ਖ਼ਬਰਾਂ
ਪੰਜਾਬ ਵੇਅਰਹਾਊਸ ਦੇ ਚੇਅਰਮੈਨ ਅਤੇ ਕਰਮਚਾਰੀਆਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ 37.95 ਲੱਖ ਰੁਪਏ ਦਾ ਯੋਗਦਾਨ
ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚ 36.29 ਲੱਖ ਰੁਪਏ ਦਿੱਤੇ
ਸਾਨੂੰ ਕਰਜ਼ਾ ਪਿਛਲੀਆਂ ਸਰਕਾਰਾਂ ਤੋਂ ਵਿਰਾਸਤ ਵਿਚ ਮਿਲਿਆ - ਹਰਪਾਲ ਚੀਮਾ
ਕਰਜ਼ੇ ਦੀ ਕਿਸ਼ਤ ਅਤੇ ਵਿਆਜ ਅਦਾ ਕਰਨ ਦੇ ਬਾਵਜੂਦ 'ਆਪ' ਸਰਕਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ।
ਦਿੱਲੀ ’ਵਰਸਿਟੀ ਚੋਣਾਂ: ਏ.ਬੀ.ਵੀ.ਪੀ. ਨੇ ਤਿੰਨ ਸੀਟਾਂ ਜਿੱਤੀਆਂ
ਇਕ ’ਤੇ ਐਨ.ਐੱਸ.ਯੂ.ਆਈ. ਦਾ ਕਬਜ਼ਾ
ਅਮਨ ਅਰੋੜਾ ਵਲੋਂ ਸੁਨਾਮ ਦੇ ਸਾਰੇ ਸਰਕਾਰੀ ਹਾਈ ਸਕੂਲਾਂ ਵਿਚ 4ਡੀ ਵਿਸ਼ੇਸ਼ਤਾ ਵਾਲੀਆਂ ਐਕਸ.ਆਰ. ਲੈਬਜ਼ ਦਾ ਉਦਘਾਟਨ
ਸਕੂਲੀ ਸਿੱਖਿਆ ਦੇ ਖੇਤਰ ਵਿਚ ਇਕ ਹੋਰ ਮੀਲ ਪੱਥਰ
9.5 ਕਰੋੜ ਪਾਕਿਸਤਾਨੀ ਗਰੀਬੀ ਵਿਚ, ਆਰਥਕ ਸਥਿਰਤਾ ਲਈ ਫੌਰੀ ਸੁਧਾਰਾਂ ਦੀ ਲੋੜ: ਵਿਸ਼ਵ ਬੈਂਕ
ਵਿਸ਼ਵ ਬੈਂਕ ਮੁਤਾਬਕ ਪਾਕਿਸਤਾਨ ਵਿਚ ਇਕ ਸਾਲ ਵਿਚ ਗਰੀਬੀ 34.2 ਫ਼ੀ ਸਦੀ ਤੋਂ ਵਧ ਕੇ 39.4 ਫ਼ੀ ਸਦੀ ਹੋ ਗਈ ਹੈ।
19ਵੀਆਂ ਏਸ਼ਿਆਈ ਖੇਡਾਂ ਦੀ ਸ਼ਾਨਦਾਰ ਸ਼ੁਰੂਆਤ: ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਬਣੇ ਭਾਰਤੀ ਖੇਡ ਦਲ ਦੇ ਝੰਡਾਬਰਦਾਰ
ਭਾਰਤ ਤੋਂ ਕੁੱਲ 655 ਖਿਡਾਰੀ ਲੈ ਰਹੇ ਹਿੱਸਾ
ਅਸੀਂ ਹਰ ਦੌਰ ’ਚ ਔਰਤ ਲੀਡਰਸ਼ਿਪ ਦੀ ਤਾਕਤ ਨੂੰ ਸਾਬਤ ਕੀਤਾ ਹੈ: ਪ੍ਰਧਾਨ ਮੰਤਰੀ
ਕਿਹਾ, ਮਾਵਾਂ-ਭੈਣਾਂ ਜਾਗਰੂਕ ਅਤੇ ਇਕਜੁਟ ਹੋ ਗਏ ਹੋ, ਦੇਸ਼ ਦੀਆਂ ਇਹ ਸਾਰੀਆਂ ਸਿਆਸੀ ਪਾਰਟੀਆਂ ਤੁਹਾਡੇ ਤੋਂ ਡਰਦੀਆਂ ਹਨ
ਕਾਂਗਰਸ ਆਗੂ ਏ.ਕੇ. ਐਂਟਨੀ ਦੀ ਪਤਨੀ ਦਾ ਵੀਡੀਉ ਵਾਇਰਲ, ਪੁੱਤਰ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ਸਹੀ ਠਹਿਰਾਇਆ
ਕਿਹਾ, ਪੁੱਤਰ ਨੂੰ ਕਾਂਗਰਸ ’ਚ ਵੰਸ਼ਵਾਦ ਦੀ ਸਿਆਸਤ ਵਿਰੁਧ ਪਾਸ ਮਤੇ ਤੋਂ ਝਟਕਾ ਲੱਗਾ
ਅਮਰੀਕੀ ਡਾਕਟਰਾਂ ਨੇ ਬੰਦੇ ਦੇ ਸਰੀਰ ’ਚ ਲਾਇਆ ਸੂਰ ਦਾ ਦਿਲ
ਇਤਿਹਾਸ ਦਾ ਸਿਰਫ਼ ਦੂਜਾ ਅਜਿਹਾ ਆਪਰੇਸ਼ਨ, ਮਰਨ ਕੰਢੇ ਪੁੱਜੇ ਲਾਰੈਂਸ ਫੌਸੇਟ ਨੂੰ ਲੰਮੇਰੀ ਜ਼ਿੰਦਗੀ ਦਾ ਇਕ ਹੋਰ ਮੌਕਾ
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੰਜਾਬ ਦੌਰਾ ਰੱਦ
ਉਹਨਾਂ ਨੇ ਫ਼ਿਰੋਜ਼ਪੁਰ 'ਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ