ਖ਼ਬਰਾਂ
NIA ਨੇ ਜਾਰੀ ਕੀਤੀ 19 ਗਰਮਖਿਆਲੀਆਂ ਦੀ ਸੂਚੀ, ਸਾਰਿਆਂ ਦੀ ਜ਼ਬਤ ਹੋਵੇਗੀ ਜਾਇਦਾਦ
ਵਿਦੇਸ਼ੀ ਧਰਤੀ ਤੋਂ ਕਰ ਰਹੇ ਹਨ ਭਾਰਤ ਵਿਰੋਧੀ ਪ੍ਰਚਾਰ
ਅੰਮ੍ਰਿਤਸਰ 'ਚ BSF ਦੀ ਕਾਰਵਾਈ, ਡਰੋਨ ਸਮੇਤ 3.5 ਕਰੋੜ ਦੀ ਹੈਰੋਇਨ ਕੀਤੀ ਜ਼ਬਤ
ਇਸ ਮਹੀਨੇ ਇਹ ਚੌਥਾ ਡਰੋਨ ਹੈ, ਜਿਸ ਨੂੰ ਬੀਐਸਐਫ ਦੇ ਜਵਾਨਾਂ ਨੇ ਬਰਾਮਦ ਕੀਤਾ ਹੈ।
ਸੁਲਤਾਨਪੁਰ ਲੋਧੀ 'ਚ ਬਿਆਸ ਦਰਿਆ 'ਚ ਡੁੱਬਣ ਨਾਲ 2 ਬੱਚਿਆਂ ਦੀ ਹੋਈ ਮੌਤ
ਗੁਰਬੀਰ ਸਿੰਘ ਤੇ ਸਮਰ ਵਜੋਂ ਹੋਈ ਮ੍ਰਿਤਕ ਬੱਚਿਆਂ ਦੀ ਪਹਿਚਾਣ
ਮੋਦੀ ਸਰਕਾਰ ਤੇ ਦਿੱਲੀ ਕਮੇਟੀ ਦੀ ਨਾਕਾਮੀ ਕਰ ਕੇ ਸੱਜਣ ਕੁਮਾਰ ਬਰੀ ਹੋਇਐ : ਸੁਖਬੀਰ ਬਾਦਲ
ਪੰਥ ਬਚਾਉਣ ਲਈ ਅਸੀਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਤੁਰਦੇ ਰਹਾਂਗੇ : ਸਰਨਾ ਭਰਾ
ਪ੍ਰਧਾਨ ਮੰਤਰੀ ਜਾਤ ਅਧਾਰਤ ਮਰਦਮਸ਼ੁਮਾਰੀ ਤੋਂ ਕਿਉਂ ਡਰਦੇ ਹਨ: ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਸਾਹਮਣੇ ਜਾਤ ਅਧਾਰਤ ਮਰਦਮਸ਼ੁਮਾਰੀ ਦੇ ਅੰਕੜੇ ਪੇਸ਼ ਕਰਨੇ ਚਾਹੀਦੇ ਹਨ
ਬੰਦੀ ਸਿੰਘ ਪ੍ਰੋਫ਼ੈਸਰ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਮਿਲੀ 8 ਹਫ਼ਤਿਆਂ ਦੀ ਪੈਰੋਲ
1993 ਦਿੱਲੀ ਬੰਬ ਧਮਾਕਾ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ ਦਵਿੰਦਰ ਭੁੱਲਰ
ਮਨੀਪੁਰ: ਐੱਨ.ਆਈ.ਏ. ਨੇ ਜਾਤ ਅਧਾਰਤ ਸੰਘਰਸ਼ ਵਿਚਕਾਰ ਸ਼ੱਕੀ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ
ਪੁੱਛ-ਪੜਤਾਲ ਲਈ ਦਿੱਲੀ ਲਿਆਂਦਾ ਗਿਆ ਮੋਇਰੰਗਥਮ ਆਨੰਦ ਸਿੰਘ, ਇੰਫ਼ਾਲ ਵੈਸਟ ’ਚ ਮੁੜ ਹੋਈਆਂ ਝੜਪਾਂ
ਹੜ੍ਹਾਂ ਦੌਰਾਨ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਵਜੋਂ ਕਿਸਾਨਾਂ ਦੇ ਖਾਤਿਆਂ ‘ਚ 119 ਕਰੋੜ ਰੁਪਏ ਤੋਂ ਵੱਧ ਰਾਸ਼ੀ ਪਾਈ
- ਸਿਰਫ ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਦੇ ਖਾਤਿਆਂ ਵਿਚ ਹੀ 49.73 ਕਰੋੜ ਰੁਪਏ ਪਾਏ
‘ਅਛੂਤ’ ਹੋਣ ਕਾਰਨ ਕੋਵਿੰਦ ਨੂੰ ਨਵੀਂ ਸੰਸਦ ਭਵਨ ਦੇ ਨੀਂਹ ਪੱਥਰ ਸਮਾਗਮ ’ਚ ਨਹੀਂ ਸਦਿਆ ਗਿਆ : ਖੜਗੇ
ਕਿਹਾ, ਸੰਸਦ ਭਵਨ ਦੇ ਉਦਘਾਟਨ ਸਮਾਗਮ ’ਚ ਰਾਸ਼ਟਰਪਤੀ ਨੂੰ ਨਾ ਸਦਣਾ ਉਨ੍ਹਾਂ ਦੀ ਬੇਇੱਜ਼ਤੀ