ਖ਼ਬਰਾਂ
ਪਟਿਆਲਾ ਜੇਲ੍ਹ 'ਚ ਬੰਦ ਕੈਦੀ ਕਿਰਪਾਲ ਸਿੰਘ ਦੀ ਹੋਈ ਮੌਤ, 5 ਕਿਲੋ ਭੁੱਕੀ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
ਮ੍ਰਿਤਕ ਦੇ ਪੁੱਤ ਨੇ ਕਿਹਾ ਕਿ ਉਸ ਦੇ ਪਤਾ ਨੂੰ ਨਾਜਾਇਜ਼ ਫਸਾਇਆ ਜਾ ਰਿਹਾ ਹੈ
ਸੇਵਾਮੁਕਤ ਏਡੀਸੀ ਰਾਕੇਸ਼ ਕੁਮਾਰ ਕਾਂਗਰਸ ਵਿਚ ਸ਼ਾਮਲ
ਰਾਜਾ ਵੜਿੰਗ ਨੇ ਪਾਰਟੀ ਵਿਚ ਕੀਤਾ ਸਵਾਗਤ
SGGS ਕਾਲਜ ਨੇ ਉੱਦਮੀ ਕਰੀਅਰ ਦੇ ਮੌਕਿਆਂ 'ਤੇ ਇੱਕ ਵਰਕਸ਼ਾਪ ਦਾ ਕੀਤਾ ਆਯੋਜਨ
ਵਰਕਸ਼ਾਪ ਦਾ ਉਦੇਸ਼ ਉੱਦਮੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਵਿਚ ਵਿਹਾਰਕ ਕਰੀਅਰ ਵਿਕਲਪਾਂ ਵਜੋਂ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਸੀ
SHO ਦੀ ਸਰਕਾਰੀ ਗੱਡੀ ਦੇ ਬੋਨਟ 'ਤੇ ਚੜ੍ਹ ਕੁੜੀ ਨੇ ਬਣਾਈ ਰੀਲ, SHO ਲਾਈਨ ਹਾਜ਼ਰ
ਕੁੜੀ ਸਰਕਾਰੀ ਗੱਡੀ 'ਤੇ ਬੈਠ ਕੇ ਡਾਂਸ ਕਰ ਰਹੀ ਸੀ ਤੇ ਹੱਥਾਂ ਨਾਲ ਇਤਰਾਜ਼ਯੋਗ ਇਸ਼ਾਰੇ ਵੀ ਕਰ ਰਹੀ ਸੀ
ਕੇਂਦਰੀ ਜੇਲ ਪਟਿਆਲਾ ਵਿਚੋਂ 4 ਮੋਬਾਈਲ ਫ਼ੋਨ ਅਤੇ 2 ਡਾਟਾ ਕੇਬਲ ਬਰਾਮਦ
ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।
ਲਾਕਰ 'ਚ ਰੱਖੇ 18 ਲੱਖ ਰੁਪਏ ਖਾ ਗਈ ਸਿਊਕ, ਬੈਂਕ ਅਧਿਕਾਰੀ ਨੇ ਕਿਹਾ- ਕੁਦਰਤੀ ਘਟਨਾ ਹੈ
ਭਾਰਤੀ ਰਿਜ਼ਰਵ ਬੈਂਕ ਦੇ ਮੁਤਾਬਕ ਬੈਂਕ ਦੇ ਲਾਕਰ 'ਚ ਨਕਦੀ, ਹਥਿਆਰ, ਖਤਰਨਾਕ ਪਦਾਰਥ ਵਰਗੀਆਂ ਚੀਜ਼ਾਂ ਨਹੀਂ ਰੱਖੀਆਂ ਜਾ ਸਕਦੀਆਂ ਹਨ
ਅਣਮਨੁੱਖੀ ਤਸ਼ੱਦਦ ਝੱਲਣ ਵਾਲੇ ਵਕੀਲ ਦੀ ਹੋਈ ਰਿਹਾਈ: ਅਦਾਲਤ ਦੇ ਹੁਕਮਾਂ ਤੋਂ ਬਾਅਦ ਮਿਲੀ ਰਾਹਤ
SIT ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ
ਜਲੰਧਰ 'ਚ ਤਿੰਨ ਦਿਨ ਤੋਂ ਲਾਪਤਾ ਵਿਅਕਤੀ ਦੀ ਮਿਲੀ ਲਾਸ਼, ਕਤਲ ਤੋਂ ਪਹਿਲਾਂ ਤੇਜ਼ਾਬ ਨਾਲ ਮੂੰਹ ਮਚਾਇਆ
ਵੇਟਰ ਦਾ ਕੰਮ ਕਰਦਾ ਸੀ ਮ੍ਰਿਤਕ ਵੀਰੂ
ਸੁਖਪਾਲ ਖਹਿਰਾ ਦਾ ਮਿਲਿਆ 2 ਦਿਨ ਦਾ ਰਿਮਾਂਡ, ਗ੍ਰਿਫ਼ਤਾਰੀ ਤੋਂ ਬਾਅਦ ਕੀ ਬੋਲੇ ਖਹਿਰਾ?
ਪੰਜਾਬ ਵਿਚ ਜੰਗਲ ਰਾਜ ਚੱਲ ਰਿਹਾ ਹੈ ਅਤੇ ਸਭ ਬਦਲੇ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ - ਸੁਖਪਾਲ ਖਹਿਰਾ
4 ਅਕਤੂਬਰ ਤੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਰਾਜਪਾਲ ਬਨਵਾਰੀਲਾਲ ਪੁਰੋਹਿਤ
ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਦੀਆਂ ਪੰਚਾਇਤਾਂ ਨਾਲ ਕਰਨਗੇ ਗੱਲਬਾਤ