸਬੰਧੀ ਵਿਵਾਦਤ ਬਿਆਨ ’ਤੇ ਚੇਤਨ ਸਿੰਘ ਜੋੜਾਮਾਜਰਾ ਨੇ ਮੰਗੀ ਮਾਫ਼ੀ
Punjab News ; ਕਿਹਾ -ਜੇਕਰ ਕਿਸੇ ਅਧਿਆਪਕ ਨੂੰ ਬੁਰਾ ਲੱਗਿਆ ਹੋਵੇ ਤਾਂ ਮੈਂ ਸਾਰੇ ਅਧਿਆਪਕਾਂ ਤੋਂ ਮਾਫ਼ੀ ਮੰਗਦਾ ਹਾਂ