ਖ਼ਬਰਾਂ
Chandigarh News : ਚੰਡੀਗੜ੍ਹ ਪੁਲਿਸ ਨੇ ਮਾਂ-ਧੀ ਸਮੇਤ 6 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
Chandigarh News : ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਉਂਦੇ ਸੀ ਹੈਰੋਇਨ-ਕੋਕੀਨ
Delhi News : ਚੋਣ ਕਮਿਸ਼ਨ ਨੇ ਉਪ-ਰਾਸ਼ਟਰਪਤੀ ਚੋਣਾਂ ਲਈ ਨਿਗਰਾਨ ਅਧਿਕਾਰੀਆਂ ਦੀ ਕੀਤੀ ਚੋਣ
Delhi News : ਸੁਸ਼ੀਲ ਕੁਮਾਰ ਲੋਹਾਨੀ ਅਤੇ ਡੀ. ਆਨੰਦਨ ਨੂੰ ਨਿਗਰਾਨ ਨਿਯੁਕਤ ਕੀਤਾ
ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ 'ਦਿ ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ, 2025' ਦਾ ਖਰੜਾ ਕੀਤਾ ਜਾ ਰਿਹਾ ਹੈ ਤਿਆਰ
ਵਾਤਾਵਰਣ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਬਣਾਇਆ ਜਾ ਰਿਹਾ ਹੈ ਇਹ ਐਕਟ
Jammu and Kashmir News : ਜੰਮੂ 'ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਗਜਾਨਸੂ ਖੇਤਰ 'ਚ ਸਰਹੱਦੋਂ ਪਾਰ ਆਇਆ ਡਰੋਨ ਦੇਖਿਆ ਗਿਆ
Jammu and Kashmir News : ਸੁਰੱਖਿਆ ਬਲਾਂ ਨੇ ਡਰੋਨ ਦਾ ਪਤਾ ਲਗਾਉਣ ਲਈ ਇੱਕ ਵਿਸ਼ਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
Haryana News : ਕਰਨਾਲ 'ਚ SDM ਦੀ ਸਰਕਾਰੀ ਗੱਡੀ ਜ਼ਬਤ, ਕਿਸਾਨ ਦੀ ਪਟੀਸ਼ਨ 'ਤੇ ਜ਼ਿਲ੍ਹਾ ਅਦਾਲਤ ਨੇ ਦਿੱਤਾ ਹੁਕਮ
Haryana News : ਤਹਿਸੀਲਦਾਰ-ਪਟਵਾਰੀ ਨੇ ਨਹੀਂ ਕੀਤੀ ਕਾਰਵਾਈ, ਪ੍ਰਸ਼ਾਸਨ ਨੇ ਅਦਾਲਤ ਦੇ ਨਿਰਦੇਸ਼ਾਂ 'ਤੇ ਤੁਰੰਤ ਕਾਰਵਾਈ
Uppal Farm Girl Case :ਉੱਪਲ ਫਾਰਮ ਕੁੜੀ ਦੇ ਮਾਮਲੇ 'ਚ ਆ ਗਿਆ ਨਵਾਂ ਮੋੜ, ਦੋਵੇ ਪਰਿਵਾਰਾਂ ਵਿਚਾਲੇ ਹੋਇਆ ਸਮਝੌਤਾ,ਜਾਣੋ ਕੁੜੀ ਨੇ ਕੀ ਕਿਹਾ
Uppal Farm Girl Case : ਕੁੜੀ ਨੇ ਲੋਕਾਂ ਨੂੰ ਵੀ ਕੀਤੀ ਅਪੀਲ, ਕਿਹਾ - ਮੇਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੋਂ ਹਟਾ ਦਿਓ
Punjab News : ਸਮਾਜਿਕ ਸੁਰੱਖਿਆ ਵਿਭਾਗ ਦੇ 2 ਨਵ ਨਿਯੁਕਤ ਕਰਮਚਾਰੀਆਂ ਨੂੰ ਡਾ. ਬਲਜੀਤ ਕੌਰ ਵੱਲੋਂ ਦਿੱਤੇ ਨਿਯੁਕਤੀ ਪੱਤਰ
Punjab News : ਨਵ-ਨਿਯੁਕਤ ਮੁਲਾਜ਼ਮਾਂ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਕੀਤੀ ਅਪੀਲ
Punjab News : ਸੀਯੂ ਨੇ ਵਿਸ਼ਵ ਉਦਮੀ ਦਿਵਸ 'ਤੇ ਕਰਵਾਇਆ ਦੋ ਰੋਜ਼ਾ 'ਜੀਰੋ ਟੂ ਵਨ' ਸਟਾਰਟਅੱਪ ਹੈਕਾਥਾਨ
Punjab News : ਚੰਡੀਗੜ੍ਹ ਯੂਨੀਵਰਸਿਟੀ 'ਚ ਕਰਵਾਏ ਉੱਤਰ ਭਾਰਤ ਦੇ ਸਭ ਤੋਂ ਵੱਡੇ ਹੈਕਾਥਾਨ 'ਚ 15 ਸੂਬਿਆਂ ਤੋਂ 400 ਤੋਂ ਵੱਧ ਚੁਣੇ ਨੌਜਵਾਨ ਇਨੋਵੇਟਰਾਂ ਨੇ ਲਿਆ ਹਿੱਸਾ
Punjab News : ਕੁਲਬੀਰ ਜ਼ੀਰਾ ਨੇ ਰਾਣਾ ਗੁਰਜੀਤ ਦੀ ਰਾਵਣ ਨਾਲ ਕੀਤੀ ਤੁਲਨਾ
Punjab News : ਕਿਹਾ -ਮੈਨੂੰ ਰਾਣਾ ਤੇ ਰਾਵਣ 'ਚ ਜ਼ਿਆਦਾ ਫ਼ਰਕ ਨਹੀਂ ਲਗਦਾ, ਉਸਨੂੰ ਵੀ ਉਸਦਾ ਹੰਕਾਰ ਹੀ ਲੈ ਬੈਠਿਆ ਸੀ
Delhi News : ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ ਸੁਦਰਸ਼ਨ ਰੈੱਡੀ ਨੇ ‘ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ
Delhi News : ਇੰਡੀਆ ਅਲਾਇੰਸ ਦੇ ਉਪ-ਰਾਸ਼ਟਰਪਤੀ ਅਹੁਦੇ 'ਤੇ ਨਾਮਜ਼ਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ ਸੁਦਰਸ਼ਨ ਰੈੱਡੀ