ਖ਼ਬਰਾਂ
Lucknow News: 'ਮੈਂ ਜ਼ਹਿਰ ਖਾ ਕੇ ਆਇਆ ਹਾਂ'... ਲਖਨਊ 'ਚ CM ਯੋਗੀ ਦੇ ਜਨਤਾ ਦਰਬਾਰ ਵਿੱਚ ਇੱਕ ਸੇਵਾਮੁਕਤ ਸਿਪਾਹੀ ਨੇ ਸਾਰਿਆਂ ਦੇ ਉਡਾਏ ਹੋਸ਼
ਭਾਜਪਾ ਵਿਧਾਇਕ 'ਤੇ ਲਗਾਏ ਗੰਭੀਰ ਦੋਸ਼
Canada News : ਬਰੈਂਪਟਨ ਵਿਚ ਹੋਈ ਗੋਲੀਬਾਰੀ, ਇਕ ਪੰਜਾਬੀ ਦੀ ਮੌਤ, ਇਕ ਜ਼ਖ਼ਮੀ
Canada News : ਘਰ ਵਿਚ ਦਾਖ਼ਲ ਹੋ ਕੇ ਕੀਤੀ ਗਈ ਸੀ ਗੋਲੀਬਾਰੀ
Rajasthan ਦੀ ਮਨਿਕਾ ਸੁਥਾਰ ਦੀ ਮਿਸ ਯੂਨੀਵਰਸ 2025 ਲਈ ਹੋਈ ਚੋਣ
ਮਨਿਕਾ 21 ਨਵੰਬਰ ਨੂੰ ਥਾਈਲੈਂਡ 'ਚ ਹੋਣ ਵਾਲੇ 74ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਕਰੇਗੀ ਨੁਮਾਇੰਦਗੀ ਕਰੇਗੀ
Punjab BJP News: ਪੰਜਾਬ ਰਾਜਪਾਲ ਨੂੰ ਮਿਲਿਆ ਪੰਜਾਬ BJP ਦਾ ਵਫ਼ਦ
Punjab BJP News: ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਮਿਲਿਆ BJP ਦਾ ਵਫ਼ਦ ਪੁਲਿਸ ਦੀ ਦੁਰਵਰਤੋਂ ਹੋ ਰਹੀ :ਅਸ਼ਵਨੀ
Amsanpur ਦੇ ਲਖਵਿੰਦਰ ਸਿੰਘ ਨੇ 10 ਮਹੀਨਿਆਂ ਮਗਰੋਂ ਜਿੱਤੀ ਸਰਪੰਚੀ
ਹਾਈ ਕੋਰਟ ਦੇ ਹੁਕਮਾਂ 'ਤੇ ਹੋਈ ਵੋਟਾਂ ਦੀ ਦੁਬਾਰਾ ਗਿਣਤੀ
ਸਾਬਕਾ ਸੈਨਿਕਾਂ, Agniveer ਨੂੰ ਅਗਲੇ ਸਾਲ Canada ਵਿਚ ਮਿਲੇਗਾ PR
ਪੰਜਾਬ ਦੇ ਨੌਜਵਾਨਾਂ 'ਚ ਉਤਸ਼ਾਹ
Asia Cup ਲਈ ਭਾਰਤੀ Hockey ਟੀਮ ਦਾ ਐਲਾਨ
ਹਰਮਨਪ੍ਰੀਤ ਕਪਤਾਨ, ਲਾਕੜਾ ਅਤੇ ਦਿਲਪ੍ਰੀਤ ਨੂੰ ਵੀ ਮਿਲੀ ਜਗ੍ਹਾ
FBI ਨੇ ਭਾਰਤੀ ਪੁਲਿਸ ਨਾਲ ਮਿਲ ਕੇ Cindy Rodriguez ਨੂੰ ਕੀਤਾ ਗ੍ਰਿਫ਼ਤਾਰ
2023 ਵਿਚ ਅਮਰੀਕਾ 'ਚ ਦਰਜ ਕੀਤਾ ਗਿਆ ਸੀ ਅਪਣੇ ਹੀ 6 ਸਾਲਾ ਪੁੱਤਰ ਦਾ ਕਤਲ ਮਾਮਲਾ
Female teacher ਮਨੀਸ਼ਾ ਦੀ ਮੌਤ ਦੇ ਮਾਮਲੇ 'ਚ ਹੋਈ ਲਾਰੈਂਸ ਬਿਸ਼ਨੋਈ ਗੈਂਗ ਦੀ ਐਂਟਰੀ
ਕਿਹਾ : ਮ੍ਰਿਤਕ ਮਨੀਸ਼ਾ ਦੇ ਪਰਿਵਾਰ ਨੂੰ ਅਸੀਂ ਦੁਆਵਾਂਗੇ ਇਨਸਾਫ਼
Frank Caprio Death News: ਅਖ਼ਬਾਰ ਵੰਡੇ, ਭਾਂਡੇ ਧੋਤੇ, ਬੂਟ ਕੀਤੇ ਪਾਲਿਸ਼, ਆਖ਼ਿਰ ਕੌਣ ਸਨ ਜੱਜ ਫਰੈਂਕ ਕੈਪਰੀਓ ਤੇ ਕਿਉਂ ਸਨ ਮਸ਼ਹੂਰ?
Frank Caprio Death News: ਕੈਂਸਰ ਕਾਰਨ 88 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ