ਖ਼ਬਰਾਂ
ਮੰਗਲਵਾਰ ਤਕ ਸੂਬੇ 'ਚ ਮੌਸਮ ਸਾਫ਼ ਹੋਣ ਦੀ ਸੰਭਾਵਨਾ, ਅੱਜ ਹੋ ਸਕਦੀ ਹੈ ਬਾਰਸ਼
ਮੰਗਲਵਾਰ ਤਕ ਸੂਬੇ 'ਚ ਮੌਸਮ ਸਾਫ਼ ਹੋਣ ਦੀ ਸੰਭਾਵਨਾ, ਅੱਜ ਹੋ ਸਕਦੀ ਹੈ ਬਾਰਸ਼
ਜੱਟਾਂ ਨੇ ਮੁੜ ਰਾਖਵਾਂਕਰਨ ਦੀ ਮੰਗ ਕੀਤੀ, ਨਰੇਸ਼ ਟਿਕੈਤ ਨੇ ਕਿਹਾ, ‘ਰਾਖਵਾਂਕਰਨ ਜੱਟਾਂ ਦਾ ਹੱਕ ਹੈ’
ਪੰਜਾਬ, ਦਿੱਲੀ, ਹਰਿਆਣਾ ਸਮੇਤ ਕਈ ਸੂਬਿਆਂ ਤੋਂ ਹਾਜ਼ਰ ਸਨ ਜੱਟ
ਦੇਸ਼ ’ਚ 80 ਫੀ ਸਦੀ ਸਾਈਬਰ ਅਪਰਾਧ 10 ਜ਼ਿਲ੍ਹਿਆਂ ’ਚੋਂ ਹੁੰਦੇ ਹਨ
ਭਰਤਪੁਰ ’ਚ ਸਭ ਤੋਂ ਵੱਧ ਸਾਈਬਰ ਅਪਰਾਧ
ਨਾਸਾ ਵਲੋਂ ਇਕੱਠਾ ਕੀਤੇ ਨਿੱਕੇ ਗ੍ਰਹਿ ਦੇ ਪਹਿਲੇ ਨਮੂਨੇ ਧਰਤੀ ’ਤੇ ਪੁੱਜੇ
ਵਿਗਿਆਨੀਆਂ ਨੂੰ ਬੇਨੂ ਨਾਮਕ ਕਾਰਬਨ-ਭਰਪੂਰ ਛੋਟੇ ਗ੍ਰਹਿ ਤੋਂ ਘੱਟੋ-ਘੱਟ ਇਕ ਕੱਪ ਮਲਬਾ ਮਿਲਣ ਦੀ ਉਮੀਦ
ਸੰਸਦ ’ਚ ਫ਼ਿਰਕੂ ਟਿਪਣੀਆਂ ਕਰਨ ਦਾ ਮਾਮਲਾ : ਭਾਜਪਾ ਮੇਰੀ ‘ਲਿੰਚਿੰਗ’ ਲਈ ਚਰਚਾ ਦੀ ਤਿਆਰੀ ’ਚ : ਦਾਨਿਸ਼ ਅਲੀ
ਇਰ ਹੋਰ ਭਾਜਪਾ ਸੰਸਦ ਮੈਂਬਰ ਨੇ ਅਲੀ ਵਿਰੁਧ ਜਾਂਚ ਦੀ ਅਪੀਲ ਕੀਤੀ
ਸ੍ਰੀ ਦਰਬਾਰ ਸਾਹਿਬ ਵਿਖੇ ਔਰਤਾਂ ਨੂੰ ਹਜ਼ੂਰੀ ਰਾਗੀ ਵਜੋਂ ਸੇਵਾ ਕਰਨ ਦਾ ਬਰਾਬਰ ਮੌਕਾ ਮਿਲਣਾ ਚਾਹੀਦੈ - ਅੰਮ੍ਰਿਤਾ ਵੜਿੰਗ
ਅੰਮ੍ਰਿਤਾ ਵੜਿੰਗ ਨੇ ਕਿਹਾ ਕਿ ਇਸ ਬਿੱਲ ਨੂੰ ਲਾਗੂ ਕਰਨ ਵਿਚ ਦੇਰੀ ਭਾਰਤੀ ਸਰਕਾਰ ਦੀ ਮਨਸ਼ਾ 'ਤੇ ਸਵਾਲ ਉਠਾਉਂਦਾ ਹੈ
ਗਿੱਲ ਅਤੇ ਅਈਅਰ ਦੇ ਸੈਂਕੜੇ ਬਦੌਲਤ ਭਾਰਤ ਨੇ ਆਸਟ੍ਰੇਲੀਆ ਤੋਂ ਸੀਰੀਜ਼ ਜਿੱਤੀ
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਦੇ ਨੁਕਸਾਨ 'ਤੇ ਆਸਟ੍ਰੇਲੀਆ ਨੂੰ ਰੀਕਾਰਡ 400 ਦੌੜਾਂ ਦਾ ਟੀਚਾ ਦਿਤਾ ਸੀ
ਪੰਜਾਬ ਨੂੰ ਕਰਜ਼ਾ ਮੁਕਤ ਬਣਾਉਣ ਦੀ ਬਜਾਏ ਸਰਕਾਰ ਲਗਾਤਾਰ ਕਰਜ਼ਾ ਚੜ੍ਹਾ ਰਹੀ ਹੈ - ਸੁਨੀਲ ਜਾਖੜ
'ਆਪ' ਸਰਕਾਰ ਪੰਜਾਬ ਦੇ ਲੋਕਾਂ ਦਾ ਪੈਸਾ ਆਪਣੇ ਪ੍ਰਚਾਰ 'ਤੇ ਖਰਚ ਕਰ ਰਹੀ ਹੈ।
ਹਫੜਾ-ਦਫੜੀ: ਪੈਟਰੋਲ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, 35 ਲੋਕਾਂ ਦੀ ਦਰਦਨਾਕ ਮੌਤ
ਅੱਗ ਸਵੇਰੇ 9:30 ਵਜੇ (0830 GMT) ਨਾਈਜੀਰੀਆ ਦੀ ਸਰਹੱਦ ਦੇ ਨੇੜੇ ਇੱਕ ਕਸਬੇ ਵਿੱਚ ਉਦੋਂ ਲੱਗੀ ਜਦੋਂ ਇੱਕ ਵਾਹਨ ਤੋਂ ਪੈਟਰੋਲ ਦੇ ਬੈਗ ਉਤਾਰੇ ਜਾ ਰਹੇ ਸਨ।
ਮਹਿਲਾ ਸਰਪੰਚ ਦੇ ਪਤੀ ਨੇ ਸਾਥੀਆਂ ਸਾਹਮਣੇ ਕੀਤੀ ਕੁੱਟਮਾਰ, ਬੇਇੱਜ਼ਤੀ ਨਾ ਸਹਾਰਦਿਆਂ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ
ਇਲਜ਼ਾਮ ਹੈ ਕਿ ਰਜਿੰਦਰ ਸਿੰਘ ਨੇ ਦੋ ਦਰਜਨ ਦੇ ਕਰੀਬ ਮਜ਼ਦੂਰਾਂ ਦੀ ਮੌਜੂਦਗੀ ਵਿਚ ਸੁਖਪਾਲ ਸਿੰਘ ਦੀ ਬਾਂਹ ਮਰੋੜਦੇ ਹੋਏ ਥੱਪੜ ਅਤੇ ਮੁੱਕਾ ਮਾਰਿਆ।