ਖ਼ਬਰਾਂ
ਅਮਿਤ ਸ਼ਾਹ ਅਮ੍ਰਿਤਸਰ ’ਚ ਹੋਣ ਵਾਲੀ ਉੱਤਰੀ ਖੇਤਰੀ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ
ਸੜਕਾਂ ਦੇ ਨਿਰਮਾਣ, ਪੁਨਰਗਠਨ ਸੂਬਿਆਂ ਵਿਚਕਾਰ ਪਾਣੀ ਦੀ ਵੰਡ, ਬੁਨਿਆਦੀ ਢਾਂਚਾ ਵਿਕਾਸ ਸਮੇਤ ਵੱਖੋ-ਵੱਖ ਮੁੱਦਿਆਂ ’ਤੇ ਹੋਵੇਗੀ ਚਰਚਾ
ਆਸਟ੍ਰੇਲੀਆ ’ਚ ਪੰਜਾਬੀ ਬਜ਼ੁਰਗ ਨੇ ਗੱਡੇ ਝੰਡੇ, ਜਿਮਨਾਸਟਿਕ ਦੀਆਂ ਖੇਡਾਂ 'ਚ ਹਾਸਲ ਕੀਤੇ 3 ਮੈਡਲ
ਸੰਧੂ ਦੀ ਇਸ ਜਿੱਤ ਨਾਲ ਆਸਟ੍ਰੇਲੀਆ ਦੀ ਧਰਤੀ ’ਤੇ ਜਿਥੇ ਭਾਰਤੀ ਝੰਡੇ ਦਾ ਮਾਣ ਵਧਿਆ ਹੈ ਉਥੇ ਪੰਜਾਬੀਆਂ ਦੀ ਵੀ ਬੱਲੇ-ਬੱਲੇ ਹੋਈ।
ਤਨਜ਼ਾਨੀਆ 'ਚ ਖੱਡ 'ਚ ਡਿੱਗੀ ਬੱਸ, 9 ਲੋਕਾਂ ਦੀ ਮੌਤ
23 ਲੋਕ ਜ਼ਖ਼ਮੀ
ਪ੍ਰਧਾਨ ਮੰਤਰੀ ਨੇ 9 ‘ਵੰਦੇ ਭਾਰਤ’ ਰੇਲ ਗੱਡੀਆਂ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ
ਉਹ ਦਿਨ ਦੂਰ ਨਹੀਂ ਜਦੋਂ ‘ਵੰਦੇ ਭਾਰਤ’ ਰੇਲ ਗੱਡੀਆਂ ਦੇਸ਼ ਦੇ ਹਰ ਹਿੱਸੇ ਨੂੰ ਜੋੜਨਗੀਆਂ : ਪ੍ਰਧਾਨ ਮੰਤਰੀ
ਜੀ20 ਸ਼ਿਖਰ ਸੰਮੇਲਨ ’ਚ ਭਾਰਤ ਨੇ ਅਪਣੀ ਅਗਵਾਈ ਦਾ ਲੋਹਾ ਮਨਵਾਇਆ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਦੀ 105ਵੀਂ ਕੜੀ ’ਚ ਦੇਸ਼ਵਾਸੀਆਂ ਨਾਲ ਅਪਣੇ ਵਿਚਾਰ ਸਾਂਝੇ ਕੀਤੇ
ਤਿਉਹਾਰਾਂ ’ਚ ਇਲੈਕਟ੍ਰਾਨਿਕਸ ਉਪਕਰਨਾਂ ਦੀ ਵਿਕਰੀ 20 ਫ਼ੀ ਸਦੀ ਵਧਣ ਦੀ ਉਮੀਦ
ਤਿਉਹਾਰੀ ਮੌਸਮ ਵਿਚਕਾਰ ਆਈ.ਸੀ.ਸੀ. ਕ੍ਰਿਕੇਟ ਵਿਸ਼ਵ ਕੱਪ ਨਾਲ ਵੀ ਕਾਰੋਬਾਰ ਨੂੰ ਹੱਲਾਸ਼ੇਰੀ ਮਿਲਣ ਦੀ ਉਮੀਦ
ਫਾਜ਼ਿਲਕਾ 'ਚ ਨਸ਼ਾ ਤਸਕਰ ਦੀ ਜਾਇਦਾਦ ਕੁਰਕ, 16.72 ਲੱਖ ਰੁਪਏ ਦਾ ਮਕਾਨ ਤੇ 51 ਹਜ਼ਾਰ ਰੁਪਏ ਦੀ ਬਾਈਕ ਜ਼ਬਤ
ਕੁੱਲ 17.23 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ
ਸਾਬਕਾ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੇ ਪੰਜ ਸਾਲਾਂ 'ਚ ਬਣਾਈ ਕਰੋੜਾਂ ਦੀ ਜਾਇਦਾਦ
ਕਾਂਗਰਸ ਦੇ ਰਾਜ ਦੌਰਾਨ ਖਰੀਦੀਆਂ ਮਹਿੰਗੀਆਂ ਕਾਰਾਂ-ਵਿਜੀਲੈਂਸ ਨੇ ਕੀਤਾ ਖੁਲਾਸਾ
ਲੋਕ ਸਭਾ ਚੋਣਾਂ 2024 ਵਿਚ ਭਾਜਪਾ ਦੋ-ਤਿਹਾਈ ਬਹੁਮਤ ਨਾਲ ਸਰਕਾਰ ਬਣਾਵੇਗੀ - ਬੀਬੀ ਰਾਮੂੰਵਾਲੀਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਇਹ ਸੋਚ ਹੈ ਕਿ ਭਾਰਤ ਨੂੰ ਗਰੀਬੀ ਮੁਕਤ ਕਰ ਗਰੀਬਾਂ ਨੂੰ ਸਨਮਾਨ ਦੀ ਜ਼ਿੰਦਗੀ ਤੇ ਹਰੇਕ ਸੁੱਖ ਸਹੂਲਤ ਦਿੱਤੀ ਜਾਵੇ
'ਬ੍ਰਿਜ ਭੂਸ਼ਣ ਮਹਿਲਾ ਪਹਿਲਵਾਨਾਂ ਨੂੰ ਗਲਤ ਤਰੀਕੇ ਨਾਲ ਛੂੰਹਦਾ ਸੀ', ਦਿੱਲੀ ਪੁਲਿਸ ਨੇ ਅਦਾਲਤ 'ਚ ਦਿੱਤੀ ਦਲੀਲ
'ਦਿੱਲੀ ਪੁਲਿਸ ਨੇ ਰਾਊਸ ਐਵੇਨਿਊ ਅਦਾਲਤ 'ਚ ਦਿੱਤੀ ਦਲੀਲ'